Desi Crew, Desi Crew
Desi Crew, Desi Crew
ਹੋ ਮੈਨੂ ਗੋਦੀ ਚ ਖਿਡਾਇਆ
ਵੈਲੀ ਲਣੇਦਾਰ ਨੇ
ਵੈਲਪੁਨਾ ਆ ਸਿਖਯਾ
ਚਾਚੇ ਥਾਣੇਦਾਰ ਨੇ
ਮੈਨੂ ਗੋਦੀ ਚ ਖਿਡਾਇਆ
ਵੈਲੀ ਲਣੇਦਾਰ ਨੇ
ਵੈਲਪੁਨਾ ਆ ਸਿਖਯਾ
ਚਾਚੇ ਥਾਣੇਦਾਰ ਨੇ
ਜਿੰਨਾ ਲਯੀ Special ਵੇ ਟੀਮ ਬੰਦੀ
ਬੈਠੇ ਜਲਾਂ ਚੋ ਚਲੁੰਡੇ
ਕਾਲੇ ਕਾਰੋਬਾਰ ਨੇ
ਨਾ ਨਾ ਜਲਾਂ ਚੋ ਹਿਲੌਂਦੇ
ਜਿਹਦੇ ਸਰਕਾਰ ਨੇ
ਨਾ ਨਾ ਜਲਾਂ ਚੋ ਹਿਲੌਂਦੇ
ਜਿਹਦੇ ਸਰਕਾਰ ਨੇ
ਜਦੋਂ ਟੀਵੀ ਉੱਤੇ ਔਂਦਾ
ਅਮਰੀਸ਼ ਪੂਰੀ ਸੀ
ਕਢਦਾ ਹੁੰਦਾ ਸੀ
ਦਾਦਾ fire ਬਲੀਏ
ਮੈਨੂ ਮਿਲਣੇ ਕ੍ਯੂਂ ਔਣਾ
ਲੈਕੇ 2 – 2 ਰਫਲਾਂ
ਓ ਸ਼ਿਅਰ ਤੇਰੇ ਚੱਲੇ
ਸੱਦਾ ਵੈਰ ਬਲੀਏ
ਕਾਹਤੋਂ ਫਿਰਦੀ ਪੋਲੀਸ
ਤੇਰਾ ਟਾਇਮ ਚੱਕਦੀ
ਖਟੀ ਪੀਤੀ ਚ
ਚਲਤੇ ਸਿਗੇ fire ਬਲੀਏ
ਬੁੱਗੇ ਖੇਤ ਚ ਵੀ ਫੋਰ੍ਡ
ਰਖੀ ਗੱਡੀ ਵੀ ਆ ਫੋਰ੍ਡ
ਮਾਲ ਪੱਤੇ ਦਾ ਸ਼ੌਕੀਨ
ਰਿਹੰਦੀ ਦਾਬੀ ਵੀ ਆ ਕੋਲ
ਓ ਕਲ ਦੇ ਜਾਵਕ ਨੇ
ਪਰਹੁਣਾ ਛਹੇਡ ਦੇ
ਓ ਚੀਕਾਂ ਗੇ ਸਾਲੇ
ਜਦੋਂ ਜੀਜਾ ਗਯਾ ਕੋਲ
ਵੇ ਰਖੇ ਮੇਡ ਇਨ ਇਟਲੀ
ਡ੍ਰਮ ਰੌਂਦਾ ਦਾ
ਓ ਕੌਡ਼ਾ ਦਬਨ ਤੇ ਪੈਂਦਾ
ਵੇਖੀ ਕੇਹਰ ਬਲੀਏ
ਮੈਨੂ ਮਿਲਣੇ ਕ੍ਯੂਂ ਔਣਾ
ਲੈਕੇ 2 – 2 ਰਫਲਾਂ
