Sikandar

ਸੁਪਨੇ ਪੂਰੇ ਕਰਨੇ ਆੜੀ ਫੜਕੇ ਆਗੇ ਜਹਾਜ ਦੀ ਬਾਰੀ
ਸੁਪਨੇ ਪੂਰੇ ਕਰਨੇ ਆੜੀ ਫੜਕੇ ਆਗੇ ਜਹਾਜ ਦੀ ਬਾਰੀ
ਸੋਲ ਜਵਾਨੀ ਦੇਸ਼ ਬੇਗਾਨਾ ਵਡੇ ਜਿਗਰੇ ਮੱਤ ਕਵਾਰੀ
ਜਿੱਤਾ ਵਿਚ ਬਦਲ ਦੇਣੇ ਜਿਹੜੇ ਅਜ ਬਲੰਡਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
Laddi Gill

ਸ਼ਿਫਟਾ ਦੇ ਵਿਚ ਟਾਇਮ ਨੀ ਲਗਦਾ, ਪਿੰਡ ਨਾਲੋ ਪੰਗੇ ਘਟ ਲੇਨੇ ਆ
College ਇਕ ਦਿਨ ਜਾ ਆਈਏ ਜੇ ਨਖਰੋ ਫੇਰ ਵੀ ਪੱਟ ਲੇਨੇ ਆ
G Wagon [C7]ਵੀ ਆਜੂ ਹੁਣ ਵੀ ਡੋਸ Challenger ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ

Air ਦੇ Hater ਬੋਲ ਦੇ ਆ ਅਸੀ Base ਜਦੋ ਵੀ ਛੱਡੀ ਦੀ
ਮੱਲੋਮਲੀ ਸ਼ਰੀਕਾ ਸੜ ਜਾਂਦਾ ਓਏ ਟੋਰ ਜਦੋ ਵੀ ਕਢੀ ਦੀ
ਇੰਨਾ ਦੇ ਯੋਗ ਨੀ ਦੇਸ ਇਹਨਾ ਨੂੰ ਰਹਿਣਾ ਸਹਿਣਾ ਨੀ ਆਉਦਾ
ਦਿਲ ਮੇਮਾ ਦੇ ਵੀ ਲੁੱਟ ਲੇਂਦੇ ਜੱਟ ਮਸਤ ਕਲੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ

ਓ ਸਖਤ ਮਿਹਨਤਾਂ ਕਰਦੇ ਆ ਅਸੀ ਅੜਦੇ ਅੜਦੇ ਆੜ ਜਾਣਾ
ਔਖੇ ਸੌਖੇ ਹੁੰਦਿਆ ਨੇ ਅਸੀ ਦੁਨਿਯਾ ਨੂ ਵੀ ਪੜ ਜਾਣਾ
ਗਿਲ ਰੌਤਿਆ ਢਕੇ ਨਈ ਜਾਣੇ ਏ ਬੜੇ ਪਤੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
ਆਪਣੇ ਹਿੱਸੇ ਦੀ ਦੁਨਿਯਾ ਦੇ ਯਾਰ ਸਿਕੰਦਰ ਨੇ
Log in or signup to leave a comment

NEXT ARTICLE