Shining ਰਕਾਨੇ ਤੇਰੇ ਸੂਟ ਮਾਰਦੇ
ਕਬੂਤਰੀ ਜਿਹੇ ਨੈਣ ਨੇ salute ਮਾਰਦੇ
Shining ਰਕਾਨੇ ਤੇਰੇ ਸੂਟ ਮਾਰਦੇ
ਕਬੂਤਰੀ ਜਿਹੇ ਨੈਣ ਨੇ salute ਮਾਰਦੇ
ਗਬਰੂ ਵੀ ਸੱਜ ਕੇ ਬੈਠੁਗਾ ਬਲੀਏ
ਤੇ ਤੂ ਵੀ ਚੂੜਾ ਪਾਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
Bravo Music !
ਓ like [F]ਕਰਦੇ ਆ genuine ਚੀਜਾ ਪਤਲੋ
ਚੀਰਦੀ ਆ ਹਵਾ ਨੂ ਕਰੀਜ਼ਾ ਪਤਲੋ
ਮੇਨਕੇ ਤਾਂ ਗਿਰੀ ਵਿਚ ਜੱਟ ਜਚਦਾ
ਲਾਈਆਂ ਤੇਰੇ ਤੇ ਵੀ ਰਬ ਨੇ ਆ ਰੀਝਾ ਪਤਲੋ
Light pink ਮਿਤਰਾਂ ਦੀ ਪਗ ਨਾਲ ਤੂ
ਬਿੱਲੋ matching ਆ ਬਣਾਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਓ ਕਿੱਲੇਯਾ ਦੀ ਕਰੀ ਨਾ ਤੂ counting ਬਲੀਏ
Near about ੩੩-੩੪ ਬਲੀਏ
ਰਖਦੇ ਆ ਮੁੱਛਾਂ ਰਬ ਬਾਨੀ ਮੋਡ ਕੇ
ਲਾਣੇਦਾਰ ਹੋਣੀ ਪੁਰ ਸ਼ੌਂਕੀ ਬਲੀਏ
ਸੌਰਿਆਂ ਦੀ ਕਰੇਗੀ ਤਰੀਫ ਸੋਹਣੀਏ
ਵਿਆਹ ਤੋਂ ਬਾਦ ਜਦੋਂ ਪੇਕੇ ਜਾਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਮਾੜੀਆਂ ਨਾ ਨੀਤਾ ਕੋਯੀ ਪਰਦਾ ਕੁੜੇ
ਮੁੰਡਾ ਤੇਰੀ ਸਾਦਗੀ ਤੇ ਮਰਦਾ ਕੁੜੇ
ਭਰੇਯਾ ਨਾ ਦਾਜ ਦਾ tɾuck ਚਾਹੀਦਾ
ਰਬ ਵੱਲੋਂ ਬਡਾ ਸੋਹਣਾ ਸਰ ਦਾ ਕੁੜੇ
ਕਪਤਾਨ ਕਪਤਾਨ ਇਹਨੂੰ ਭਾਗ ਮੰਨਦੈ
ਤੂ ਮਿਹੰਦੀ ਮੇਰੇ ਨਾਮ ਦੀ ਲਾਕੇ ਆਏਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
ਖ਼ਾਨਦਾਨੀ ਬੰਦਿਆਂ ਦਾ ਲਾਣਾ ਵਜਦੈ
ਜਿੱਥੇ ਤੂ ਵਿਆਹ ਕੇ ਆਏਂਗੀ
Đăng nhập hoặc đăng ký để bình luận
Đăng nhập
Đăng ký