ਵੇ ਸ਼ਿਹਰ ਵਿਚ ਹੋਯਾ ਜੱਟਾ ਕੀ ਲਫਡਾ
ਬ੍ਰਾਮਤ ਹੋਯਾ ਨੀ ਓਥੇ 8 ਰਫਲਾਂ
ਓ ਸੁਨੇਯਾ ਆਏ ਜੱਟਾ ਤੂ ਤਾ P.O ਚਲਦਾਏ
ਡਰਦੀ ਕ੍ਯੂਂ ਪਿਛੇ ਆ stand [Bm]ਤਗਡਾ
ਹੋ ਸੁਣਿਆ ਜੱਟਾ ਵੇ ਸਿਦੇ ਫਿਰੇ ਮਾਰ ਦੇ ਫਿਰੇ ਮਾਰ ਦੇ
ਨੀ ਕਿਥੋਂ ਦੱਬਦੇ ਬਠਿੰਡੇ ਵਲੀ ਚੋਟੇ
ਵੇ ਓ ਤੇਰੇ ਕਿ ਲਗਦੇ ਕਿ ਲਗਦੇ ਜਿਹਨਾ ਫਿਰੇ ਸੱਡੇ ਪਿੰਡ ਠੋਕੇ
ਨੀ ਜਿਹਨਾ ਬਾਰੇ ਤੂ ਪੁੱਛ ਦੀ ਤੂ ਪੁੱਛ ਦੀ ਨੀ ਓ ਤਾਂ ਬਲੀਏ ਜਿਗਰ ਦੇ ਟੋਟੇ
ਵੇ ਓ ਤੇਰੇ ਕਿ ਲਗਦੇ ਕਿ ਲਗਦੇ ਜਿਹਨਾ ਫਿਰੇ ਸੱਡੇ ਪਿੰਡ ਠੋਕੇ
ਜਿਹਨਾ ਬਾਰੇ ਤੂ ਪੁੱਛ ਦੀ ਤੂ ਪੁੱਛ ਦੀ ਨੀ ਓ ਤਾਂ ਬਲੀਏ ਜਿਗਰ ਦੇ ਟੋਟੇ
ਵੇ ਸ਼ਿਹਰ ਵਿਚ ਹੋਯਾ ਜੱਟਾ ਕੀ ਲਫਡਾ
ਬ੍ਰਾਮਤ ਹੋਯਾ ਨੀ ਓਥੇ 8 ਰਫਲਾਂ
ਹੁਸਨ ਤੇਰੇ ਨੇ ਜੱਟ ਮੋਹ ਲੇਯਾ ਸੀ ਕਰਦਾ ਜੋ ਮੌਤ ਦਾ ਵਪਾਰ ਨੀ
ਫਿਰਦੀ ਪੋਲੀਸ ਓਹਨੂ ਲਭਦੀ ਫਿਰੇ ਲਭਦੀ ਤੂ ਜਿਸ ਚੋਂ ਪ੍ਯਾਰ ਨੀ
ਹਾਏ ਕਾਚੀ ਸੀ ਉਮਰ ਉੱਤੋਂ ਗਈ ਮੱਤ ਮਾਰੀ
ਸਾਡਾ ਵੈਲੀਆਂ ਦਾ ਲਾਣਾ ਉੱਤੋਂ ਵੈਲੀ ਨਾਲ ਯਾਰੀ
Anti ਜੋ group ਚਲਦੇ group ਚਲਦੇ
ਦੇਖੀ ਸੋਹਣੀਏ ਹੋਣ ਗੇ ਔਖੇ
ਵੇ ਓ ਤੇਰੇ ਕੀ ਲਗਦੇ ਕੀ ਲਗਦੇ ਜਿਹਨਾ ਫਿਰੇ ਸਾਡੇ ਪਿੰਡ ਠੋਕੇ
ਜਿਹਨਾ ਬਾਰੇ ਤੂ ਪੁੱਛ ਦੀ ਤੂ ਪੁੱਛ ਦੀ ਨੀ ਓ ਤਾਂ ਬਲੀਏ ਜਿਗਰ ਦੇ ਟੋਟੇ
ਨੀ ਜਿਹਨਾ ਬਾਰੇ ਤੂ ਪੁੱਛ ਦੀ ਤੂ ਪੁੱਛ ਦੀ ਨੀ ਓ ਤਾਂ ਬਲੀਏ ਜਿਗਰ ਦੇ ਟੋਟੇ
ਵੇ ਸ਼ਿਹਰ ਵਿਚ ਹੋਯਾ ਜੱਟਾ ਕੀ ਲਫਡਾ ਬ੍ਰਾਮਤ ਹੋਯਾ ਨੀ ਓਥੇ 8 ਰਫਲਾਂ