Munda Sohna Jeha

ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ
ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ
ਭਾਵੇ ਪੈ ਜਾਏ ਜੱਗ ਨਾਲ ਲੜਨਾ
ਨਈ ਮੈਂ ਇਹ ਖੋਨੀ ਮਾਏ
ਇਕ ਦੂਸਰੇ ਬਿਨਾ ਨਈ ਸਾਡਾ ਸਰ੍ਦਾ
ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ
ਨੀ ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ

ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ

ਬਾਪੂ ਨਾਲ ਗੱਲ ਖੋਲ ਨੀ ਮਾਏ
ਮੇਰੇ ਦਿਲ ਦੀ ਬੋਲ ਨੀ ਮਾਏ
ਬਾਪੂ ਨਾਲ ਗੱਲ ਖੋਲ ਨੀ ਮਾਏ
ਮੇਰੇ ਦਿਲ ਦੀ ਬੋਲ ਨੀ ਮਾਏ
ਭਾਭੀ ਨੂ ਮੈਂ ਦਸ ਦਿਤਾ ਏ
ਰਿਹਨਾ ਓਹਦੇ ਕੋਲ ਨੀ ਮਾਏ
ਮੇਰੀ ਘੂਰ ਵੀ ਏ ਹੱਸ ਹੱਸ ਜ਼ੱਰਦਾ
ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ
ਨੀ ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ

ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ

ਜੱਦ ਨੇਹਦੇ ਮੇਰੇ ਔਂਦਾ ਓ
ਮਿਹਕਂ ਛਡੇ ਵਾਂਗ ਗੁਲਾਬਾਂ ਦੇ
ਮੈਨੂ ਰੋਜ ਹੀ ਰੋਕ ਕੇ ਖ੍ੜ ਜਾਂਦਾ
ਹਾਏ ਬਹਾਨੇ ਨਾਲ ਕਿਤਾਬਾਂ ਦੇ
ਮੈਨੂ ਰੋਜ ਹੀ ਰੋਕ ਕੇ ਖ੍ੜ ਜਾਂਦਾ
ਹਾਏ ਬਹਾਨੇ ਨਾਲ ਕਿਤਾਬਾਂ ਦੇ
ਇਕ ਗੱਲ ਆਖਨੇ ਤੋਂ ਓ ਡਰਦਾ
ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ
ਨੀ ਮਾਏ ਮੇਰਾ ਸਾਕ ਕਰਦੇ
ਮੁੰਡਾ ਪਗ ਵਾਲਾ ਮੇਰੇ ਨਾਲ ਪੜਦਾ

ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ

ਮਿਲ ਲ ਤੂ ਇਕ ਵਾਰ ਨੀ ਮਾਏ
ਸੋਹਣਾ ਏ ਘਰ-ਬਾਰ ਨੀ ਮਾਏ
ਮਿਲ ਲ ਤੂ ਇਕ ਵਾਰ ਨੀ ਮਾਏ
ਸੋਹਣਾ ਆਏ ਘਰ-ਬਾਰ ਨੀ ਮਾਏ
ਵੀਰੇ ਨਾਲ ਜਾਕੇ ਪਤਾ ਕਰੀ ਤੂ
ਵੱਡਾ ਏ ਕੱਮ ਕਾਰ ਨੀ ਮਾਏ
ਨਾਮ ਸਿਮਰ ਮੇਰੇ ਤੇ ਗੀਤ ਘੜ੍ਡਾ

ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ
ਨੀ ਮਾਏ ਮੇਰਾ ਸਾਕ ਕਰਦੇ
ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ

ਉਹਦੀ ਮੇਰੀ ਜੋੜੀ ਮਾਏ
ਲਗਦੀ ਕਿਨੀ ਸੋਹਣੀ ਮਾਏ
Đăng nhập hoặc đăng ký để bình luận

ĐỌC TIẾP