Bravo Music
ਤੇਰੇ ਪ੍ਯਾਰ ਨੇ ਸਿਖਾਤੇ ਤੰਦ ਪੌਣੇ ਵੇ
ਅਖਰਾਂ ਨਾ ਮੈਨੂ ਸੋਹਣੇਯਾ
ਤੇਰੇ ਬੋਲਣ ਤੋਂ ਬਨੌਣੇ ਸ਼ੇਰ ਸਿਖ ਲਏ
ਸੁਣੌਣੇ ਵੀ ਆ ਤੈਨੂ ਸੋਹਣੇਯਾ
ਅੱਖ ਦੀ ਰਮਜ਼ ਤੇਰੀ ਪੜਨੀ
ਘੁੱਟ ਕੇ ਜੇ ਬਾਂਹ ਮੇਰੀ ਫੜਨੀ
ਏ ਤਾਂ ਮੇਰਾ ਦਿਲ ਠੱਗਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੇ ਪ੍ਯਾਰ ਦਾ ਕੁਮਾਰ ਮੇਰੇ ਵਿਚੋਂ ਬੋਲਦਾ
ਸ਼ੀਸ਼ੇ ਮੂਹਰੇ ਸੰਗਿ ਜਾਣੀ ਆ
ਸ਼ੀਸ਼ੇ ਮੂਹਰੇ ਸੰਗਿ ਜਾਣੀ ਆ
ਵੱਡੇ ਅਖਰਾਂ ਚ ਨਾ ਤੇਰਾ ਲਿਖ ਲਿਖ ਮੈਂ
ਹਥ ਸਾਰੇ ਰੰਗੀ ਜਾਣੀ ਆ
ਵੱਡੇ ਅਖਰਾਂ ਚ ਨਾ ਤੇਰਾ ਲਿਖ ਲਿਖ ਮੈਂ
ਹਥ ਸਾਰੇ ਰੰਗੀ ਜਾਣੀ ਆ
ਕੋਯੀ ਨਾ demand [Bm]ਹੁੰਨ ਮੇਰੀ ਵੇ
Follow ਕਰਨੀ command [Bm]ਬਸ ਤੇਰੀ ਵੇ
ਇਹੀ ਆ ਰਾਜ ਭਾਗ ਜਗ ਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੀ ਮਾਲਕੀ ਦੇ ਹੌਂਸਲੇ ਚ ਉੱਡ ਦੀ
ਮਲੂਕ ਜਿੰਦ ਮੇਰੀ ਚੰਨ ਵੇ
ਮਲੂਕ ਜਿੰਦ ਮੇਰੀ ਚੰਨ ਵੇ
ਵੇਖੀ ਕਿੰਨਾ ਸੋਹਣਾ ਲਫ਼ਜ਼ ਏ ਲਗਦਾ
ਤੇਰੀ ਮੈਂ ਤੇਰੀ ਤੇਰੀ ਚੰਨ ਵੇ
ਵੇਖੀ ਕਿੰਨਾ ਸੋਹਣਾ ਲਫ਼ਜ਼ ਏ ਲਗਦਾ
ਤੇਰੀ ਮੈਂ ਤੇਰੀ ਤੇਰੀ ਚੰਨ ਵੇ
ਹੋਜਾ ਗਿੱਲ ਰੌੰਟੇ ਆ ਤੂ ਮੇਰਾ ਵੇ
ਛਹੇਤੀ ਬੰਨ ਲਾਖਾ ਮੇਰੇ ਨਾ ਦਾ ਸਿਹਰਾ ਵੇ
ਬਣੂ ਮੈਂ ਤੇਰੀ ਲੜ ਪਗ ਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਰੱਬ ਦੇ ਮੈਂ ਹਾੜੇ ਕੱਢ ਕੱਢ ਕੇ
ਤੇਰੀ ਲੇਖਾ ਚ ਲਿਖਾਈ ਆ ਲਕੀਰ ਵੇ
ਤੇਰੀ ਲੇਖਾ ਚ ਲਿਖਾਈ ਆ ਲਕੀਰ ਵੇ
ਨੰਗੇ ਪੈਰੀ ਗਯਾ ਬੜੇ ਦਰਾਂ ਤੇ
ਚੰਨਾ ਤੇਰੇ ਲਯੀ ਏ ਨਰਮ ਸ਼ਰੀਰ ਵੇ
ਨੰਗੇ ਪੈਰੀ ਗਯਾ ਬੜੇ ਦਰਾਂ ਤੇ
ਚੰਨਾ ਤੇਰੇ ਲਯੀ ਏ ਨਰਮ ਸ਼ਰੀਰ ਵੇ
ਚਿੱਟ ਕਰੇ ਸੁੰਨੀ ਜਾਵਾਂ ਗੱਲਾਂ ਨੇ sweet
ਤੇਰੇ ਬੋਲਣ ਨਾਲੋ ਵਧ ਮਿਤੀ ਕੋਯੀ ਨਾ tɾeat
ਇਸ਼੍ਕ਼ ਸਾਹਾਂ ਵਿਚ ਮੰਗ੍ਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਤੇਰੇ ਨਾਲ ਨਾਲ ਰਿਹਨਾ
ਤੈਨੂ ਤੁੱਸੀ ਤੁੱਸੀ ਕਿਹਨਾ
ਬਡਾ ਚੰਗਾ ਲਗਦਾ
ਹਾਏ ਵੇ ਬਡਾ ਚੰਗਾ ਲਗਦਾ ਹਾਏ