ਹੋ judge ਨਾ ਤੂੰ ਕਰੀ ਜੱਜਾ ਨਾਲ ਬਣਦੀ
ਕਈਂ ਇਰਾਦਾ ਆ ਕਤਲ ਕੇਸ ਚੱਲਦੇ
ਆਉਂਦਾ ਆ ਜ਼ਮਾਨਤ ਤੇ ਕਾਰੇ ਕਰ ਜਾਂਦਾ
ਆਉਂਦੀ ਨੀਂਦ ਨਾ ਜਿੰਨਾ ਨਾ ਵੈਰ ਮੱਲ ਦੇ
ਰੱਬ ਨੇ ਦਲੇਰੀ ਜਿਗਰੇ ਚ ਭਰਤੀ
ਟੋਚਨ ਨਾ ਪੈਂਦਾ ਵੀਰੇ ਕਦੇ ਰੱਸੇ ਨਾ
ਟੋਚਨ ਨਾ ਪੈਂਦਾ ਵੀਰੇ ਕਦੇ ਰੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ
ਹੋ ਛਾਤੀਆਂ ਨਾ ਸਾਂਝ ਕਦੇ ਪਿੱਤਲ ਦੀ ਹੁੰਦੀ
ਕਦੇ ਰੌਂਦ ਨਹੀਓ ਸਕੇ ਹੁੰਦੇ ਜੱਗ ਤੇ
ਕਰਦੇ ਜੋ ਟੌਟਪੁਣੇ ਬੰਦੇ ਚਕਣੇ
ਏਸ ਸਾਲ ਨਵੇਂ ਕੇਸ ਪੈਣੇ ਲਗਦੇ
ਖੁਫੀਆ ਰਿਪੋਰਟਾਂ ਹੁਣ ਆਉਣ ਲੱਗੀਆਂ
ਡੰਗ ਕਢਣੇ ਆ ਜਿਹੜਾ ਮੁੜ ਕਦੇ ਡੱਸੇ ਨਾ
ਡੰਗ ਕਢਣੇ ਆ ਜਿਹੜਾ ਮੁੜ ਕਦੇ ਡੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ
ਹੋ 88-88 ਮਾਡਲ ਜੋ ਨਾਲ ਰਹਿੰਦੇ ਆ
ਵੱਢ ਖਾਣੇ ਬੰਦਿਆਂ ਨਾ face ਮਿਲਦਾ
ਮਾੜੀ ਮੇਘਾ ਫਿਰਦਾ award ਦੇਣ ਨੂੰ
ਖਹਿੰਦਾ ਜਿਹੜਾ ਫੇਰ map ਤੇ ਨੀ ਮਿਲਦਾ
ਸੁਣਿਆ ਜਵਾਕ ਕਹਿੰਦੇ ਟਾਇਮ ਚੱਕਣਾ
ਪੁੱਤ ਚੱਕ ਲਾ ਗੇ ਘਰੋਂ ਜੱਟ ਬੋਲ ਦੱਸੇ ਨਾ
ਪੁੱਤ ਚੱਕ ਲਾ ਗੇ ਘਰੋਂ ਜੱਟ ਬੋਲ ਦੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ
ਜ਼ਿਲਾ ਬੰਦ ਕਰਵਾਤਾ ਜੱਟ ਦੀ ਜਵਾਨੀ ਨੇ
ਜਿਥੇ ਹੋਈਆਂ ਵਾਰਦਾਤਾਂ ਮੁੜ ਸ਼ਹਿਰ ਵੱਸੇ ਨਾ