Sajra Breakup

ਹੋ ਜਿਦਨ ਦੀ ਤੇਰੇ ਨਾਲੋਂ ਯਾਰੀ ਟੁੱਟ ਗਈ
ਜੀਣ ਦੀ ਤਮੰਨਾ ਮੇਰੀ ਸਾਰੀ ਮੁੱਕ ਗਈ
ਹੋ ਜਿਦਨ ਦੀ ਤੇਰੇ ਨਾਲੋਂ ਯਾਰੀ ਟੁੱਟ ਗਈ
ਜੀਣ ਦੀ ਤਮੰਨਾ ਮੇਰੀ ਸਾਰੀ ਮੁੱਕ ਗਈ
ਆਥਣੇ ਸਵੇਰੇ ਤੀਜੇ ਪਹਿਰ ਮੂੰਹ ਹਨੇਰੇ
ਤੇਰੀ ਯਾਦ ਜੀ ਸਤਾਉਣ ਲੱਗ ਪਈ

ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ
ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ

ਤੇਰੀ ਯਾਰੀ ਪੈ ਗੀ ਜੱਟ ਉੱਤੇ ਭਾਰੀ ਬੱਲੀਏ
ਨੀ ਦਸ ਤੇਰਾ ਕੀ ਗਿਆ
ਕਲ ਵੇਚ ਕੇ ਨਿਸ਼ਾਨੀ ਤੇਰੀ ਆਖਰੀ
ਮੈਂ ਸੋਹਣੀਏ ਬਰਾਂਡੀ ਪੀ ਗਿਆ
ਤੇਰੀ ਯਾਰੀ ਪੈ ਗੀ ਜੱਟ ਉੱਤੇ ਭਾਰੀ ਬੱਲੀਏ
ਨੀ ਦਸ ਤੇਰਾ ਕੀ ਗਿਆ
ਕਲ ਵੇਚ ਕੇ ਨਿਸ਼ਾਨੀ ਤੇਰੀ ਆਖਰੀ
ਮੈਂ ਸੋਹਣੀਏ ਬਰਾਂਡੀ ਪੀ ਗਿਆ
ਹੋ ਮੈਂ ਵੀਂ ਦਸ ਕਿਉਂ ਸਾਂਭੀ ਰੱਖਾਂ
ਤੇਰੀ ਸੌਂਹ ਤੇਲ ਬਲਦੀ ਤੇ ਪਾਉਣ ਲੱਗ ਪਈ

ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ
ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ

ਹੋ ਮੰਨਣ ਵਾਲੀ ਆ ਜਿਹੜੀ ਮੰਨਦੇ ਆ ਗੱਲ
ਸੋਹਣੀ ਤੂੰ ਨਾਜਾਇਜ ਨੀ
ਕਿਸੇ ਹੋਰ ਪਿੱਛੇ ਗੱਬਰੂ ਦਾ ਦਿਲ ਤੋੜਿਆ
ਤੂੰ ਗੱਲ very bad ਨੀ
ਹੋ ਮੰਨਣ ਵਾਲੀ ਆ ਜਿਹੜੀ ਮੰਨਦੇ ਆ ਗੱਲ
ਸੋਹਣੀ ਤੂੰ ਨਾਜਾਇਜ ਨੀ
ਕਿਸੇ ਹੋਰ ਪਿੱਛੇ ਗੱਬਰੂ ਦਾ ਦਿਲ ਤੋੜਿਆ
ਤੂੰ ਗੱਲ very bad ਨੀ
ਜਿਹੜੇ message ਤੂੰ ਭੇਜੇ ਸੱਟ ਮਾਰਦੇ ਕਲੇਜੇ
ਦਾਰੂ ਮਲਮਾਂ ਨੀ ਲਾਉਣ ਲੱਗ ਪਈ

ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ
ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ

ਹੋ ਮਾਪਿਆ ਦਾ ਸੀ ਗਾ ਜਿਹੜਾ ਬੀਬਾ ਪੁੱਤ
ਬਿੱਲੋ ਕਿਹੜੇ ਕੰਮ ਲਾ ਗਈ
ਰਣਜੀਤਪੁਰ ਥੇੜੀ ਦੇ ਪ੍ਰੀਤ ਜੱਜ ਨੂੰ
ਤੂੰ ਹੌਲੀ ਹੌਲੀ ਖਾ ਗਈ
ਓ ਮਾਪਿਆ ਦਾ ਸੀ ਗਾ ਜਿਹੜਾ ਬੀਬਾ ਪੁੱਤ
ਬਿੱਲੋ ਕਿਹੜੇ ਕੰਮ ਲਾ ਗਈ
ਰਣਜੀਤਪੁਰ ਥੇੜੀ ਦੇ ਪ੍ਰੀਤ ਜੱਜ ਨੂੰ
ਤੂੰ ਹੌਲੀ ਹੌਲੀ ਖਾ ਗਈ
ਓ ਕਰ fake ਜਿਹੇ hug ਗਈ ਗੱਬਰੂ ਨੂੰ ਠੱਗ
ਕੀਦੀ ਹਿੱਕ ਉੱਤੇ ਸੌਣ ਲੱਗ ਪਈ

ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ
ਅੱਧੀ ਰਾਤ ਨੂੰ ਖੁਲਾਉਣੇ ਪੈਂਦੇ ਠੇਕੇ ਬੱਲੀਏ
ਤੂੰ ਕਾਹਦੀ ਸੁਪਨੇ ਚ ਆਉਣ ਲੱਗ ਪਈ
Log in or signup to leave a comment

NEXT ARTICLE