ਹੋ ਆਪਣੇ ਘਰੋਂ ਈ ਰੱਬ ਰਵੇਂ ਸਾਰਦਾ
ਹੋ ਮੰਗਣਾ ਕਿਸੇ ਤੋਂ ਅਣਖੀ ਨੂੰ ਮਾਰਦਾ
ਢਿੱਡ ਤਾਂ ਮਨੁੱਖ ਦਾ ਏ ਭਰਦਾ ਨਹੀਂ
ਤੇ ਲਾਲਚਾਂ ਦਾ ਹੁੰਦਾ ਨੀ ਇਲਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਹੋ ਬਾਪੂ ਨੇ ਸਿਖਾਇਆ ਨਹੀਓ ਹੱਥ ਅੱਡਣਾ
ਟੌਹਰ ਨਾਲ ਵਾਈ ਦੀ ਤੇ ਰੱਜ ਖਾਈ ਦੀ
ਆਪਣੀਆਂ ਜੁਰਤਾਂ ਤੇ ਮਾਣ ਕਰੀਏ
ਨੀਵਿਆ ਨੂੰ ਕਦੇ ਨੀਵੀਂ ਨੀ ਵਿਖਾਈ ਦੀ
ਏਰੀਏ ਚ ਕਿਸੇ ਤੋਂ ਵੀਂ ਜਾ ਕੇ ਪੁੱਛ ਲੀ
ਨੀ ਜੱਟ ਦੀਆਂ ਚੜਤਾਂ ਦਾ ਰਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਹੋ ਪੈਸਾ ਤਾਂ ਨੀ ਚੱਲਦਾ ਵਿਆਜੀ ਅੱਲ੍ਹੜੇ
ਪਰ ਗੱਡੀ change ਕਰਦਾ ਹਰੇਕ ਸਾਲ ਨੀ
ਕਿੱਲੇ 41 ਵਿੱਚ 3 ਮੋਟਰਾਂ
ਸੰਦ ਸਾਰੇ ਆਪਣੇ ਆਂ ਸੁੱਖ ਨਾਲ ਨੀ
Farm tɾack ਨਾਲ ਖੇਤੀ ਕਰਦਾ
7 ਕਿੱਲਿਆਂ ਦੇ ਵਿੱਚ ਬਾਗ ਮਿੱਠੀਏ
ਬੇਬੇ ਤੇਰੀ ਕੋਲੋਂ ਓ ਓ ਓ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਹੋ ਦੱਸ ਕੀਹਦੀ ਪਾ ਦੀਏ guarantee ਬੱਲੀਏ
ਕੇ ਸਾਂਭ ਤੇਰੀ ਹੋਊ ਟੂਮ ਗਹਿਣੇ ਨਾਲ ਦੀ
ਵਿਰਕਾਂ ਦੇ ਵੇਹੜੇ ਤੇਰੀ full wait ਆ
ਵੇਖੀ ਮੈਂ ਖ਼ਿਆਲਾਂ ਵਿੱਚ ਲੋਹੜੀ ਬਾਲ ਦੀ
ਜੱਚਦੀ ਐ ਨਾਲ ਨਾਲ ਦੂਰ ਹੋਈਂ ਨਾ
ਨੀ ਜੱਟ ਤੈਨੂੰ ਮੰਨਦਾ ਆ ਭਾਗ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
Jassi ਓਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ
ਬੇਬੇ ਤੇਰੀ ਕੋਲੋਂ ਬਸ ਤੈਨੂੰ ਮੰਗਦਾ
ਨੀ ਤੇਰੇ ਨਾਲੋਂ ਵੱਡਾ ਕਿਹੜਾ ਦਾਜ ਮਿੱਠੀਏ