Zindabaad

ਸਾਡੀ ਯੋਡੇਆ ਦੀ ਕੌਮ ਕ੍ਦੇ ਪਿਛੇ ਨਇਓ ਮੁੜਦੇ
ਬਾਬੇ ਨਾਨਕ ਦੀ ਕਿਰ੍ਪਾ ਰਾਸ਼ਨ ਨਇਓ ਤੁਰਦੇ
ਬਿਲ ਵਾਪਸ ਕਰੌਨੇ ਲੇਹਰ ਉਠੀ ਆ ਪੰਜਾਬ ਤੋਂ
ਬਣੀ ਗੁਰੂ'ਆਂ ਦੀ ਚੱਲੇ ਨਾਲੇ ਤਰਜਾ ਰਬਾਬ ਤੋਂ
ਹੋ ਕਰਣੀ ਕਿਰ੍ਤ ਛੱਕਣਾ ਈ ਵੰਡ ਕੇ
ਸਾਡੇ ਗੁਰੂ'ਆਂ ਨੇ ਦਿੱਤਾ ਇਹੀ ਗੁਣ ਦਿੱਲੀਏ
ਨੀ ਜਿੰਦਾਬਾਦ ਸੀ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਾਰਿਸ਼ ਈ ਆਂ ਸੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਰਸ ਹਨ ਸੁਣ ਦਿੱਲੀਏ

ਅਸੀਂ ਮਰ੍ਦ ਦਲੇਰ ਸਾਨੂ ਹਾਰਾਂ ਮੰਜੂਰ ਨਾ
ਸ਼ਹੀਦਿਆ ਦੇ ਐਵੇ ਸਾਡੇ ਕਿੱਸੇ ਮਸ਼ੂਰ ਨਾ
ਸਾਡੇ ਖੂਨ ਚ ਦਲੇਰੀ ਅਸੀਂ ਪੁੱਤ ਦਸ਼ਮੇਸ਼ ਦੇ
ਸਬ ਜਾਣੂ ਸਰਕਾਰੇ ਤੇਰੇ ਸਬ ਕੱਲੇ ਇਕੱਲੇ ਭੇਸ ਦੇ
ਹੋਸਲੇ ਬੁਲੰਦ ਨੇ ਧਾ ਹੋਣੇ ਨੀ ਤੇਰੇ ਤੋਂ
ਤੇਜ ਹੋ ਗਿਯਾ ਸੰਘਰ੍ਸ਼ ਆ ਹੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਾਰਿਸ਼ ਈ ਆਂ ਸੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਾਰਿਸ਼ ਈ ਆਂ ਸੁਣ ਦਿੱਲੀਏ

ਹੋ ਦੇਖ ਖੋਲ ਕੇ ਪੰਨੇ ਇਤਿਹਾਸ ਦੇ ਤੈਨੂ 8 ਵਾਰ ਜਿੱਤੇਯਾ
ਨਾ ਕਾਮਯਾਬ ਹੋਣ ਦੇਣਾ ਤੈਨੂ ਦਿੱਲੀਏ ਕ੍ਯੋਂ ਤੂ ਸਾਡੇ ਬਾਰੇ ਮਿਠੇਯਾ
ਢਿੱਲੋਂ ਮਾਂ ਦੇ ਅਮਨ ਜਦੋਂ ਪੁੱਟਣੀ ਆਂ ਏ ਲੋਟੁ ਸਰਕਾਰਾਂ ਨੇ
ਦੇਖ ਚੱਲਣ ਸ੍ਪੀਕਰਾਂ ਦੇ ਉੱਤੇ ਬਾਰੋ ਬਾਰ ਸਿਘ'ਆਂ ਦਿਯਾਂ ਵਾਰਾਂ ਨੇ
ਜੇ ਆਪਣੀ ਆਯੀ ਤੇ ਕਿਤੇ ਆ ਗਿਯਾ ਕਿਸਾਨ
ਫੇਰ ਬਦਲੇ ਲੌਗਾ ਚੁਣ ਚੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਾਰਿਸ਼ ਈ ਆਂ ਸੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਰਸ ਹਨ ਸੁਣ ਦਿੱਲੀਏ
ਜਿੰਦਾਬਾਦ ਸੀ ਰਹਾਂਗੇ ਜਿੰਦਾਬਾਦ ਨੀ
ਅਸੀਂ ਨਲੂਏ ਦੇ ਵਰਸ ਹਨ ਸੁਣ ਦਿੱਲੀਏ
Log in or signup to leave a comment

NEXT ARTICLE