Black Virus!
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਆਏ ਕਿ
ਏਕ ਹਾ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਆਏ ਕਿ
ਏਕ ਹਾ ਬਲੀਏ
ਹੋ ਸਚ ਸਚ ਦੱਸ
ਤੇਰਾ ਰੀਜ਼ਨ ਆਏ ਕੇਡਾ
ਸਚੋ ਸਚ ਦੱਸ
ਤੇਰਾ ਰੀਜ਼ਨ ਏ ਕੇਡਾ
ਹੇਗੀ ਨਾਯੋ ਬੋਟੀ ਘਰੇ
ਤਾਂ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਏ ਕਿ
ਏਕ ਹਾ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਆਏ ਕਿ
ਏਕ ਹਾ ਬਲੀਏ
ਵੇ ਨਾ ਹੀ ਤੈਨੂ ਕੋਈ
ਰੇਸ੍ਪਾਨ੍ਸ ਮਿਲਾ
ਗੇਹਦੇ ਸ਼ੇਡੇ ਹੋਂਦੇ
ਕੋਈ ਵਜਾਹ ਪਾਲਦੇ
ਓ ਹੱਸ ਹੱਸ ਮੈਨੂ ਨੀ
ਸ੍ਮਾਇਲ ਦਿੰਦੀ
ਸੁੱਟ ਦੀ ਆ ਟੀ ਤੋਰਾ
ਏਕ ਤੇਰੇ ਨਾਲ ਦੀ
ਤੇਰੇ ਜਿਯਾਨ ਨੂ ਜੁੱਤੀ
ਨਰਕਾਂ ਨੂ ਟੂਰੇ
ਤੇਰੇ ਜਿਯਾਨ ਨੂ ਜੁੱਤੀ
ਨਰਕਾਂ ਨੂ ਟੂਰੇ
ਸੁਰਗਾ ਜੀ ਲੱਗੂ ਓ ਵੀ
ਤਾਂ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਏ ਕਿ
ਏਕ ਹਾ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਏ ਕਿ
ਏਕ ਹਾ ਬਲੀਏ
ਨਖਰੇ ਆ ਪੱਟੀ
ਨਖਰੋਂ ਵੇ ਸੂੀਤਂ ਤੇ
ਮਹੀਨੇ ਦਾ ਕਰਂਡੀ
ਸਵਾ ਲਖ ਖਰ੍ਚਾ
ਹੋ ਉਂਚੇ ਖਾਂਦਾਂ
ਵੱਡੀ ਗੱਲ ਬਾਤ ਨੀ
ਬੀਬਾ ਜਿਹਾ ਮੁੰਡਾ ਨਾ
ਕੋਈ ਸਿਰ ਪਰਚਾ
ਆਸ਼ਕ਼ੁਈ ਚ ਐਵੇਂ
ਜੁੱਗਾ ਚੌਡ਼ ਨਾ ਕਰਲੀ
ਆਸ਼ਕ਼ੁਈ ਚ ਐਵੇਂ
ਜੁੱਗਾ ਚੌਡ਼ ਨਾ ਕਰਲੀ
ਮੈਨੂ ਬਰਟਾ ਕੇ ਦੇਖੀ ਕਿਸੇ
ਤਾਂ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਏ ਕਿ
ਏਕ ਹਾ ਬਲੀਏ
ਹੋ ਤਲਦਾ ਨੀ ਜੱਟਾ
ਨਾ ਬਲੀਏ
ਵੇ ਭਾਲਦਾ ਏ ਕਿ
ਏਕ ਹਾ ਬਲੀਏ
ਜਾਂਦੇ ਵੇ ਕਾਕਾ ਤੇ 36 ਫਿਰਦੇ
ਚੌਂਦੇ ਨੇ ਜੋ ਲੁੱਟ’ਨਾ ਵੇ ਮੇਰੇ ਦਿਲ ਨੂ
ਓ ਅਸਰ ਤੇਰੇ ਤੇ ਕਰੁਣ ਤੂਨੇ ਵਰਗਾ
ਜਾਂਦੀ ਨੀ ਹਾਲੇ ਲੱਗ’ਦਾ ਤੂ ਗਿੱਲ ਨੂ
ਹੱਦ ਨਾ ਕਟਾ ਲੀ ਮੇਰੇ ਪਿਛਹੇ ਲੱਗ’ਕੇ
ਹੱਦ ਨਾ ਕਟਾ ਲੀ ਮੇਰੇ ਪਿਛਹੇ ਲੱਗ’ਕੇ
ਮੈਂ ਕਿਹਾ ਰੋਞ ਦਾ ਵਟਾ ਦੀ ਓਹਦੇ ਨਾ ਬਲੀਏ
ਹੋ ਤਲਦਾ ਨੀ ਜੱਟਾ, ਨਾ ਬਲੀਏ
ਵੇ ਬਾਲਦਾ ਏ ਕਿ, ਇਕ ਹਨ ਬਲੀਏ
ਹੋ ਤਲਦਾ ਨੀ ਜੱਟਾ, ਨਾ ਬਲੀਏ
ਵੇ ਬਾਲਦਾ ਏ ਕਿ, ਇਕ ਹਨ ਬਲੀਏ