Soft Skin

Jassi ਓਏ

High Voltage ਮੁਟਿਆਰ ਸਰੀ ਸ਼ਹਿਰ ਦੀ
ਹੋ ਆਉਂਦੀ ਐ Alarm ਆ ਦੀ ਥਾ ਤੇ ਅਵਾਜ ਫਾfire ਇਰ ਦੀ
ਓ Height ਵਿੱਚ ਮਾਤ ਪਾਉਂਦੀ Angelina Jolly ਨੂੰ
ਮਾਰ ਦੇ Blow ਸ਼ਹਿਰੀ ਸੁਣ ਸਾਡੀ ਬੋਲੀ ਨੂੰ
ਹਾਂ ਓਹੀ ਚੀਜ ਰਹਿੰਦੀ ਐ Trend ਵਿੱਚ ਵੇ
ਜਿਹੜੀ ਜਿਹੜੀ ਅਸੀ ਪਾ ਲੀਏ

ਓ ਰੇਗਮਾਰ ਵਰਗੇ ਜੱਟਾ ਨਾਲ ਖਹਿੰਦੀ ਫਿਰਦੀ ਐ
Soft Skin ਵਾਲੀਏ
ਕਾਹਤੋਂ ਰੇਗਮਾਰ ਵਰਗੇ ਜੱਟਾ ਨਾਲ ਖਹਿੰਦੀ ਫਿਰਦੀ ਐ
Soft Skin ਵਾਲੀਏ (Soft Skin ਵਾਲੀਏ)

ਸ਼ਰਾਬੀਆਂ ਨੂੰ ਦੱਸ ਕਿਥੋਂ need ਮੋਤੀਚੂਰ ਦੀ
ਵੇ ਆਉਂਦੀ ਮੁਟਿਆਰ ਵਿੱਚੋ ਵਾਸ਼ਨਾ ਬਖੁਰ ਦੀ (ਵਾਸ਼ਨਾ ਬਖੁਰ ਦੀ)
ਸ਼ਰਾਬੀਆਂ ਨੂੰ ਦੱਸ ਕਿਥੋਂ need ਮੋਤੀਚੂਰ ਦੀ
ਹਾਂ ਆਉਂਦੀ ਮੁਟਿਆਰ ਵਿੱਚੋ ਵਾਸ਼ਨਾ ਬਖੁਰ ਦੀ
ਜੱਟ ਦੀਆਂ ਲੈ ਜਾ ਤੂੰ ਕਲੀਪਾ 3 ਕੱਟ ਕੇ
ਹਾਂ ਲੈ ਗਿਆ ਵੇ ਦਿਲ ਜੱਸੀ ਕਾਲਜੇ ਚੋਂ ਪੱਟ ਕੇ
ਹੋ ਜੋਗਰਾਜ ਜਿਹਾ ਜੱਟ ਮਾਰੇ ਦਬਕੇ
ਨੀ ਬੀਬਾ ਕੋਈ ਵੀਂ ਕਰੇ ਨਾ ਮੂਹਰੇ ਚੂ

ਓ India ਨੇ ਜਿਵੇਂ ਕਸ਼ਮੀਰ ਦੀ ਕਰੀ ਐ
ਜੱਟਾ ਐਦਾਂ ਮੇਰੀ care ਕਰੀ ਤੂੰ
ਹਾ India ਨੇ ਜਿਵੇਂ ਕਸ਼ਮੀਰ ਦੀ ਕਰੀ ਐ
ਜੱਟਾ ਐਦਾਂ ਮੇਰੀ Care ਕਰੀ ਤੂੰ ( ਐਦਾਂ ਮੇਰੀ Care ਕਰੀ ਤੂੰ)

