ਹੂ ਹੂ ਹੂ ਹੂ
Jassi ਓਏ
ਹੁਣ ਹੱਸ ਕੇ ਕਹਿਨੀ ਐ
ਤੇਰੇ ਜਿਹਾ ਹੋਰ ਕੋਈ ਨਾ (ਹੋਰ ਕੋਈ ਨਾ)
ਫੇਰ ਰੋਕੇ ਆਖੇਗੀ ਕਿਸਮਤ ਤੇ ਜ਼ੋਰ ਕੋਈ ਨਾ
ਪੀੜਾਂ ਔਖੀਆਂ ਸਹਿਣੀਆਂ ਨੀ
ਪਿਆਰ ਗਵਾਉਣ ਦੀਆਂ
ਗਵਾਉਣ ਦੀਆਂ ਗਵਾਉਣ ਦੀਆਂ ਹਾਂ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਸੌਣ ਦੀਆਂ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਤੜਫਾਉਣ ਗੀਆਂ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਆਂ ਆ ਆ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਔਂਖੇ ਖੇਡ ਇਸ਼ਕ ਦੇ ਆ ਕਿੱਥੇ ਜਿੱਤੇ ਜਾਂਦੇ ਨੀ
ਸੌਂਹਾਂ ਖਾ ਕੇ ਤੁਰਿਆਂ ਦੇ ਪੈਰ ਵੀਂ ਪਿੱਛੇ ਜਾਂਦੇ ਨੀ
ਗ਼ਮ ਏਹ ਉਮਰਾਂ ਖਾ ਜਾਂਦੇ
ਹੱਸਣ ਗਾਉਣ ਦੀਆਂ
ਗਾਉਣ ਦੀਆਂ , ਗਾਉਣ ਦੀਆਂ ਹੋ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਸੌਣ ਦੀਆਂ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਤੜਫਾਉਣ ਗੀਆਂ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਹਾ ਆ ਆ ਆ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਹਾ ਆ ਆ ਆ
ਦੂਰੋਂ ਸੋਹਣੇ ਲੱਗਦੇ ਆਂ ਏਹੇ ਮਹਿਲ ਪਿਆਰਾ ਦੇ
ਧੋਖੇ ਜਰਨੇ ਔਖੇ ਆ ਅੱਲੜ ਮੁਟਿਆਰਾਂ ਦੇ
ਹਿੱਕ ਤੇ ਬਾਲਣ ਪਾਉਦੀਆਂ ਨੇ ਝੜੀਆਂ ਸੌਣ ਦੀਆਂ
ਸੌਣ ਦੀਆਂ , ਸੌਣ ਦੀਆਂ
ਹੋ ਓ ਓ ਓ ਓ ਓ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਸੌਣ ਦੀਆਂ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਤੜਫਾਉਣ ਗੀਆਂ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਆਂ ਆ ਆ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਸਾਰੀ ਗੱਲ ਮੁੱਕਾ ਜੂਗੀ ਇੱਕੋ ਗੱਲ ਆਖੀ ਤੇਰੀ
ਮਾਫ ਕਰੀ ਪ੍ਰੀਤ ਆ ਵੇ ਮਜਬੂਰੀ ਐ ਮੇਰੀ
ਅੱਖੀਆਂ ਹਾਸਿਆਂ ਓਹਲੇ ਨੀ ਦੁੱਖ ਲੁਕਾਉਣ ਗੀਆਂ
ਲੁਕਾਉਣ ਗੀਆਂ ਲੁਕਾਉਣ ਗੀਆਂ
ਹੋ ਓ ਓ ਓ ਓ ਓ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਸੌਣ ਦੀਆਂ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ
ਤੜਫਾਉਣ ਗੀਆਂ
ਨਾ ਪਾ ਆਦਤਾਂ ਨੀ ਹਿੱਕ ਤੇ ਸੌਣ ਦੀਆਂ
ਹਾ ਆ ਆ ਆ ਆ
ਮੁੜ ਕੇ ਔਂਖੀ ਹੋਵੇਗੀ ਯਾਦਾਂ ਤੜਫਾਉਣ ਗੀਆਂ