Badnam

ਜੱਮੇਆ ਸੀ ਜਦੋਂ ਮੈਂ
ਪੰਗੁਡੇ ਵਿਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾ ਵਿੱਚ ਚੱਕ ਲਿਆ ਸੀ ਓਏ
ਜੱਮਿਆ ਜੀ ਦਿਨਾ ਤੋਂ ਮਹੀਨੇ ਹੁੰਦੇ ਗਏ
ਯਾਰ ਹੁਨੀ ਥੋਡੇ ਜੇ ਕਮੀਨੇ ਹੁੰਦੇ ਗਏ
ਪਿਹਲੀ ਗਾਲ ਚਾਚਾ ਜੀ ਨੇ ਕੱਢਨੀ ਸਿਖਾਈ
ਪਿਹਲੀ ਗਾਲ ਚਾਚਾ ਜੀ ਨੇ ਕੱਢਨੀ ਸਿਖਾਈ
ਗਾਲਾਂ ਕੱਢ ਦਾ ਸੀ ਬਿੱਲਾ ਫਿਰ ਆਮ ਹੋ ਗਿਆ
Are you [A7ɾeady?
ਹੂ 16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
What!
18ਵੇ ‘ਚ ਮੁੰਡਾ ਬਦਨਾਮ ਹੋ ਗਿਆ
18ਵੇ ‘ਚ ਮੁੰਡਾ ਬਦਨਾਮ ਹੋ ਗਿਆ 18ਵੇ ‘ਚ ਮੁੰਡਾ ਬਦਨਾਮ ਹੋ ਗਿਆ
DJ flow

ਇੱਕ ਹਾਨ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਇੱਕ ਹਾਨ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਇੱਕ ਹਾਨ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਤੀਜਾ ਦਾਦੇ ਆਲਾ ਅਸਲਾ ਲਕੋ ਕੇ ਪਾਲੇਆ
ਚੌਥਾ ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ
ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ ਹੋਏ ਓਏ ਓਏ
ਖੂਨ DJ ਦੇ floor ਉੱਤੇ ਖਿੱਲਰੇ
Movie ਬਣਦੀ ਸੀ ਖਡ਼ਾ ਸ਼੍ਰੇਆਮ ਹੋ ਗਿਆ
Go
16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
Yes
18ਵੇ ‘ਚ ਮੁੰਡਾ ਬਦਨਾਮ ਹੋ ਗਿਆ
18ਵੇ ‘ਚ ਮੁੰਡਾ ਬਦਨਾਮ ਹੋ ਗਿਆ 18ਵੇ ‘ਚ ਮੁੰਡਾ ਬਦਨਾਮ ਹੋ ਗਿਆ

ਓ ਅੱਜ ਕੱਲ ਦੇ ਜਵਾਕਾ ਵਿੱਛ ਉਹ ਗੱਲ ਕਿਥੇ
ਏ ਤਾਂ coke ਦਿਆ ਬੋਤਲਾਂ ਦੇ fan ਆਂ
DJ flow ਦੀ beat ਵੱਜਦੀ ɾepeat
ਚੰਡੀਗੜ੍ਹ ਦਿਆ ਗੱਡਿਆ ban ਆਂ
ਚੰਡੀਗੜ੍ਹ ਦਿਆ ਗੱਡਿਆ ਚ
ਹਾਂ ਕੋਕਲਾਂ ਚ ਬਾਕੀ ਵਾਲੇ ਯਾਰ ਨੀ ਬਣਾਏ
ਕਦੇ ਰੁੱਸ ਗਾਏ ਤੇ ਯਾਰੋਂ ਕਦੇ ਮੰਨ ਗਾਏ
Yes
ਥਾਣੇ ਵਿਚ ਜਾਕੇ ਭਾਵੇਂ ɾeport ਲਿਖਾ ਦੀ
ਨਾਲੇ ਕੁੱਟ ਗਾਏ ਤੇ ਨਾਲੇ ਸ਼ੀਸ਼ਾ ਭਨ ਗੇ
ਹੋ ਥਾਣੇ ਵਿਚ ਜਾਕੇ ਭਾਵੇਂ ɾeport ਲਿਖਾ ਦੀ
ਨਾਲੇ ਕੁੱਟ ਗਾਏ ਤੇ ਨਾਲੇ ਸ਼ੀਸ਼ਾ ਭਨ ਗਾਏ
ਹਾਹਾਹਾਹਾ
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੌਕਣ ਲੱਗਾ ਸਿੰਗਗਾ ਅੱਗਾ ਪਿਛਾ ਵੇਖੇ ਨੀ
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੌਕਣ ਲੱਗਾ ਸਿੰਗਗਾ ਅੱਗਾ ਪਿਛਾ ਵੇਖੇ ਨੀ
Court ਤੇ ਕਚੇਰੀ case ਪੇਨ ਲੱਗੇਆ
ਮੁੰਡਾ ਸੌ-ਸੌ ਘਰੋਂ ਬਾਹਰ ਰਿਹਣ ਲੱਗੇਆ
ਬਿੱਲੇ ਦੀ ਦ੍ਲੇਰੀ ਮਾਲਪੁਰ ਵਿਚ ਗੇੜੀ
ਓਹਦਾ ਬੁਲੇਟ Safari ਵੀ ਨੀਲਾਮ ਹੋ ਗਿਆ
ਹੂ 16ਵਾ ਵੀ ਟੱਪੇਯਾ
17ਵਾ ਵੀ ਟੱਪੇਯਾ
Yes
18ਵੇ ‘ਚ ਮੁੰਡਾ ਬਦਨਾਮ ਹੋ ਗਿਆ 18ਵੇ ‘ਚ ਮੁੰਡਾ ਬਦਨਾਮ ਹੋ ਗਿਆ
Log in or signup to leave a comment

NEXT ARTICLE