It Ain't Legal

ਵੇ ਲਭਦੇ ਨੇ ਮੁੰਡਾ ਜਿਹੜਾ ਨਸ਼ਾ ਨਾ ਕਰੇ
ਘਰ ਦੇ ਨੇ ਪੁਛ੍ਹ ਪਡ਼ਤਾਲ ਕਰਦੇ
ਓ ਲਿਸ੍ਟ ਚ ਲਿਖ ਲਾ ਮੈਂ ਦਾਰੂ ਨੀ ਪੀਂਦਾ
ਨੀ list ਚੋਂ ਕਟ ਕਾਲਾ ਮਾਲ ਕਰਦੇ

ਵੇ ਬਾਹਲੀ ਉਲ੍ਝੀ ਏ ਤੇਰੀ life ਮੁੰਡੇਯਾ
ਤੇਰੇ ਨਾਲ ਐਂਨੇ ਕਾਹਤੋਂ ਹੁੰਦੇ ਆਏ ਹਾਦਸੇ
ਓ ਬੇਗੀਏ ਨੀ ਟਾਇਮ ਆਯਾ ਦੱਸਣਗੇ ਤੈਨੂ
ਦੁੱਕੀ ਕਿਵੇ ਰੋਲ੍ਦੀ ਹੁੰਦੀ ਆ ਬਾਦਸ਼ਾਹੇ
ਬੇਗੀਏ ਨੀ ਟਾਇਮ ਆਯਾ ਦੱਸਣਗੇ ਤੈਨੂ
ਦੁੱਕੀ ਕਿਵੇ ਰੋਲ੍ਦੀ ਹੁੰਦੀ ਆ ਬਾਦਸ਼ੇ ਨੀ

ਵੇ ਮੂੰਹਾਂ ਉੱਤੇ tattoo gang ਵਾਲੇ ਲਗਦੇ
ਜਿੰਨਾ ਨਾਲ ਤੇਰੀ ਯਾਰੀ ਪਯੀ ਹੋਯੀ ਏ
ਓ ਵੈਰੀ ਦਿਆ ਕਾਂਡ ਤੇ ਸਜਾਵੇ ਫੋਟੋ'ਆਂ
ਨੀ ਜਿਹਦੀ ਖੱਬੀ ਸੀਟ ਤੇ ਸਜਾਈ ਹੋਯੀ ਏ

ਹੋ anti ਦਿਆ ਕੰਨਾ ਨਾਲ ਗੱਲਾਂ ਕਰਦੀ
ਬੈਰਲ ਆਂ ਦੇ ਵਿਚੋਂ ਜੱਟਾ ਮੌਤ ਨਿਕਲੀ

ਓ ਮੋਂਡੇ ਤੇ ਬੰਦੂਕ ਮੇਰੇ ਪੌਂਦੀ ਭੰਗੜਾ
ਵੈਰਿਯਾ ਨਾਲ ਪੌਂਦੀ ਮੇਰੀ ਗੋਲੀ ਕੀਕਲੀ
ਓ ਮੋਂਡੇ ਤੇ ਬੰਦੂਕ ਮੇਰੇ ਪੌਂਦੀ ਭੰਗੜਾ
ਵੈਰਿਯਾ ਨਾਲ ਪੌਂਦੀ ਮੇਰੀ ਗੋਲੀ ਕੀਕਲੀ

ਹਨ ਕਿਹੰਦੇ ਤੇਰੇ leader ਆਂ ਤੋਂ ਜਾਦਾ link ਨੇ
ਵੇ ਤੈਥੋਂ ਸਮਯ ਆਲੇ ਸਾਰੇ vote ਮੰਗ੍ਦੇ
ਓ anti ਧਦਾ ਜਿੰਨਾ ਦੀ support ਮੰਗ੍ਦਾ
ਨੀ ਓ ਤੇਰੇ ਯਾਰ ਤੋਂ support ਮੰਗ੍ਦੇ

ਵੇ ਮੇਰੀ ਵੀ nature ਜੱਮਾ ਤੇਰੇ ਵਰਗੀ
ਕਰਕੇ ਜ਼ੁਬਾਨ ਨਹਿਯੋ ਮੁਕਰ ਹੁੰਦਾ
ਓਏ ਆਪਾਂ ਵੀ calender ਨੀ ਦੇਖੇਯਾ ਕਦੇ
ਸਾਡੇ ਸ਼ਨਿਵਾਰ ਨੂ ਵੀ ਸ਼ੁਕਰ ਹੁੰਦਾ
ਆਪਾਂ ਵੀ calender ਨੀ ਦੇਖੇਯਾ ਕਦੇ
ਸਾਡੇ ਸ਼ਨਿਵਾਰ ਨੂ ਵੀ ਸ਼ੁਕਰ ਹੁੰਦਾ ਨੀ

ਹਨ ਔਜਲੇ ਵੇ ਔਜਲੇ ਤੂ ਜਦੋਂ ਮਿਲਦਾ
ਵੇ ਤੇਰੇਯਾ ਯਾਰਾਂ ਤੋਂ ਕਾਹਤੋਂ ਸੂਹ ਹੁੰਦੀ ਏ
ਓ ਸੋਹਣੀਏ ਨੀ ਪਾੜ ਨਾ ਪਵਯੀ ਯਾਰਾਂ ਚ
ਨੀ ਅੱਗ ਲੌਂਦੀ ਦੀਵੇਯਾ ਚੋਂ ਰੂਹ ਹੁੰਦੀ ਏ

ਹੋ ਕੀਤੇ ਕੀਤੇ ਚਲਦੇ ਆ ਪੰਗੇ ਸੋਹਣੇਯਾ
ਹਥ ਲਾਕੇ ਦੱਸ ਮੈਨੂ map ਦੇ ਉੱਤੇ

ਹੋ ਬਾਰ ਬਾਰ ਪੁਛ੍ਹ ਨਾ ਸ੍ਟੋਰੀ ਨਖਰੋ
ਸਾਡੇ ਆਲੀ ਪੈਣੀ ਨੀ snap ਦੇ ਉੱਤੇ
ਬਾਰ ਬਾਰ ਪੁਛ੍ਹ ਨਾ story ਨਖਰੋ
ਸਾਡੇ ਆਲੀ ਪੈਣੀ ਨੀ snap ਦੇ ਉੱਤੇ
ਬਾਰ ਬਾਰ ਪੁਛ੍ਹ ਨਾ story ਨਖਰੋ
ਸਾਡੇ ਆਲੀ ਪੈਣੀ ਨੀ snap ਦੇ ਉੱਤੇ
Đăng nhập hoặc đăng ký để bình luận

ĐỌC TIẾP