Headline

ਵੇ ਐਨੇ ਕਾਹਤੋਂ ਯਾਰ ਜੱਟਾ ਨਾਲ ਰੱਖਦਾ ਐ
ਨੀ ਤੂੰ ਕੀ ਜਾਣੇ ਗੱਬਰੂ ਦੇ ਵੈਰ ਬੜੇ ਨੇ
ਹੋ ਫਿਰਦੇ ਨੇ ਵੈਲੀ ਤੇਰਾ ਟਾਇਮ ਚੱਕਦੇ
ਐਨਾ ਉੱਤੇ ਮਾਣ ਜਿਹੜੇ ਨਾਲ ਖੜੇ ਨੇ
Headline ਚ ਤੇਰੇ ਹੋਣ ਚਰਚੇ
ਵੇ headline ਚ ਜੱਟਾ ਹੋਣ ਚਰਚੇ
ਹੋ ਗੱਬਰੂ ਨੇ ਸਿਰਾ ਕਰਵਾਇਆ ਹੋਇਆ ਐ
ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ
ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ

Music Empire!

ਹੋ ਰੌਲਾ ਤੇਰੇ ਤੱਕ ਆਉਣ ਤੋਂ ਵੇ ਪਹਿਲਾਂ ਸਾਂਭਦੇ
ਕਿੰਨੀ ਵਾਰੀ ਕੀਤਾ judge ਮੁਟਿਆਰ ਨੇ
ਹੋ ਚੇਲੇ ਚੂਲੇ ਜੱਟੀਏ ਲਗਾਉਂੜ ਰੱਖਦੀ
ਜੋ ਨਾਲ ਗੱਬਰੂ ਦੇ ਰਹਿੰਦੇ ਭਾਈਆਂ ਜਿਹੇ ਯਾਰ ਨੇ
ਵਿੱਕੀ ਧਾਲੀਵਾਲਾ ਠੋਕਦੇ salute ਸੰਤਰੀ
ਫੋਨ ਗੱਬਰੂ ਦਾ ਚੱਕੇ ਬਿੱਲੋ ਸਿੱਧਾ ਮੰਤਰੀ
Link ਕੱਲਾ ਕੱਲਾ ਚੋਟੀ ਦਾ ਕਮਾਇਆ ਹੋਇਆ ਐ
ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ
ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ
ਨੀ ਸ਼ਹਿਰ ਤੇਰੇ ਜੱਟ
ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ

ਹੋ ਪਿੰਡ ਵੇ ਰਸੌਲੀ ਖੁੱਲਾ ਆਉਂਦਾ ਰਕਬਾ
ਤਾਹੀਂਓ habit ਜੱਟਾਂ ਮੈਂ ਜਮਾ end ਪਾ ਲੀ ਆ
ਹੋ ਉਨੀ ਤੇਰੇ ਸ਼ਹਿਰ ਦੀ ਨੀ ਵੋਟ ਯੈਕਣੇ
ਨੀ ਮਿੱਤਰਾਂ ਦੇ ਪਿੰਡ ਜਿੰਨੀਆਂ ਦੁਨਾਲੀਆਂ
ਸਾਰੇ ਗੱਬਰੂ ਵੇ ਤੇਰੇ ਪਿੰਡ ਸ਼ੌਂਕੀ ਅੱਤ ਦੇ
ਹੋ ਵੇਖ ਲੈ ਜੱਟਾਂ ਦੇ John Deere ਨੱਚਦੇ
ਪਹਿਲੇ ਤੋੜ ਵਾਲੀ ਵਿੱਚੋਂ ਪੈਗ ਲਾਇਆ ਹੋਇਆ ਐ
ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ
ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ
ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ
ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ
Log in or signup to leave a comment

NEXT ARTICLE