Bravo music!
ਵੈਰੀ ਨੋਕ ਤੇ ਰਖੀਦੇ ਜੱਮਾ ਥੋਕ ਕੇ ਰਖੀਦੇ
ਭਰੇ ਮਾੜਿਆਂ ਕੰਮਾਂ ਤੋਂ ਹੱਥ ਰੋਕ ਕੇ ਰਖੀਦੇ
ਵੈਰੀ ਨੋਕ ਤੇ ਰਖੀਦੇ ਜੱਮਾ ਥੋਕ ਕੇ ਰਖੀਦੇ
ਭਰੇ ਮਾੜਿਆਂ ਕੰਮਾਂ ਤੋਂ ਹੱਥ ਰੋਕ ਕੇ ਰਖੀਦੇ
ਇਨਸਟਾ snap ਦੀ ਨੀ ਜਾਣਕਾਰੀ ਪੂਰੀ ਪਰ
ਅਸਲਾ ਜਮਾਂਦਰੂ ਚਲਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
ਐਵੇਂ ਪਾ story'ਆਂ ਨੀ ਧਮਕਿਯਾ ਦਿੰਦੇ
ਜਿਥੇ ਜੁੜ ਜਾਂ ਹੱਥ ਫੇਰ ਜੜ ਦਈਏ ਜਿੰਦੇ
ਐਵੇਂ ਪਾ story'ਆਂ ਨੀ ਧਮਕਿਯਾ ਦਿੰਦੇ
ਜਿਥੇ ਜੁੜ ਜਾਂ ਹੱਥ ਫੇਰ ਜੜ ਦਈਏ ਜਿੰਦੇ
ਇੱਜ਼ਤਾਂ ਦੇ ਹੌਲੇ ਬੰਦੇ ਬਕਸ਼ੇ ਨੀ ਕਦੇ
ਬਿਨਾ ਗੱਲ ਬਾਤ ਕਿੱਤੇ ਸਿਧੇ ਢਾਅ ਦਿੰਦੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
ਗੌਣ ਵੇਲ ਬੰਦੇ ਦੀ ਆਵਾਜ਼ ਹੋਵੇ ਕਿਲ
ਉੱਤੋਂ ਗੀਤ ਦਾ ਲਿਖਾਰੀ ਹੋਵੇ ਰੌੰਟੇ ਆਲਾ ਗਿੱਲ
ਗੌਣ ਵੇਲ ਬੰਦੇ ਦੀ ਆਵਾਜ਼ ਹੋਵੇ ਕਿਲ
ਉੱਤੋਂ ਗੀਤ ਦਾ ਲਿਖਾਰੀ ਹੋਵੇ ਰੌੰਟੇ ਵਾਲਾ ਗਿੱਲ
ਭਾਵੇਂ ਨੱਚਣ ਦਾ ਜਾਣਦੇ step ਕੋਈ ਨਾ
ਭੂਤ ਭੰਗੜਾ ਯਾਰਾ ਚ ਪਰ ਪਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
ਗੱਡੀ ਐਹੋ ਜੀ ਨੀ ਕੋਈ ਜਿਹੜੀ ਮਿੱਤਰਾਂ ਚਲਾਯੀ ਨੀ
ਐਵੇਂ ਪਾ ਪਾਕੇ ਫੋਟੋ ਨਿੱਤ ਕੀਤੀ ਵਡਿਆਈ ਨੀ
ਗੱਡੀ ਐਹੋ ਜੀ ਨੀ ਕੋਈ ਜਿਹੜੀ ਮਿੱਤਰਾਂ ਚਲਾਯੀ ਨੀ
ਐਵੇਂ ਪਾ ਪਾਕੇ ਫੋਟੋ ਨਿੱਤ ਕੀਤੀ ਵਡਿਆਈ ਨੀ
ਚਿੱਟੇ ਚੁਟੇ ਵਾਲਿਆਂ ਦੇ ਨੇੜੇ ਵੀ ਨੀ ਲੰਗੇ
ਬੱਸ ਨਾਗਣੀ ਤਾਂ ਮਾਡੀ ਮੋਟੀ ਖਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ
Name Fame ਜਾਤ ਗੋਤ matter ਨੀ ਕੋਈ
ਮੱਤ ਮਿੱਲਜੇ ਬੰਦੇ ਨੂ ਗੱਲ ਲਾ ਲੇਨੇ ਆ