Desi Crew Desi Crew Desi Crew
ਮੈਨੂੰ ਅੱਜ ਕਲ ਲੱਗਦਾ ਰਹਿੰਦਾ
ਤੂੰ ਕਿੱਧਰੇ ਡੋਲ ਨਾ ਜਾਈ ਨੀ
ਡੈਡੀ ਤੋਂ ਡਰ ਜੇਹਾ ਲੱਗਦਾ
ਤੂੰ ਇਹਦਾ ਬੋਲ ਨਾ ਜਾਈ ਨੀ
ਮੈਨੂੰ ਅੱਜ ਕਲ ਲੱਗਦਾ ਰਹਿੰਦਾ
ਤੂੰ ਕਿੱਧਰੇ ਡੋਲ ਨਾ ਜਾਈ ਨੀ
ਡੈਡੀ ਤੋਂ ਡਰ ਜੇਹਾ ਲੱਗਦਾ
ਤੂੰ ਇਹਦਾ ਬੋਲ ਨਾ ਜਾਈ ਨੀ
ਬੱਸ ਤੇਰੈ ਤੇ ਹੀ hope ਕੁੜੇ
ਕੁਝ ਸੋਚ ਕੁੜੇ , ਕੁਝ ਸੋਚ ਕੁੜੇ
ਹੁਨ ਤੇਰੈ ਤੇ ਹੀ hope ਕੁੜੇ
ਕੁਝ ਸੋਚ ਕੁੜੇ , ਕੁਝ ਸੋਚ ਕੁੜੇ
ਆਪਣੇ ਵੱਲ ਕਰਕੇ ਦੇਖੀ
ਘਰ ਤੇ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹਾਂ ਹਾ ਹਾ ਹਾ ਹਾ ਹਾ
ਕਹੀ ਪੜ੍ਹਿਆ ਲਿਖਿਆ ਬੇਬੇ
ਉਹ ਗੋਠ ਤੇ ਜਾਤ ਨਹੀਂ ਤੱਕਦਾ
ਬੱਸ ਮੇਹਨਤ ਕਰਦਾ ਰਹਿੰਦਾ ਏ
ਦਿਨ ਰਾਤ ਨਹੀਂ ਥੱਕਦਾ
ਬੱਸ ਮੇਹਨਤ ਕਰਦਾ ਰਹਿੰਦਾ ਏ
ਦਿਨ ਰਾਤ ਨਹੀਂ ਥੱਕਦਾ
ਹੁਣ ਹੋਰ ਨਾ ਵਕਤ ਲਗਾਵੀ ਤੂੰ
ਖੁਸ਼ਖਬਰੀ ਲੈਕੇ ਆਵੀਂ ਤੂੰ
ਹੁਣ ਹੋਰ ਨਾ ਵਕਤ ਲਗਾਵੀ ਤੂੰ
ਖੁਸ਼ਖਬਰੀ ਲੈਕੇ ਆਵੀਂ ਤੂੰ
ਅੱਜ ਯਾ ਕਲ ਕਰਕੇ ਵੇਖੀ
ਘਰ ਤੇ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਘਰ ਤੇ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਕਹੀ ਓਹਨਾ ਦੀ ਮੈਂ ਇੱਜ਼ਤ ਕੱਢਣ
ਦੇ ਜਮਾ ਹੱਕ ਵਿਚ ਨਈ
ਉਹ ਵੀ ਕਿਸੇ ਬਹਿਣ ਦਾ ਵੀਰ ਹੈ
ਪੱਜਣ ਦੇ ਜਮਾ ਹੱਕ ਵਿਚ ਨਈ
ਕਿਸੇ ਬਹਿਣ ਦਾ ਵੀਰ ਹੈ
ਪੰਜਣ ਦੇ ਜਮਾ ਹੱਕ ਵਿਚ ਨਈ
ਏਹ ਸੌਦਾ ਏ ਬੜਾ ਏ ਇਲਾਹੇ ਦਾ
ਦੱਸੀ simre shehar ਦੇ ਰਾਹੇ ਦਾ
ਏਹ ਸੌਦਾ ਏ ਬੜਾ ਏ ਇਲਾਹੇ ਦਾ
ਦੱਸੀ simre shehar ਦੇ ਰਾਹੇ ਦਾ
ਸਿਫਤ ਕੋਇ ਚੱਲ ਕਰ ਕੇ ਵੇਖੀ
ਘਰ ਤੇ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹਾ ਹਾ ਹਾ ਹਾ ਹਾ ਹਾ
ਜੱਦ ਮੰਨ ਜਾਣੇ ਨੇਂ ਕਰਦੇ
ਸਾਰੇ ਸ਼ੋਂਕ ਪੁਗਾਵਾਂਗੇ
ਇਕ story type ਜੇਹਾ ਵਿਆਹ ਲਈ
Prewedding ਕਰਵਾਵਾਂਗੇ
Story type ਜੇਹਾ ਵਿਆਹ ਲਈ
Prewedding ਕਰਵਾਵਾਂਗੇ
ਖੁਸ਼ ਹੋਣ ਗੇ ਰਿਸ਼ਤੇਦਾਰ ਤੇਰੈ
ਨੱਚਣੇ ਆਪਣੇ ਨਾਲ ਯਾਰ ਮੇਰੇ
ਖੁਸ਼ ਹੋਣ ਗੇ ਰਿਸ਼ਤੇਦਾਰ ਤੇਰੈ
ਨੱਚਣੇ ਆਪਣੇ ਨਾਲ ਯਾਰ ਮੇਰੇ
ਵਦਲੀ ਦੱਲ ਕਰਕੇ ਵੇਖੀ
ਘਰ ਤੇ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇਂ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
Đăng nhập hoặc đăng ký để bình luận
Đăng nhập
Đăng ký