ਖੁਸ਼ ਦਿਲੀ ਦਾ ਸਵਾਂਗ ਬਿੱਲੋ
Mista Baaz
Spotlight ਵਾਂਗੂ ਜਾਗਦੇ ਆ Face ਨੀ
ਜੱਟੀ ਤੈਨੂੰ ਕਰਦੀ Salute ਚੋਬਰਾਂ
ਹੋ ਛੱਡ ਬਿੱਲੋ ਛੱਡ ਨਾ ਵਹਿਮ ਪਾਲ ਲਈਂ
ਵੇ ਜ਼ਿੰਦਗੀ ਸਾਡੀ ਦੇ Same Route ਚੋਬਰਾਂ
ਨੀ ਛੱਡ ਬਿਲੋ ਛੱਡ ਨਾ ਵਹਿਮ ਪਾਲ ਲਈ
ਉਹ ਜ਼ਿੰਦਗੀ ਸਾਡੀ ਦੇ Same Route ਚੋਬਰਾਂ
ਐਨੇ ਸੌਖੇ ਹੁੰਦੇ ਨਾਇਯੋ ਬਾਜ਼ ਫੜ ਨੇ
ਐਨੀ ਸੌਖੇ ਹੁੰਦੇ ਨਾਇਯੋ ਬਾਜ਼ ਫੜ ਨੇ
ਦੂਰ ਤੋਂ ਸ਼ਿਕਾਰ ਜੇੜੇ ਲੈਣਦੇ ਚੁੱਕ ਆ
ਮੁੰਡਿਆਂ ਦੇ ਵਿਚੋਂ ਤੇਰੀ ਕੈਮ ਲੁਕ ਆ
ਹੋ ਕਮਲੀ ਨਾ ਹੋਜੀ ਮੁੰਡਾ ਪਹਿਲਾ ਹੀ Book ਆ
ਹਾਨ ਮੁੰਡਿਆਂ ਦੇ ਵਿਚ ਤੇਰੀ ghat ਲੁਕ ਆ
ਨਾ ! ਨਾ ! ਕਮੀ ਨਾ ਹੋਜੀ ਮੁੰਡਾ ਪਹਿਲਾਂ ਹੀ Book ਆ
ਹੋ ਦੱਬ ਵਿਚ ਟੂਲ ਨਾ Glock ਰੱਖਦਾ
ਨੀ ਫੇਰ ਵੀ ਗੱਬਰ ਜਿਨਾਂ ਖੌਫ ਰੱਖਦਾ
Number ਵੀ ਜੱਟੀ ਦਾ Block ਰੱਖਦਾ
ਵੇ ਮੇਰੇ ਵਾਰੀ ਕਾਹਤੋਂ ਨੈਟ Off ਰੱਖਦਾ
ਚੌਵੀਂ ਘੈਂਟੇ ਓਹਨਾ ਵਿਚ Busy ਰਹਿਣੇ ਆ
ਚੌਵੀ ਘੈਂਟੇ ਓਹਨਾ ਵਿਚ Busy ਰਹਿਣੇ ਆ
ਨੀ ਜੱਟ ਨਾਲ ਜਿਹੜੇ ਯਾਰਾਂ ਦੇ Group ਆ
ਮੁੰਡਿਆਂ ਦੇ ਵਿੱਚੋਂ ਤੇਰੀ ਕੈਮ ਲੁਕ ਆ
ਹੋ ਕਮਲੀ ਨਾ ਹੋ ਜਾਈਂ ਮੁੰਡਾ ਪਹਿਲਾ ਹੀ Book ਆ
ਹਾਨ ਮੁੰਡਿਆਂ ਦੇ ਵਿਚ ਤੇਰੀ Gaint ਲੁਕ ਆ
ਨਾ ! ਨਾ ! ਕਮੀ ਨਾ ਹੋ ਜਾਈਂ ਮੁੰਡਾ ਪਹਿਲਾ ਹੀ Book ਆ
ਵੇਹੜੇ ਵਿਚ ਪੈਣਾ ਝਾਂਜਰਾਂ ਦਾ ਸ਼ੋਰ ਵੇ
ਉਠਿਆ ਕਰੇਂਗਾ Harry ਦਿਲ ਫੜਕੇ
ਉਹ Good Morning Gym ਵਿਚ ਹੁੰਦੀ ਆ
ਨੀ ਪੀਂਦੇ ਨਾਇਯੋ ਚਾਹਾਂਗਾ ਦੇ Glass ਤੜਕੇ
ਕਿਥੇ ਟੱਪੀ ਵਾਲਿਆਂ ਭੱਜੇਗਾ ਮੇਰੇ ਤੋਂ
ਕਿਥੇ ਟੱਪੀ ਵਾਲਿਆਂ ਭੱਜੇਗਾ ਮੇਰੇ ਤੋਂ
ਹੋ ਪਹਿਲਾ ਹੀ ਸਿਰੇ ਦੀ ਆਯੀ Input ਆ
ਹੋ ਮੁੰਡਿਆਂ ਦੇ ਵਿਚੋਂ ਤੇਰੀ ਕੈਮ ਲੁਕ ਆ
ਹੋ ਕਮਲੀ ਨਾ ਹੋਜੀ ਮੁੰਡਾ ਪਹਿਲਾ ਹੀ Book ਆ
ਹਾਨ ਮੁੰਡਿਆਂ ਦੇ ਵਿਚੋਂ ਤੇਰੀ ਕੈਮ ਲੁਕ ਆ
ਨਾ ! ਨਾ ! ਕਮੀ ਨਾ ਹੋਜੀ ਮੁੰਡਾ ਪਹਿਲਾਂ ਹੀ Book ਆ
ਹੋ ਜੁੜੇ ਆਂ ਜ਼ਮੀਨ ਨਾਲ ਨਾਇਯੋ ਫੁਕਰੇ
ਨੀ ਐਂਵੇ ਗੁਸ ਕਰ ਲਈਂ ਨਾ ਟੌਰ ਵੇਖ ਕੇ
ਪਿਆਰ ਵਾਲੀ ਝਾਕਣੀ ਨਾਲ ਵੇਖ ਤਾਂ ਸਹੀ
ਠੰਡ ਵਿਚ ਆ ਜਾਣੇ ਟੌਰ ਵੇਖ ਕੇ
ਹੋ ਵੇਖ ਕੇ Beauty ਨੀ ਦਿਮਾਗ ਚੱਕਦੇ
ਵੇਖ ਕੇ Beauty ਨੀ ਦਿਮਾਗ ਚੱਕਿਦੇ
ਖਾਨਦਾਨੀ ਘਰ ਤੋਂ ਜੱਟਾਂ ਦਾ ਪੁੱਤ ਆ
ਹੋ ਮੁੰਡਿਆਂ ਦੇ ਵਿਚੋਂ ਤੇਰੀ ਕੈਮ ਲੁਕ ਆ
ਹੋ ਕਮਲੀ ਨਾ ਹੋਜੀ ਮੁੰਡਾ ਪਹਿਲਾ ਹੀ Book ਆ
ਹਾਨ ਮੁੰਡਿਆਂ ਦੇ ਵਿਚੋਂ ਤੇਰੀ ਘੈਂਟ ਲੁਕ ਆ
ਨਾ ! ਨਾ ! ਕਮੀ ਨਾ ਹੋਜੀ ਮੁੰਡਾ ਪਹਿਲਾਂ ਹੀ Book ਆ