Zulfan

ਭਾਭੀ ਆ ਵੀ ਘੂਰ ਦਿਆ ਵਿਰ ਵੀ ਡਰੋੰਦੇ ਨੇ
ਹੋ ਭਾਭੀ ਆ ਵੀ ਘੂਰ ਦਿਆ ਵਿਰ ਵੀ ਡਰੋੰਦੇ ਨੇ

ਉੱਤੋਂ ਮੈਨੂ ਭੈੜੇ ਭੈੜੇ ਸੁਪਨੇ ਵੀ ਔਂਦੇ ਨੇ
ਉੱਤੋਂ ਮੈਨੂ ਭੈੜੇ ਭੈੜੇ ਸੁਪਨੇ ਵੀ ਔਂਦੇ ਨੇ
ਬੁਆ ਕਿਹੰਦੀ ਮੈਂ ਤਾਂ ਤੇਰਾ ਲੈਜੂ ਰਿਸ਼ਤਾ
ਸਚੀ ਨਾ ਵਿਆਹ ਦੇ ਆਂਖਾ ਤਾਂ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ

ਸੁਨ੍ਣ ਜੱਟਾ ਤੇਰੇ ਉੱਤੋਂ ਜਾਂ ਕੁਰਬਾਨ ਵੇ
ਤੇਰੀ ਹੋਕੇ ਰਿਹਨਾ ਬਸ ਏਹੀ ਅਰਮਾਨ ਵੇ

ਹੋ ਸੁਨ੍ਣ ਜੱਟਾ ਤੇਰੇ ਉੱਤੋਂ ਜਾਂ ਕੁਰਬਾਨ ਵੇ
ਤੇਰੀ ਹੋਕੇ ਰਿਹਨਾ ਬਸ ਏਹੀ ਅਰਮਾਨ ਵੇਤੇਰੀ ਹੋਕੇ ਰਿਹਨਾ ਬਸ इ ਮਾਨ ਵੇ
ਕਿ ਦੱਸਣ ਭਾਬੀ ਕੋਲੋ ਪੈਯਾਨ ਝਿਦਕਾਂ
ਬਾਂਹ ਤੇ ਲਿਖਯ ਤੇਰੇ ਨਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ

ਈ ਮੈਨੂ ਤੇਰੇ ਅਦਬ ਪੁਣੇ ਨੇ ਲੈਕੇ ਬੇਹਨਾ ਏ
ਜੇ ਮਰਗੀ ਮੈਂ ਜੱਟਾ ਤੈਨੂ ਪਾਪ ਮੇਰਾ ਪੈਣਾ ਏ

ਈ ਮੈਨੂ ਤੇਰੇ ਅਦਬ ਪੁਣੇ ਨੇ ਲੈਕੇ ਬੇਹਨਾ ਏ
ਜੇ ਮਰਗੀ ਮੈਂ ਜੱਟਾ ਤੈਨੂ ਪਾਪ ਮੇਰਾ ਪੈਣਾ ਏ
ਮੇਰੀ ਸੋਲ ਜਿੰਦ ਉਮਰ ਨੇਯਾਨੀ ਔਲਖਾ
ਫੱਸ ਗਯੀ ਕਸੂਤੀ ਤੈਨੂ ਹਨ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ

ਵੇਰਾਇਸ ਦੇ sad song [Am]ਲਾ ਲਾ ਪਿਚਹੋਂ ਰੋਏਂਗਾ
ਪੋਹ ਦਿਆ ਰਾਤਾਂ ਵਿਚ ਕੱਲਾ ਜਦੋਂ ਹੋਏਂਗਾ

ਵੇਰਾਇਸ ਦੇ sad song [Am]ਲਾ ਲਾ ਪਿਚਹੋਂ ਰੋਏਂਗਾ
ਪੋਹ ਦਿਆ ਰਾਤਾਂ ਵਿਚ ਕੱਲਾ ਜਦੋਂ ਹੋਏਂਗਾ
ਰੌਲਾ ਗੋਲਾ ਪਈ ਗਯਾ ਸਰੂਪਵਲੀ ਚ
ਹਥ ਕਾਬਲ ਦੇ ਭੇਜੇ ਹੋਏ ਸ਼ਨਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
ਜ਼ੁਲਫਾ ਦੀ ਛਾ ਦੇ ਥੱਲੇ ਸੋਅਨ ਵਾਲੇਯਾ
ਲੈਜਾ ਮੈਨੂ ਰਫਲਾਂ ਦੀ ਛਾ ਕਰਕੇ
Đăng nhập hoặc đăng ký để bình luận

ĐỌC TIẾP