Photoshoot

ਲਾਡੀ ਗਿੱਲ ਦੀ beat ਤੇ

ਚੱਕੀ ਕਿਰਪਾਨਾਂ ਫਿਰਦੇ
ਗੱਬਰੂ ਮੇਰੇ ਸਾਰੇ ਪਿੰਡ ਦੇ
ਕਹਿੰਦੇ ਅੱਜ ਚੱਕ ਹੀ ਲੈਣਾ
ਚਾਰੇ ਪਾਸਿਆ ਨੂੰ ਖਿੰਡ ਗਏ
ਕੱਡੀ ਨਾ ਥਾਰ ਘਰੋਂ ਤੂੰ
ਕੱਡੀ ਨਾ ਥਾਰ ਘਰੋਂ ਤੂੰ
ਪੇਚਾ ਕੋਇ ਪਾਈ ਨਾ
ਫਿਰਦੀ ਤੇਰੀ
ਫਿਰਦੀ ਤੇਰੀ
ਫਿਰਦੀ ਤੇਰੀ ਮੌਤ ਵੈਰੀਆਂ
ਟੱਲਜਾ ਅੱਜ ਆਈ ਨਾ
ਫਿਰਦੀ ਤੇਰੀ ਮੌਤ ਵੈਰੀਆਂ
ਟੱਲਜਾ ਅੱਜ ਆਈ ਨਾ
ਫਿਰਦੀ ਤੇਰੀ ਮੌਤ ਵੈਰੀਆਂ
ਖਾਦੀ ਆ ਰੀਠੇ ਜਿੰਨੀ
ਅੱਖਾਂ ਵਿਚ ਲਾਲੀ ਜੱਟੀਏ
ਕੱਢ ’ਦਾ ਜਿਹੜਾ ਫਿਰੇ ਗੱਬਰੂ
ਉਹ ਜਾਂਦਾ ਨਾਈ ਖਾਲੀ ਜੱਟੀਏ
ਭੱਜ ਦੀਆਂ ਨੂੰ ਵਹਾਨ ਇੱਕੋ ਜਿਹੇ
ਭੱਜ ਦੀਆਂ ਨੂੰ ਵਹਾਨ ਇੱਕੋ ਜਿਹੇ
ਐਡਾਂ ਕੋਇ ਮਸਲਾ ਨੀਂ
ਰੱਖਿਆ ਨਾ
ਰੱਖਿਆ ਨਾ
ਰੱਖਿਆ ਨਾ ਫੋਟੋਸ਼ੋਤ ਨੂੰ
ਗੱਬਰੂ ਨੇ ਆਸਲਾ ਨੀਂ
ਰੱਖਿਆ ਨਾ ρhotoshoot ਨੂੰ
ਗੱਬਰੂ ਨੇ ਆਸਲਾ ਨੀਂ
ਰੱਖਿਆ ਨਾ ρhotoshoot ਨੂੰ

ਹੱਥ ਜੋੜ ’ਦੀ ਤੈਨੂੰ ਵੇ
ਬੜੇ ਅਹਿਤਿਹਰੇ ਮੁੰਡੇ ਨੇ
ਉਹ ਵੀਰ ਮੇਰੇ ਦੇ touch ਚ
ਚੋਬਰਾਂ ਸਾਰੇ ਹੀ ਗੁੰਡੇ ਨੇ
ਉਹ ਹੱਥ ਜੋੜ ’ਦੀ ਤੈਨੂੰ ਵੇ
ਬੜੇ ਆਥਰੇ ਮੁੰਡੇ ਨੇ
ਉਹ ਵੀਰ ਮੇਰੇ ਦੇ touch ਚ
ਚੋਬਰਾਂ ਸਾਰੇ ਹੀ ਗੁੰਡੇ ਨੇ
ਮੱਚ ਦੀ ਆ ਅੱਗ ਚੋਬਰਾਂ
ਮੱਚ ਦੀ ਆ ਅੱਗ ਚੋਬਰਾਂ
ਚੰਬੀਆਂ ਕਿਥੇ ਜਾਇ ਨਾ
ਫਿਰਦੀ ਤੇਰੀ
ਫਿਰਦੀ ਤੇਰੀ
ਫਿਰਦੀ ਤੇਰੀ ਮੌਤ ਵੈਰੀਆਂ
ਟੱਲਜਾ ਅੱਜ ਆਈ ਨਾ
ਫਿਰਦੀ ਤੇਰੀ ਮੌਤ ਵੈਰੀਆਂ
ਵੇ ਟੱਲਜਾ ਅੱਜ ਆਈ ਨਾ
ਫਿਰਦੀ ਤੇਰੀ ਮੌਤ ਵੈਰੀਆਂ

