ਹਾਂ ਹਾਂ ਹੋ ਹੋ ਹਾਂ ਹਾਂ Prp!
ਵੇ ਤੂ ਚਕਵੀਂ ਜਿਹੀ ਕੁੜੀ ਦਾ crush ਚੋਬਰਾ
ਵੇ ਕਿ ਆਕੜਾ ਚ ਰਖੇਯਾ ਆਏ ਦੱਸ ਚੋਬਰਾ
ਵੇ ਤੂ ਚਕਵੀਂ ਜਿਹੀ ਕੁੜੀ ਦਾ crush ਚੋਬਰਾ
ਵੇ ਕਿ ਆਕੜਾ ਚ ਰਖੇਯਾ ਆਏ ਦੱਸ ਚੋਬਰਾ
Trending ਆਂ ਚ ਚੱਲੇ ਨਖਰਾ
ਕੇ ਤੂ ਪਾ ਨਾਯੋ ਦਿੰਦਾ ਮੁਟਿਆਰ ਨੂ
ਵੇ ਜੇ ਚੀ ਸੁੰਨੀ ਚੰਗੀ ਨਾ ਲਗੇ
ਰਿੰਗ ਸੋਨੇ ਦੀ ਲੇਯਾ ਦੇ ਜੱਟਾ ਨਾਰ ਨੂ
ਵੇ ਜੇ ਚੀ ਸੁੰਨੀ ਚੰਗੀ ਨਾ ਲਗੇ
ਹਨ ਰਿੰਗ ਸੋਨੇ ਦੀ ਲੇਯਾ ਦੇ ਜੱਟਾ ਨਾਰ ਨੂ
ਹੋ Rubicon [C7]ਜੱਟ ਦੀ ਆਂ ਬਕੀ ਬਲੀਏ
ਨਾਲ ਸੀਟ ਉੱਤੇ ਪਯੀ ਹੁੰਦੀ ਪੱਕੀ ਬਲੀਏ
ਹੋ Rubicon [C7]ਜੱਟ ਦੀ ਆਂ ਬਕੀ ਬਲੀਏ
ਨਾਲ Seat ਉੱਤੇ ਪਯੀ ਹੁੰਦੀ ਪੱਕੀ ਬਲੀਏ
ਆਖਰ ਤਾਂ ਬਿੱਲੋ ਜੱਟ ਘੱਟ ਵਰਤੇ
ਘੂਰ ਤੋਂ ਹੀ ਬਲੀਏ ਮੰਡੀਰ ਡਰਦੀ
ਹੋ ਵੈਰਿਆਂ ਦੇ ਪੌਂਡਾ ਫਿਰੇ ɾing ਬਲੀਏ
ਤੂ ਜਿਹਦੇ ਕੋਲੋਂ ਰਿੰਗ ਦੀ demand [Bm]ਕਰਦੀ
ਹੋ ਵੈਰਿਆਂ ਦੇ ਪੌਂਡਾ ਫਿਰੇ ɾing ਬਲੀਏ
ਤੂ ਜਿਹਦੇ ਕੋਲੋਂ ਰਿੰਗ ਦੀ demand [Bm]ਕਰਦੀ
ਹੋ ਚਾਂਦੀ ਦੇ ਰੁਪਈਏ ਵਾਂਗੂ ਰੰਗ ਟੱਣਕੇ
ਤੇਰੇ ਹੁੰਦੇ ਆਂ ਖੜਾਕ ਮੇਰੀ ਵਗ ਛਣਕੇ
ਵੇ ਜ਼ਿੰਦਗੀ ਚ ਏਂਟ੍ਰੀ ਤੂ ਦੇਡੇ ਨਾਰ ਨੂ
ਨਾਲ ਤੇਰੇ ਖਡੂ ਜੱਟੀ ਕੰਧ ਬਣਕੇ
ਮੈਂ ਕੋਡੀਆ ਦੇ ਪਾ ਜਾਣੇ ਨਾ
ਅੱਕਂ ਵਾਲ਼ੀਏ ਕਵਾਤ ਦੇਡੇ ਨਾਰ ਨੂ
ਵੇ ਜੇ ਚੀ ਸੁੰਨੀ ਚੰਗੀ ਨਾ ਲਗੇ
ਰਿੰਗ ਸੋਨੇ ਦੀ ਲੇਯਾ ਦੇ ਜੱਟਾ ਨਾਰ ਨੂ
ਹਾਏ ਜੇ ਚੀ ਸੁੰਨੀ ਚੰਗੀ ਨਾ ਲਗੇ
ਰਿੰਗ ਸੋਨੇ ਦੀ ਲੇਯਾ ਦੇ ਜੱਟਾ ਨਾਰ ਨੂ
ਹੋ ਬਾਹਰ ਸਮਝ ਤੋਂ ਜਿੰਨਾ ਦੀ ਆਂ ਥਿੰਕ ਬਲੀਏ
ਓਹ੍ਨਾ ਨਾਲ ਜੱਟ ਦੇ ਆਂ ਲਿੰਕ ਬਲੀਏ
ਗਬਰੂ ਚਲਾਯੀ ਦੇਖਦਾਰ ਫਿਰਦਾ
ਕੱਲੀ ਕੱਲੀ ਵਿਕਕਦੀ ਆਂ ਮਿੰਟ ਬਲੀਏ
ਹੋ ਲਕ ਵੱਡੇ 22 ਵਾਂਗੂ ਨਾਲ ਚਲਦਾ
ਤੇ ਕ਼ਿਸਮਤ ਮਿੱਤਰਾਂ ਲਈ ਮਾਂਗ ਭਰਦੀ
ਹੋ ਵੈਰਿਆਂ ਦੇ ਪੌਂਡਾ ਫਿਰੇ ɾing ਬਲੀਏ
ਤੂ ਜਿਹਦੇ ਕੋਲੋਂ ਰਿੰਗ ਦੀ demand [Bm]ਕਰਦੀ
ਹੋ ਵੈਰਿਆਂ ਦੇ ਪੌਂਡਾ ਫਿਰੇ ɾing ਬਲੀਏ
ਤੂ ਜਿਹਦੇ ਕੋਲੋਂ ਰਿੰਗ ਦੀ demand [Bm]ਕਰਦੀ ਹੋ