ਕਾਲਾ ਕੁੜ੍ਤਾ ਪਜਾਮਾ ਪੌਂਡਾ ਰੋਹਬ ਪੂਰਾ ਜੱਟ ਦਾ
25 ਆ ਪਿੰਡਾਂ ਚੋ ਪੈਂਦਾ ਖੌਫ ਪੂਰਾ ਜੱਟ ਦਾ
ਮਾਪੇਆ ਦਾ ਕੱਲਾ ਪੁੱਤ 60 ਕਿੱਲੇ ਔਂਦੇ
ਨਿਤ ਡਬ ਵਿਚ ਭਰੇ ਹਤ੍ਯਾਰ ਰਖਦਾ
ਅੱਖ ਵਾਲੀ Range ਸਡਾ ਪਾਰ ਰਖਦਾ
ਨਾਲੇ ਸ਼ੌਂਕੀ ਜੱਟ ਥੱਲੇ ਕਾਲੀ Thar ਰਖਦਾ
ਵੈਰੀ ਕੋਲੋਂ ਲੰਗਦੇ ਆ ਅੱਖ ਨੀਵੀ ਕਰਕੇ
ਗੁਣ ਆਂ ਤੇ ਬਾਰੂਡਾਂ ਜਿਹੇ ਯਾਰ ਰਖਦਾ
ਅਖ੍ਬਾਰਾਂ ਵਿਚ ਚਲਦੇ ਹੀ ਰਿਹਿੰਦੇ ਓਹਦੇ ਚਰਚੇ
ਥਾਨੇਆ ਕਚਿਹਰਿਆ ਚ ਨਿਤ ਨਵੇ ਪਰਚੇ
ਅਖ੍ਬਾਰਾਂ ਵਿਚ ਚਲਦੇ ਹੀ ਰਿਹਿੰਦੇ ਓਹਦੇ ਚਰਚੇ
ਥਾਨੇਆ ਕਚਿਹਰਿਆ ਚ ਨਿਤ ਨਵੇ ਪਰਚੇ
ਕਾਲੀ ਗੱਡੀਆਂ ਦਾ ਸ਼ੌਂਕ ਕਾਲੀ ਘੋਡਿਆ ਵੀ ਪਾਲਿਆ
ਤੇ ਸੱਜ਼ੀ ਖੱਬੀ ਅੱਖ ਦੋਵੇਂ ਲਾਲ ਰਖਦਾ
ਅੱਖ ਵਾਲੀ Range ਸਡਾ ਪਾਰ ਰਖਦਾ
ਨਾਲੇ ਸ਼ੌਂਕੀ ਜੱਟ ਥੱਲੇ ਕਾਲੀ Thar ਰਖਦਾ
ਵੈਰੀ ਕੋਲੋਂ ਲੰਗਦੇ ਆ ਅੱਖ ਨੀਵੀ ਕਰਕੇ
ਗੁਣ ਆਂ ਤੇ ਬਾਰੂਡਾਂ ਜਿਹੇ ਯਾਰ ਰਖਦਾ
ਜਿਹੜੇ ਕੱਮ ਤੋਂ ਮਨਾਹੀ ਹੁੰਦੀ ਜੱਟ ਨੂ ਨੀ ਬਿੱਲੋ
ਓਹੀ ਕੱਮ ਰਿਹੰਦਾ ਜੱਟ ਬਾਰ ਬਾਰ ਕਰਦਾ
ਗੁਣ ਆਂ ਤੇ ਬਾਰੂਡਾਂ ਵਾਲੇ ਯਾਰ ਭਾਵੇ ਨਾਲ ਆ ਨੀ
ਤਾਂ ਵੀ ਮੁੰਡਾ ਪੇਨ ਨਾਲ ਵਾਰ ਕਰਦਾ
ਤੇਰੇ ਸ਼ਿਅਰ ਵਿਚ ਭਾਵੇ ਮੁੰਡੇ ਫਿਟ ਫਿਟ ਨੇ
ਨੀ ਓਹ੍ਨਾ ਦਿਆ ਗੱਡੀਆਂ ਚ ਗਾਨੇ ਮੇਰੇ ਹਿਟ ਨੇ
ਓਹ੍ਨਾ ਦੀਆ ਚਿਹਰੇਯਾ ਤੋ judge ਕਰ ਲਾਯੀ
ਸੜ੍ਹੇ ਪਏ ਆ ਜੱਟ ਦੀ ਕਰਾਈ ਸਿੱਟ ਸਿੱਟ ਨੇ
Gym ਦਾ ਪੁਜਾਰੀ ਬੁਖਾ ਯਾਰਾ ਦੇ ਪ੍ਯਾਰ ਦਾ
ਤੂਫ਼ਾਨਾਂ ਜਿਹਾ ਜਿਗਰਾ Ratul ਨਿਓ ਹਾਰਦਾ
Gym ਦਾ ਪੁਜਾਰੀ ਬੁਖਾ ਯਾਰਾ ਦੇ ਪ੍ਯਾਰ ਦਾ
ਤੂਫ਼ਾਨਾਂ ਜਿਹਾ ਜਿਗਰਾ Ratul ਨਿਓ ਹਾਰਦਾ
ਸਰਕਾਰਾਂ ਤਕ ਪਹੁਛ ਗਲ ਆਮ ਰਖਦਾ
ਨਾਲੇ ਜਡ੍ਜ ਦੀ ਕਲਮ ਜਿਹੀ ਜ਼ਬਾਨ ਰਖਦਾ
ਅੱਖ ਵਾਲੀ Range ਸਡਾ ਪਾਰ ਰਖਦਾ
ਨਾਲੇ ਸ਼ੌਂਕੀ ਜੱਟ ਥੱਲੇ ਕਾਲੀ Thar ਰਖਦਾ
ਵੈਰੀ ਕੋਲੋਂ ਲੰਗਦੇ ਆ ਅੱਖ ਨੀਵੀ ਕਰਕੇ
ਗੁਣ ਆਂ ਤੇ ਬਾਰੂਡਾਂ
ਜੱਸੀ ਓਏ!
ਅੱਖ ਵਾਲੀ Range ਸਡਾ ਪਾਰ ਰਖਦਾ
ਨਾਲੇ ਸ਼ੌਂਕੀ ਜੱਟ ਥੱਲੇ ਕਾਲੀ Thar ਰਖਦਾ
ਵੈਰੀ ਕੋਲੋਂ ਲੰਗਦੇ ਆ ਅੱਖ ਨੀਵੀ ਕਰਕੇ
ਗੁਣ ਆਂ ਤੇ ਬਾਰੂਡਾਂ ਜਿਹੇ ਯਾਰ ਰਖਦਾ