ਓ ਸੰਧੂਆਂ ਵੇ Notice ਕਰਾ ਮੈਂ ਤੈਨੂੰ ਚਿਰ ਦੀ ( ਕਰਾ ਮੈਂ ਤੈਨੂੰ ਚਿਰ ਦੀ)
ਹੋ ਜੱਟ ਦੀ ਦੋਨਾਲੀ ਵੀਂ ਤਾਂ ਗਾਣੇ ਗਾਉਂਦੀ ਫਿਰਦੀ
ਆ ਆ ਸੰਧੂਆਂ ਵੇ Notice ਕਰਾ ਮੈਂ ਤੈਨੂੰ ਚਿਰ ਦੀ
ਜੱਟ ਦੀ ਦੋਨਾਲੀ ਵੀਂ ਤਾਂ ਗਾਣੇ ਗਾਉਂਦੀ ਫਿਰਦੀ
ਓਏ ਅੱਖ ਮੇਰੀ ਜੱਟਾ ਮੇਹਰਵਾਣੇ ਦਾ Joint ਵੇ
100 ਬਟਾ 100 ਮੇਰੀ ਮੁੱਛ ਦੇ Point ਨੇ
ਓ ਓ ਓ ਓ Attitude ਰੱਖ ਜੱਟਾ ਜੇਬ ਵਿੱਚ ਪਾ ਕੇ
ਅਸੀ ਚੰਨ ਨੂੰ ਵੀਂ ਥੱਲੇ ਲਾ ਲੀਏ
ਓ ਰੇਗਮਾਰ ਵਰਗੇ ਜੱਟਾ ਨਾਲ ਖਹਿੰਦੀ ਫਿਰਦੀ ਐ
Soft Skin ਵਾਲੀਏ
ਅੱਛਾ ਜੀ
ਕਾਹਤੋਂ ਰੇਗਮਾਰ ਵਰਗੇ ਜੱਟਾ ਨਾਲ ਖਹਿੰਦੀ ਫਿਰਦੀ ਐ
Soft Skin ਵਾਲੀਏ
ਫੋਰਮੰਤੀਕਾ ਦੇ ਵਿੱਚ ਬੈਠੇ ਜਿਹੜੇ ਜੱਟ ਨੇ
ਓ ਓ ਇਕ ਅੱਧਾ ਨਹੀਓ ਵੇ ਤੂੰ ਯਾਰ ਪਾਲੇ 8 ਨੇ
ਹੋ ਬਿੱਲੋ ਫੋਰਮੰਤੀਕਾ ਦੇ ਵਿੱਚ ਬੈਠੇ ਜਿਹੜੇ ਜੱਟ ਨੇ
ਹਾਂ ਇਕ ਅੱਧਾ ਨਹੀਓ ਵੇ ਤੂੰ ਯਾਰ ਪਾਲੇ 8 ਨੇ
ਕਿਰਾੜਕੋਟ ਵਾਲਾ Headline ਅਖਬਾਰ ਦੀ
ਓ ਸਾਂਭ ਲੈ ਵੇ ਹੁਣ ਜਿੰਮੇਵਾਰੀ ਮੁਟਿਆਰ ਦੀ
ਓ ਓ ਓ ਇੰਨੀ ਕਾਹਤੋਂ ਦੱਸੀ ਆ Detail ਗੋਰੀਏ ਨੀ
ਸਿੱਧਾ ਆਖ ਦੇੰਦੀ ਬਣਨਾ ਮੈਂ ਨੂੰਹ

ਓ India ਨੇ ਜਿਵੇਂ ਕਸ਼ਮੀਰ ਦੀ ਕਰੀ ਐ
ਜੱਟਾ ਐਦਾਂ ਮੇਰੀ Care ਕਰੀ ਤੂੰ
ਹਾ India ਨੇ ਜਿਵੇਂ ਕਸ਼ਮੀਰ ਦੀ ਕਰੀ ਐ
ਜੱਟਾ ਐਦਾਂ ਮੇਰੀ Care ਕਰੀ ਤੂੰ
Log in or signup to leave a comment

NEXT ARTICLE