Nalua Da Khanda

ਜਦੋਂ ਗੁਰੂ ਗੋਬਿੰਦ ਸਿੰਘ ਦੇ ਲਾਲ ਜੈਕਾਰੇ ਗਜਾਉਂਦੇ ਨੇ
ਧਨ ਗੁਰੂ ਗੋਬਿੰਦ ਸਿੰਘ ਦੇ ਪੁੱਤ ਗੱਜਦੇ ਨੇ
ਤੇ ਲਾਲ ਕਿੱਲ੍ਹੇ ਤੇ ਸਿੰਘਾਂ ਨੂੰ ਵੀ ਵਕਤ ਪੈ ਜਾਂਦੈ

ਓ Delhi ਅਪਣੇ ਘਰੇ ਹੋਊਗੀ ਅੱਥਰੀ
ਸਾਡੇ ਵਰਗੇ ਨੀ ਹੋਣੇ ਕੌਮ ਟੱਕਰੀ
ਓ ਗਿੱਲ ਰੌਂਟੇਆ ਸਾਡੀ ਹੈ ਸ਼ਾਨ ਵਖਰੀ
ਓ ਜੁੱਗਾਂ ਜੁੱਗਾਂ ਤੱਕ ਬਾਤ ਪਊ ਅੱਫੱਘਾਨਾਂ ਨੂੰ ਝੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਹੋ ਨਲੂਏ ਦੇ ਖੰਡੇ ਦੀ ਹੋ

ਓ ਨਿੱਕੀ ਨਿੱਕੀ ਉਮਰ ਦੇ ਸੂਰੇ
ਲਾਯਾ ਜਿਨਾ ਵਜੀਤਾ ਮੂਰੇ ਅੜ ਕੇ ਰਹੇ ਧਰਮ ਦੇ ਸੂਰੇ
ਓ ਨਿੱਕੀ ਨਿੱਕੀ ਉਮਰ ਦੇ ਸੂਰੇ
ਲਾਯਾ ਜਿਨਾ ਵਜੀਤਾ ਮੂਰੇ ਅੜ ਕੇ ਰਹੇ ਧਰਮ ਦੇ ਸੂਰੇ
ਓ ਨੀਂਹਾਂ ਦੇ ਵਿਚ ਖੜਿਆ ਮੰਨੀ ਭੀੜ ਨਾ ਖੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਹੋ ਨਲੂਏ ਦੇ ਖੰਡੇ ਦੀ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥
ਨਾ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥

ਵੇਰੀ ਖੋਣ ਜ਼ਮੀਨਾ ਪੈ ਗਏ
ਅੱਸੀ ਵੀ ਰਾਸ਼ਨ ਪਿੰਡੋਂ ਲੈ ਗਏ
ਰਾਜਧਾਨੀ ਦੀ ਹਿੱਕ ਤੇ ਬਿਹ ਗਏ
ਵੇਰੀ ਖੋਣ ਜ਼ਮੀਨਾ ਪੈ ਗਏ
ਅੱਸੀ ਵੀ ਰਾਸ਼ਨ ਪਿੰਡੋਂ ਲੈ ਗਏ
ਰਾਜਧਾਨੀ ਦੀ ਹਿੱਕ ਤੇ ਬਿਹ ਗਏ
ਓ ਚਲੇ BBC ਤੇ ਚਰਚਾ ਫੋਜ ਨੂ, ਲੰਗਰ ਵੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਹੋ ਨਲੂਏ ਦੇ ਖੰਡੇ ਦੀ ਹੋ

ਜਰ ਜਰ ਕੇ ਦੁੱਖ ਬਥੇਰੇ
ਹੋਗਏ ਸਾਨਾ ਜਿੱਡੇ ਜੇਰੇ
ਲਾਈਏ ਜਂਗਲ ਬੇਲੇ ਡੇਰੇ
ਜਰ ਜਰ ਕੇ ਦੁੱਖ ਬਥੇਰੇ
ਹੋਗਏ ਸਾਨਾ ਜਿੱਡੇ ਜੇਰੇ
ਲਾਈਏ ਜਂਗਲ ਬੇਲੇ ਡੇਰੇ
ਗਿੱਲ ਰੌਂਟੇਆ ਯਾਦ ਕਹਾਣੀ ਵੈਰੀ ਜਾ London [C7]ਦੰਗੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਮੈਂ ਥੋੜੀ ਜੀ ਝੱਲਕ ਦਿਖੌਂਣ ਲਗਾਂ ਨਲੂਏ ਦੇ ਖੰਡੇ ਦੀ
ਹੋ ਨਲੂਏ ਦੇ ਖੰਡੇ ਦੀ ਹੋ
Log in or signup to leave a comment

NEXT ARTICLE