Ignore Maarda

ਹਾਂ ਵਿਗੜਿਆ ਜੱਟਾ ਨਿੱਤ late ਘਰੇ ਆਉਣੇ ਵੇ
ਹੋ ਰੁੱਸਿਆ ਤੂੰ ਰਹਿਨੇ ਨਾ ਤੂੰ ਰੁੱਸੀ ਨੂੰ ਮਨਾਉਨਾ ਵੇ
ਵੇ ਲੰਘ ਜਾਨੇ ਪਾਸਾ ਵੱਟ ਕੇ ਲੰਘ ਜਾਨੇ ਪਾਸਾ ਵੱਟ ਕੇ
ਰੋਕਿਆ ਤੂੰ ਰੁਕਦਾ ਵੀਂ ਨਈ
ਵੇ ਰਹੇ ignore ਮਾਰਦਾ ਨਾ ਸੀਨਾ ਠਾਰਦਾ
ਮੇਰਾ ਹਾਲ ਕਦੇ ਪੁੱਛਦਾ ਵੀਂ ਨਹੀ
ਮੈਂ ਤੇਰੇ ਨਾ ਵਿਆਹੀ ਹੋਈਂ ਆ ਤਪਾਈ ਹੋਈਂ ਆ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ

ਜੇ ਗੱਲ ਤੈਨੂੰ ਪੁੱਛਾਂ ਕਰ ਜਾਨੇ mind ਵੇ
ਫੋਨ ਕਾਤੋਂ ਮੇਰੇ ਕੋਲ ਰੱਖੇ hide ਵੇ
24 ਘੰਟੇ ਗੁੱਸਾ ਤੇਰਾ ਰਹਿੰਦਾ ਏ peak ਤੇ
ਸਿੱਧੂਆ ਵੇ ਤੇਰੇ ਕਾਮ ਨਹੀਓ ਠੀਕ ਜੇ
ਸਿੱਧੂਆ ਵੇ ਤੇਰੇ ਕਾਮ ਨਹੀਓ ਠੀਕ ਜੇ
ਹੋ ਵੈਲਪੁਣੇ ਰਹੇ ਖੱਟਦਾ
ਵੈਲਪੁਣੇ ਰਹੇ ਖੱਟਦਾ
ਸਿਆਪਾ ਤੇਰਾ ਮੁੱਕਦਾ ਵੀਂ ਨਹੀ
ਵੇ ਰਹੇ ignore ਮਾਰਦਾ ਨਾ ਸੀਨਾ ਠਾਰਦਾ
ਮੇਰਾ ਹਾਲ ਕਦੇ ਪੁੱਛਦਾ ਵੀਂ ਨਹੀ
ਮੈਂ ਤੇਰੇ ਨਾ ਵਿਆਹੀ ਹੋਈਂ ਆ ਤਪਾਈ ਹੋਈਂ ਆ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ
ਵੇ ਰਹੇ ignore ਮਾਰਦਾ ਨਾ ਸੀਨਾ ਠਾਰਦਾ
ਮੇਰਾ ਹਾਲ ਕਦੇ ਪੁੱਛਦਾ ਵੀਂ ਨਹੀ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ

ਹੋ ਵੇਲਾ ਰਹਿਨਾ ਸਾਰਾ ਦਿਨ ਚਿੱਲ ਮਾਰਦਾ
ਭੋਰਾ ਨਾ ਫਿਕਰ ਤੈਨੂੰ ਤੇਰੀ ਨਾਰ ਦਾ
ਮੁਕਦੇ ਨਾ ਲੰਮੇ ਲੰਮੇ ɾoute ਤੇਰੇ ਵੇ
ਖੂਨ ਪੀਤਾ ਕੱਲੇ ਕੱਲੇ ਝੂਠ ਤੇਰੇ ਨੇ
ਖੂਨ ਪੀਤਾ ਕੱਲੇ ਕੱਲੇ ਝੂਠ ਤੇਰੇ ਨੇ
ਨੀ ਮਾਨ ਕਿਤੇ ਕੱਲਾ ਬੈਠ ਕੇ
ਨੀ ਮਾਨ ਕਿਤੇ ਕੱਲਾ ਬੈਠ ਕੇ
ਗੀਤ ਮੇਰੇ ਉੱਤੇ ਲਿਖਦਾ ਵੀਂ ਨਹੀ
ਵੇ ਰਹੇ ignore ਮਾਰਦਾ ਨਾ ਸੀਨਾ ਠਾਰਦਾ
ਮੇਰਾ ਹਾਲ ਕਦੇ ਪੁੱਛਦਾ ਵੀਂ ਨਹੀ
ਮੈਂ ਤੇਰੇ ਨਾ ਵਿਆਹੀ ਹੋਈਂ ਆ ਤਪਾਈ ਹੋਈਂ ਆ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ
ਵੇ ਰਹੇ ignore ਮਾਰਦਾ ਨਾ ਸੀਨਾ ਠਾਰਦਾ
ਮੇਰਾ ਹਾਲ ਕਦੇ ਪੁੱਛਦਾ ਵੀਂ ਨਹੀ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ
ਸਾਹ ਲੈਣ ਦਿੰਦਾ ਸੁੱਖ ਦਾ ਵੀਂ ਨਹੀ
Đăng nhập hoặc đăng ký để bình luận

ĐỌC TIẾP