Bravo Music
ਮੇਰੀ ਜ਼ਿੰਦਗੀ ਤੇਰੇ ਲੇਖੇ ਸੀ
ਗਿੱਲ ਰੌੰਟੇ ਨੂ ਬਸ ਭੁਲੇਖੇ ਸੀ
ਮੇਰੀ ਜ਼ਿੰਦਗੀ ਤੇਰੇ ਲੇਖੇ ਸੀ
ਗਿੱਲ ਰੌੰਟੇ ਨੂ ਬਸ ਭੁਲੇਖੇ ਸੀ
ਤੇਰੇ ਮੇਰੇ ਰਿਹਨ ਲਈ
ਬੱਡੇ ਮਿਹਲ ਬਣਾਏ ਸੀ
ਬਿਨ ਦੱਸੇ ਜੋ ਆਇਆ beech ਤੇ ਛੱਲਾਂ ਮਾਰ ਗਇਆ
ਤੇਰੇ Tim Horton [C7]ਦੀ Coffee ਵਾਂਗੂ
ਬਹੁਤ Flavour ਸੀ
ਬਸ French Vanilla ਵਰਗੀਆ
ਜੱਟ ਨੂ ਗੱਲਾਂ ਮਾਰ ਗਇਆ (ਗੱਲਾਂ ਮਾਰ ਗਇਆ )
ਕਿਹੰਦੀ ਰਹੀ ਤੂ ਤੇਰੇ ਲਾਈ ਜ਼ਮਾਨਾ ਛੱਡ ਦੇਣਾ
ਪ੍ਤਾ ਨ੍ਹੀ ਸੀ ਗੱਡਿਆ ਦੇਖ ਕੇ ਦਿਲ ਚੋਂ ਕਾਢ ਦੇਣਾ
ਕਿੰਨੇ ਫੇਸ ਸੀ ਫੇਸ ਤੇਰੇ ਦੇ ਪ੍ਤਾ ਨਹੀ ਲੱਗਿਆ
ਬਦਲ ਬਦਲ ਕੇ ਪਾਇਆ ਸਾਨੂ ਖੱਲਾਂ ਮਾਰ ਗਾਇਆ
ਤੇਰੇ Tim Horton [C7]ਦੀ Coffee ਵਾਂਗੂ
ਬਹੁਤ Flavour ਸੀ
ਬਸ French Vanilla ਵਰਗੀਆ
ਜੱਟ ਨੂ ਗੱਲਾਂ ਮਾਰ ਗਇਆ (ਗੱਲਾਂ ਮਾਰ ਗਇਆ )
ਮੇਰੇ ਲਾਈ ਤਾਂ ਤੇਰਾ ਕੱਲਾ ਪ੍ਯਾਰ ਜ਼ਰੂਰੀ ਸੀ
ਨਜ਼ਰ ਤੇਰੀ ਵਿਚ ਪੈਸਾ ਕਾਰੋਬਾਰ ਜ਼ਰੂਰੀ ਸੀ
ਪਤਾ ਨਹੀ ਸੀ ਦੋ ਪੈਰ ਵੀ ਸਾਥ ਨੀ ਦੇਣਾ ਤੂ
ਸਾਨੂ ਇਸ਼੍ਕ਼ ਦੇ ਨਾ ਤੇ ਆ ਮਾਰਿਆ ਭਲਾਂ ਮਾਰ ਗਇਆ
ਤੇਰੇ Tim Horton [C7]ਦੀ Coffee ਵਾਂਗੂ
ਬਹੁਤ Flavour ਸੀ
ਬਸ French Vanilla ਵਰਗੀਆ
ਜੱਟ ਨੂ ਗੱਲਾਂ ਮਾਰ ਗਇਆ (ਗੱਲਾਂ ਮਾਰ ਗਇਆ )
ਓ ਮਿੱਤ ਨੀ ਹੁੰਦਿਆ ਨਾਰਾਂ ਗੱਲਾਂ ਯਾਰ ਸੁਣੌਂਦੇ ਰਹੇ
ਅਸੀਂ ਸ਼ਿਫਟਾਂ ਲਾ ਲਾ ਫੇਰ ਵੀ ਤੇਰੇ ਸ਼ੋੰਕ ਪੂਗੌਂਦੇ ਰਹੇ
ਹੁੰਨ ਬੋਟ ਮਿਲਦੇ ਆ ਅਸ਼ਿਕ ਟੁੱਟੇ ਗਿੱਲ ਦੇ ਵਾਂਗੂ ਜੋ
ਜਿਨ੍ਹਾਂ ਸਿਰ ਤੇ ਤੇਰੇ ਵਰਗੀਆ ਕਈ ਭੁੱਲਾਂ ਮਾਰ ਗਇਆ
ਓ ਤੇਰੇ Tim Horton [C7]ਦੀ Coffee ਵਾਂਗੂ
ਬਹੁਤ Flavour ਸੀ
ਬਸ French Vanilla ਵਰਗੀਆ
ਜੱਟ ਨੂ ਗੱਲਾਂ ਮਾਰ ਗਾਇਆ
ਬਸ French Vanilla ਵਰਗੀਆ
ਜੱਟ ਨੂ ਗੱਲਾਂ ਮਾਰ ਗਇਆ(ਗੱਲਾਂ ਮਾਰ ਗਇਆ )
ਮੈਨੂੰ ਤੂੰ ਪਹਿਚਾਣਦੀ ਆ ਨਾ
ਮੇਰਾ ਮੁਖ ਸਿਆਂਦੀਆਂ ਆ ਨਾ
ਬਡੀ ਮੁਹੱਬਤ ਸੀ ਤੇਰੇ ਨਾਲ
ਬਡੀ ਮੁਹੱਬਤ ਸੀ ਤੇਰੇ ਨਾਲ
ਸੀ ਦਾ ਮਤਲਬ ਜਾਂਦੀ ਏਂ ਨਾ (ਸੀ ਦਾ ਮਤਲਬ ਜਾਂਦੀ ਏਂ ਨਾ)