ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਓ ਬੁਰਜ ਖਲੀਫਾ ਨਾਲੋਂ ਉੱਚੀ ਸੋਚ ਐ
ਅੱਖ ਖੁੱਲੀ ਨਾਲ ਕਦੇ ਨਾ dream ਦੇਖਦੇ
ਇੱਕੋ ਐ ਨਿਸ਼ਾਨਾ ਮੰਜਿਲਾ ਤੇ ਜਾਣ ਦਾ
ਫਿਰ ਚੰਗੀ ਐ ਯਾ ਮਾੜੀ ਨਾ ਸਕੀਮ ਦੇਖਦੇ
ਫਿਰ ਚੰਗੀ ਐ ਯਾ ਮਾੜੀ ਨਾ ਸਕੀਮ ਦੇਖਦੇ
ਜਿਹੜੇ ਸਾਨੂੰ ਕੱਲ ਦਾ ਜਵਾਕ ਦੱਸਦੇ
ਜਿਹੜੇ ਸਾਨੂੰ ਕੱਲ ਦਾ ਜਵਾਕ ਦੱਸਦੇ
ਹੋ ਮਿਹਨਤਾਂ ਦੇ ਨਾਲ ਤੋੜ ਦੇਣਾ ਚੁੱਪ ਨੂੰ
ਹੋ ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਹੋ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
Tonne Music
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਬਹੁਤਾ ਨਾ future ਦਾ ਵਹਿਮ ਰੱਖਿਆ
ਕਦੋ ਸੂਰਜਾਂ ਨੂੰ ਡੱਕ ਦੀਆਂ ਰਾਤਾ ਕਾਲੀਆਂ.
ਲੋਕਾਂ ਦੀਆਂ ਗੱਲਾਂ ਵਿਚ ਸਾਡੇ ਚਰਚੇ
ਭਾਵੇਂ ਆਉਂਦੀਆਂ ਨਾ ਕਰਨੀਆਂ ਗੱਲਾਂ ਬਾਹਲੀਆਂ
ਲੋਕਾਂ ਦੀਆਂ ਗੱਲਾਂ ਵਿਚ ਸਾਡੇ ਚਰਚੇ
ਭਾਵੇਂ ਆਉਂਦੀਆਂ ਨਾ ਕਰਨੀਆਂ ਗੱਲਾਂ ਬਾਹਲੀਆਂ
ਵੇਖ ਲੀ mute ਸਾਰੇ ਕਰ ਦੇਣੇ ਆ
ਚੰਗੇ ਟਾਇਮ ਵਾਲੀ ਘੜੀ ਬੰਨੀ ਹੋਊ ਗੁੱਟ ਨੂੰ
ਚੰਗੇ ਟਾਇਮ ਵਾਲੀ ਘੜੀ ਬੰਨੀ ਹੋਊ ਗੁੱਟ ਨੂੰ
ਹੋ ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਹੋ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਸਾਰਿਆਂ ਦੇ ਦਿਲਾ ਉੱਤੇ ਰਾਜ ਕਰਾਂਗੇ
Follow ਕਰਦੇ ਸਿਕੰਦਰ ਦੀ ਸੋਚ ਮੁੱਢ ਤੋਂ
ਖਰੇ ਬੰਦਿਆਂ ਨਾ ਸਾਡੀ ਬਹਿਣੀ ਉੱਠਣੀ
ਰੱਖੀ ਨੋਟਾਂ ਨਾਲੋਂ ਵੱਧ approach ਮੁੱਢ ਤੋਂ
ਖਰੇ ਖਰੇ ਬੰਦਿਆਂ ਨਾ ਸਾਡੀ ਬਹਿਣੀ ਉੱਠਣੀ
ਰੱਖੀ ਨੋਟਾਂ ਨਾਲੋਂ ਵੱਧ approach ਮੁੱਢ ਤੋਂ
ਆਉਣ ਵਾਲਾ ਟਾਇਮ ਉਹਨਾ ਉੱਤੋਂ ਵਾਰਨਾ
ਮਾਣ ਦਿੰਦੇ ਨੇ ਬਥੇਰਾ ਜੋ ਮਿੱਟੀ ਦੇ ਬੁੱਤ ਨੂੰ
ਮਾਣ ਦਿੰਦੇ ਨੇ ਬਥੇਰਾ ਜੋ ਮਿੱਟੀ ਦੇ ਬੁੱਤ ਨੂੰ
ਹੋ ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਹੋ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਹੋ ਇਕੱਲਾ ਇਕੱਲਾ ਸਾਂਭ ਕੇ ਹਿਸਾਬ ਰੱਖਿਆ
ਗੌਲ ਦੇ ਨਾ ਉਂਝ ਕਦੇ ਵਾਦ ਘਾਟ ਨੂੰ
ਅਲਫੂਕੇ ਵਾਲਾ ਸਿੱਧੂ ਸੱਚ ਆਖਦਾ
ਕਿਸੇ ਨਾਮ ਤੇ ਨਾ ਕੀਤਾ ਦਿਲ ਦੇ ਪਲਾਟ ਨੂੰ
ਅਲਫੂਕੇ ਵਾਲਾ ਸਿੱਧੂ ਸੱਚ ਆਖਦਾ
ਕਿਸੇ ਨਾਮ ਤੇ ਨਾ ਕੀਤਾ ਦਿਲ ਦੇ ਪਲਾਟ ਨੂੰ
ਓਹਨਾ ਨਾਲ ਆਪਾਂ stɾaight ਚੱਲਦੇ
ਜਿਹੜੇ ਮੰਗਦੇ ਨੇ ਸਾਡੇ ਲੀ ਜਵਾਨ ਰੁੱਤ ਨੂੰ
ਜਿਹੜੇ ਮੰਗਦੇ ਨੇ ਸਾਡੇ ਲੀ ਜਵਾਨ ਰੁੱਤ ਨੂੰ
ਹੋ ਕੁਝ ਕ ਤਾਂ ਮਿੱਟੀ ਚ ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
ਕੁਝ ਕ ਤਾਂ ਮਿੱਟੀ ch ਮਿਲਾ ਕੇ ਖੁਸ਼ ਨੇ
ਬੇਬੇ ਦਿੰਦੇ ਆ ਦੁਆਵਾਂ ਕਈਂ ਤੇਰੇ ਪੁੱਤ ਨੂੰ
Tonne Music