ਓ ਸ਼ਿਅਰ ਤੇਰੇ ਚੱਲੇ
ਸੱਦਾ ਵੈਰ ਬਲੀਏ
ਕਾਹਤੋਂ ਫਿਰਦੀ ਪੋਲੀਸ
ਤੇਰਾ ਟਾਇਮ ਚੱਕਦੀ
ਖਟੀ ਪੀਤੀ ਚ
ਚਲਤੇ ਸਿਗੇ fire ਬਲੀਏ
ਵੇ ਬੈਠੀ ਮੈਂ ਕੁਵਰੀ
ਜੱਟਾ ਲਾਵਾਂ ਲੈਣ ਨੂ
ਹੋ ਮੁੱਕ ਦੇ ਹੱਜੇ ਨਾ
ਬਿੱਲੋ ਰੌਲੇ ਜੱਟ ਦੇ
ਤੇਰਾ ਸ਼ਿਅਰ ਚ ਆ ਨਾਮ
ਵੇ ਦੌਡ਼ ਵਾਂਗੜਾ
ਵਾਲ ਨਵੇ ਨਵੇ ਸਾਰੇ
ਮੇਰੀ ਫੋਟੋ ਰਖਦੇ
ਓ ਕਿੱਟੀ ਸੱਤ ਆਠ ਸਾਲ
ਪਿਹਲਵਾਨੀ ਜੱਟ ਨੇ
ਤਲਜਾ ਹੱਜੇ ਆ
ਕਾਚੀ ਕਾਲ ਬਲੀਏ
ਮੈਨੂ ਮਿਲਣੇ ਕ੍ਯੂਂ ਔਣਾ
ਲੈਕੇ 2 – 2 ਰਫਲਾਂ
ਓ ਸ਼ਿਅਰ ਤੇਰੇ ਚੱਲੇ
ਸੱਦਾ ਵੈਰ ਬਲੀਏ
ਕਾਹਤੋਂ ਫਿਰਦੀ ਪੋਲੀਸ
ਤੇਰਾ ਟਾਇਮ ਚੱਕ ਦੀ
ਖਟੀ ਪੀਤੀ ਚ
ਚਲਤੇ ਸਿਗੇ fire ਬਲੀਏ
ਓ ਸੁਨੇਯਾ ਆਏ ਜੱਟਾ
ਤੂ ਆਏ ਗਾਔਣ ਲਗੇਯਾ
ਓ ਮਾਦਾ ਮੋਟਾ ਲਯਿਦਾ
ਆਏ ਗੇਯਾ ਬਲੀਏ
ਸ੍ਪੇਸ਼ਲ ਬ੍ਰਾੜ ਤੇਰੇ ਗੀਤ ਲਿਖਦਾ
ਹੋ ਨਾ ਨਾ ਸ਼੍ਰੀ ਨਾਲ
ਮੇਰਾ ਤਾਂ ਪ੍ਯਾਰ ਬਲੀਏ
ਥੋਡਾ ਦੱਸ ਕੇ ਤੂ ਜਾਯੀ
ਮੈਨੂ ਵੇ ਡੀਟੇਲ ਚ
ਹੋ ਖਾੜੂਆ ਆਏ ਵੱਜਦੇ
ਮਾਝਾਲ ਬਲੀਏ
ਮੈਨੂ ਮਿਲਣੇ ਕ੍ਯੂਂ ਔਣਾ
ਲੈਕੇ 2 – 2 ਰਫਲਾਂ
ਓ ਸ਼ਿਅਰ ਤੇਰੇ ਚੱਲੇ
ਸੱਦਾ ਵੈਰ ਬਲੀਏ
ਕਾਹਤੋਂ ਫਿਰਦੀ ਪੋਲੀਸ
ਤੇਰਾ ਟਾਇਮ ਚੱਕਦੀ
ਖਟੀ ਪੀਤੀ ਚ
ਚਲਤੇ ਸਿਗੇ fire ਬਲੀਏ