Mix Singh in the house!
ਮੁੰਡੇਆਂ ਦੇ ਸੀਨੇ ਸਾੜੇ
ਅੱਲੜੇ ਤੇਰੀ ਅੱਖ ਮਤਾਬੀ
ਯਾਰਾਂ ਨੂ ਜ਼ਖਮੀ ਕਰ ਗਯੀ
English ਤੇਰੀ mix ਪੰਜਾਬੀ
ਆ crazy ਜਾ ਨਾ ਹੋਵੇ ਤਾ
ਚੋਕਸ ਤੂ ਰਿਹਨਾ ਸਿਖ ਲੈ
Gill Raunta ਫਿਰੇ ਟੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਬੇਬੇ ਤੇਰੀ ਤੋਰ ਦੀ ਹੋਣੀ
ਕੰਨ ਥੱਲੇ ਟਿੱਕਾ ਲਾਕੇ
ਕਰਦੀ ਏ ਕੇਹਰ ਬੜਾ ਤੂ
ਤੁਰ ਦੀ ਗਰ ਗਾਬੀ ਪਾਕੇ
ਬੇਬੇ ਤੇਰੀ ਤੋਰ ਦੀ ਹੋਣੀ
ਕੰਨ ਥੱਲੇ ਟਿੱਕਾ ਲਾਕੇ
ਕਰਦੀ ਏ ਕੇਹਰ ਬੜਾ ਤੂ
ਤੁਰ ਦੀ ਗਰ ਗਾਬੀ ਪਾਕੇ
ਸਾਡੀ ਤੂ ਜਿੱਮੇਵਾਰੀ
ਤੇਰੇ ਲਯੀ ਖਪੇ ਖੋਲ ਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ
ਤੇਰੇ ਆ ਝਾਂਜਰ ਟਿੱਕੇ
ਸਿਧੇ ਬਸ ਜਾਣ ਨੇ ਮੰਗ੍ਦੇ
ਉੱਤੋ ਤੇਰੇ ਲਾਰੇ ਲੱਪੇ
ਰਿਹਿੰਦੇ ਨਿਤ ਸੂਲੀ ਟੰਗ ਦੇ
ਤੇਰੇ ਆ ਝਾਂਜਰ ਟਿੱਕੇ
ਸਿਧੇ ਬਸ ਜਾਣ ਨੇ ਮੰਗ੍ਦੇ
ਉੱਤੋ ਤੇਰੇ ਲਾਰੇ ਲੱਪੇ
ਰਿਹਿੰਦੇ ਨਿਤ ਸੂਲੀ ਟੰਗ ਦੇ
ਹਾਮੀ ਕੇਰਾ ਮੂਹੋਂ ਭਰ ਦੇ
ਵੇਖੀ ਸੋਨੇ ਨਾ ਤੋਲ ਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਬੁਲ ਜੇ ਤੂ ਚੱਬ ਕੇ ਹੱਸ ਲੇ
ਮਾਨ ਜਾ ਰਿਹ ਜੁ ਗਿੱਲ ਦਾ
ਪੈੜ ਜਿਹੜੇ ਨੱਪ ਦੇ ਤੇਰੀ
ਦੇਖੀ ਕੱਲਾ ਕੱਲਾ ਛਿੱਲ ਦਾ
ਬੁਲ ਜੇ ਤੂ ਚੱਬ ਕੇ ਹੱਸ ਲੇ
ਮਾਨ ਜਾ ਰਿਹ ਜੁ ਗਿੱਲ ਦਾ
ਪੈੜ ਤੇਰੀ ਨੱਪ ਦੇ ਜਿਹੜੇ
ਦੇਖੀ ਕੱਲਾ ਕੱਲਾ ਛਿੱਲ ਦਾ
ਲੰਡੂ ਤੇਰੇ ਆਸ਼ਿਕ਼ ਸਾਰੇ
ਪੈਰਾਂ ਵਿਚ ਵੇਖ ਰੋਲ ਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ
ਮਿਸ਼ਰੀ ਜੇ ਬੋਲਾਂ ਵਾਲ਼ੀਏ
ਗੱਬਰੂ ਦਾ ਵਾਕਾ ਬੋਲਦਾ