Naa Chalda

Desi Crew

ਹੁੰਦੀਆ ਸਲਾਮਾਂ ਜਿਹੜੇ ਰਾਹ ਚੋ ਲੰਘੀਏ
ਡਰ ਰੱਬ ਕੋਲੋ ਨਹਿਯੋ ਬਦਮਸ਼ੀ ਚੰਗੀ ਆਏ
ਮੇਰੇ ਯਾਰਾਂ ਦੀ support ਰੱਬ ਵਰਗੀ
ਤੇਰੇ ਵੈਰਿਯਾਨ ਦੀ ਮਖਣਾ list ਲੰਬੀ ਆਏ

ਰੋਹਬ ਯਾਰ ਦਾ ਰਕਾਨੇ ਦੇਖ ਲ (ਅੱਛਾ ਜੀ )
ਰੋਹਬ ਯਾਰ ਦਾ ਰਕਾਨੇ ਦੇਖ ਲ ( ਬਹੁਤ ਜਾਦਾ ਹੈ )
ਵੈਰੀ ਵੱਡੇ ਵੱਡੇ ਥੱਲਦਾ ਕੇ ਨਹੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

ਸਾਕ ਸਿਰੇ ਦਿਆ ਕੁੜੀਆਂ ਦੇ ਯਾਰ ਮੋਡ ਦਾ
ਵੇ ਚੰਨਾ ਨਾਮ ਤੇਰਾ ਮੇਰੇਯਾਨ ਸਾਹਾਂ ਚ ਦੌੜਦਾ
ਗੱਡੀ ਕਰਦੀ ਹਵਾ ਨਾਲ ਫਿਰੇ talk ਜੱਟ ਦੀ
ਅਛਾ ਤੂ ਹੀ ਆ ਜੋ ɾoad ɾange ਨਾਲ ਤੋੜਦਾ

ਜੱਗ ਜਾਂਦਾ stand [Bm] ਯਾਰ ਦਾ
ਜੱਗ ਜਾਂਦਾ stand [Bm] ਯਾਰ ਦਾ
ਜਿਥੇ ਖੜ ਗੇਯਾ ਹੱਲਦਾ ਕੇ ਨ੍ਹੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

Group college anti ਨਾ ਕੋਈ ਮੂਹਰੇ ਬੁੱਕਦਾ
ਪਰਧਾਨ ਨਾਲੋ ਜ਼ਯਾਦਾ ਰੋਹਬ ਤੇਰੀ ਮੁਚ ਦਾ
ਕਿਤੋ ਤਕ ɾange ਸਾਡੀ ਕੋਈ ਸੋਚ ਨਾ ਸਕੇ
ਕੱਮ ਤੇਰਾ ਤਾਂ ਕੋਈ ਚਾਨਣਾ ਬਾਹਰ ਵੀ ਨੀ ਰੁੱਕਦਾ
ਆਹ ਹੀ ਸੋਚ ਪੂਰਾ chill ਕਰੀਏ
ਆਹ ਹੀ ਸੋਚ ਪੂਰਾ chill ਕਰੀਏ
ਪਤਾ ਜਦੋ ਕਲ ਦਾ ਕੇ ਨੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

ਉਹ ਮੈ ਕਿਹਾ ਮੰਡੀ ਹੈਂ

ਉਹ ਸਾਡੀ ਸਾਡੀ ਯਾਰੀ ਦੀ ਮਿਸਾਲ ਦਿੰਦੇ ਲੋਕ ਨੀ
ਨਸ਼ਾ ਕੀਤਾ ਨੀ ਕਰਾਰਾ ਭਾਵੇ ਬਿੱਲੋ dope ਹੈ
ਉਹ ਵੈਰ ਲੜਾਈਆਂ ਵਾਲੇ case ਇੱਕ ਪਾਸੇ ਹੈ
ਇਹ ਮੈ ਦਿਲ ਲੁੱਟਣੇ ਦਾ ਤੇਰੇ ਤੇ ਆਰੋਪ ਹੈ

ਨੀ ਗੀਤ ਸੇਂਪਲ ਆਲੇ ਦਾ ਦੱਸ ਦੇ
ਗੀਤ ਸੇਂਪਲ ਆਲੇ ਦਾ ਦੱਸ ਦੇ
ਤਾਂ ਦਿਲ’ਆਂ ਵਿਚ ਮਾਲਦਾ ਕੇ ਨਈ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ
Đăng nhập hoặc đăng ký để bình luận

ĐỌC TIẾP