ਕਟਿਯਾਰ ਦੀ ਤੂ ਇਕ ਲੈਦੇ ਕੰਗਣੀ
ਫੇਰ ਜੱਟਾ ਤੇਰੇ ਨਾ ਕਕਰਾਯੁ ਰੌ ਮੰਗਣੀ
ਇੰਨੀ ਵੀ ਨਾ ਕਰ ਤੂ ਕੰਜੂਸੀ ਮੁੰਡੇਯਾ
ਏਦਦਾਂ ਨਯੋ ਜੱਟੀ ਨਾਲ ਲਾਇਫ ਲੰਗਣੀ
ਓ ਕੋਕੇ ਚ ਨਗ ਜੜ੍ਹਵਾ ਦੇ ਦੇਵੇ
ਜੁੱਤੀ ਵੀ ਕਸੂਰੀ ਪੈਰੀ ਪਾ ਦੇਵੇ
ਪੈਰੀ ਪਾ ਦੇਵੇ ਮਜਜਾ ਪੱਟੀ ਨੂ
Heavy ਜੇ ਦੁਪੱਟੇ ਨਾਲ ਝਾਂਜੜਾ
ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ
ਮਿਹਿੰਗੇ ਸੂਟ ਜਚ੍ਦੇ ਆ ਸੋਹਣੀਏ
ਤੈਨੂ ਨਖਰੇ ਆ ਨਾਲ ਪੱਟੀ ਨੂ
ਵੇ Heavy ਜੇ ਦੁਪੱਟੇ ਨਾਲ ਝਾਂਜੜਾ
ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ
ਹੋ ਏਰਿਯਾ ਚ ਪੂਰੀ ਸਰਦਾਰੀ ਸੋਹਣੀਏ
ਗਬਰੂ ਨੇ ਦੇਖ ਛਡੇ ਤਾਰੀ ਸੋਹਣੀਏ
ਪਿਹਲਾ ਚੌਕ ਕੁੜ੍ਤਾ ਪਜਾਮਾ ਕਾਲਾ ਨੀ
ਦੂਜਾ ਸ਼ੌਕ ਘੋਡੇ ਦੀ ਸਵਾਰੀ ਸੋਹਣੀਏ
London [C7]ਦਾ ਗੇੜਾ ਵੀ ਲਵਾ ਡੁੰਗਾ
South hall [Em]ਸ਼ਾਪਿਂਗ ਕਰਾ ਡੁੰਗਾ
ਪੈਰੀ ਕੋਹਿਨੂਰ ਧਰੂ ਗੋਰੀਏ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਮੜੂ ਗੋਰੀਏ
ਓ ਚਕਵਾ style ਮੇਰਾ ਅੱਤ ਵੇ
Match ਤੇਰੇ ਨਾਲ ਕਰੂ ਸੋਹਣੇਯਾ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਹੀਰੇਯਾ ਚ
The Boss
ਓ Tom Ford ਕਰਦੀ ਏ ਸੂਟ ਫੇਸ ਤੇ
ਲਖ ਲਖ ਦੇ ਮੈਂ ਲਾਵਾਂ shade ਵੇ
Red Rose ਵਰਗੀ beauty ਵੇਖ ਕ
ਵਾਪਰਿਆ ਦੇ ਡਿੱਗ ਦੇ tɾade ਨੇ
ਓ ਨੇਹਰੋ ਪਾਰ ਬੰਗਲਾ ਪਵਾ ਦੇ ਵੇ
ਸੋਨੇ ਦਿਆ ਚੂੜੀਆਂ ਛਡਾ ਦੇ ਵੇ
ਹੋ ਫਿਰ ਦੇਖੀ ਹੁਸਨਾ ਦੀ ਹੱਟੀ ਨੂ
Heavy ਜੇ ਦੁਪੱਟੇ ਨਾਲ ਝਾਂਜੜਾ
ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ
ਮਿਹਿੰਗੇ ਸੂਟ ਜਚ੍ਦੇ ਆ ਸੋਹਣੀਏ
ਤੈਨੂ ਨਖਰੇ ਆ ਨਾਲ ਪੱਟੀ ਨੂ
ਵੇ Heavy ਜੇ ਦੁਪੱਟੇ ਨਾਲ ਝਾਂਜੜਾ
ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ
ਕਿ ਨਿੱਕਿਆ ਤੂ ਚੀਜ਼ਾ ਦੀ demand [Bm]ਕਰਦੀ
Landlord ਪਿੰਡ ਦੇ ਪੁਰਾਣੇ ਆ
ਵੇ heartbeat ਚਲਦੇ ɾepeat ਤੇ
ਵੇ ਮੈਂ ਸੁਣਦੀ ਨਵਾਬ ਤੇਰੇ ਗਾਨੇ ਆ
ਨੈਣ ਦੋਵੇ ਭਾਰੇ ਨੇ ਸ਼ਰਾਬ ਦੇ
ਬੁੱਲ ਤੇਰੇ ਫੁੱਲ ਜੁ ਗੁਲਾਬ ਦੇ
ਕੇਰ ਹੁਸਨਾ ਦੀ ਕਰੂ ਗੋਰੀਏ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਮੜੂ ਗੋਰੀਏ
ਓ ਚਕਵਾ style ਮੇਰਾ ਅੱਤ ਵੇ
Match ਤੇਰੇ ਨਾਲ ਕਰੂ ਸੋਹਣੇਯਾ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਮੜੂ ਗੋਰੀਏ
ਹਾ Paris ਦੇ ਕੰਨਾ ਚ ਜੋ ਪਾਏ ਝੁਮਕੇ
ਮਾਰੇ ਕਰਦੇ ਮਿਆਮੀ ਤਕ ਮਰਜਾਣੇਯਾ
ਵੇ ਚਾਰ ਨੋਟ ਮੇਰੇ ਉੱਤੋ ਵਾਰ ਤਾ ਸਹੀ
ਆ ਗੱਲਾਂ ਨਾਲ ਸਾਰ੍ਦਾ ਆਏ ਤੂ ਤਾ ਰਾਨੇਯਾ
ਰਾਣਾ ਗੋਲ੍ਡ ਦਾ ਕੋਕਾ ਤੈਨੂ ਪਾਔਗਾ
ਗੁਲਾਬੀ ਰੰਗ ਤੇ ਗੁਲਾਬੀ ਨੋਟ ਲਾਔਗਾ
ਮੁੱਲ ਨਖਰੇ ਦਾ ਭਰੂ ਗੋਰੀਏ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਮੜੂ ਗੋਰੀਏ
ਓ ਚਕਵਾ style ਮੇਰਾ ਅੱਤ ਵੇ
Match ਤੇਰੇ ਨਾਲ ਕਰੂ ਸੋਹਣੇਯਾ
ਤੇਰੇ fashion [C7]tɾending ਆ ਚ ਰਿਹਿਣਗੇ
ਜੱਟ ਹੀਰੇਯਾ ਚ ਮੜੂ ਗੋਰੀਏ