ਉਹ 45 ਮਮ ਗੋਲੀ ਕਰਦੂ ਲਿਆੜ ਕੁੜੇ
ਉਹ ਮਿਰਜ਼ੇ ਤੋਂ ਹੀ ਬਚ ਗਏ ਸੀ
ਸਾਹਿਬਾ ਦੇ ਵੀਰ ਕੁੜਦੇ
ਉਹ 45 ਮਮ ਗੋਲੀ ਕਰਦੂ ਲਿਰ ਕੁੜੇ
ਉਹ ਮਿਰਜ਼ੇ ਤੋਂ ਹੀ ਬਚ ਗਏ ਸੀ
ਸਾਹਿਬਾ ਦੇ ਵੀਰ ਕੁੜਦੇ
ਗੱਬਰੂ ਨੂੰ ਮੰਨਦੀ ਦੁਨੀਆਂ
ਗੱਬਰੂ ਨੂੰ ਮੰਨਦੀ ਦੁਨੀਆਂ
ਪੈਨ ਦਾ ਜਿਹੜਾ ਤਸਲਾ ਨੀਂ
ਰੱਖਿਆ ਨਾ
ਰੱਖਿਆ ਨਾ
ਰੱਖਿਆ ਨਾ ρhotoshoot ਨੂੰ
ਗੱਬਰੂ ਨੇ ਅਸਲੇ ਨੀਂ
ਰੱਖਿਆ ਨਾ ρhotoshoot ਨੂੰ
ਗੱਬਰੂ ਨੇ ਆਸਲਾ ਨੀਂ
ਰੱਖਿਆ ਨਾ ρhotoshoot ਨੂੰ

ਹੈਪੀ ਰਾਏਕੋਟੀ ਆਜਾ
ਜਾਨ ਚੜਾ ਕੇ ਵੇ
ਮੈਂ ਨਾਲ ਖਡੂਗੀ ਸੋਹਣਿਆਂ
ਤੇਰੇ ਮੋਹਦਾ ਲਾਕੇ ਵੇ
ਹਾਂ ਹੈਪੀ ਰਾਏਕੋਟੀ ਆਜਾ
ਜਾਨ ਚੜਾ ਕੇ ਵੇ
ਉਹ ਨਾਲ ਖਡੂਗੀ ਸੋਹਣਿਆਂ
ਤੇਰੇ ਮੋਹਦਾ ਲਾਕੇ ਵੇ
ਆਉਂਦੇ ਆ 7 ਮਾਰਬੇ
ਆਉਂਦੇ ਆ 7 ਮਾਰਬੇ
ਖਾਦੀਆਂ ਨੇ ਫੈਸਲਾ ਨੀਂ
ਰੱਖਿਆ ਨਾ
ਰੱਖਿਆ ਨਾ
ਰੱਖਿਆ ਨਾ ρhotoshoot ਨੂੰ
ਗੱਬਰੂ ਨੇ ਆਸਲਾ ਨੀਂ
ਰੱਖਿਆ ਨਾ ρhotoshoot ਨੂੰ
ਗੱਬਰੂ ਨੇ ਆਸਲਾ ਨੀਂ
ਰੱਖਿਆ ਨਾ ρhotoshoot ਨੂੰ
Đăng nhập hoặc đăng ký để bình luận

ĐỌC TIẾP