ਤੇਰੀ ਤੋਰ ਨੂੰ ਲੋਰ ਚੜੀ ਹੋਣੀ ਮੇਰੇ ਪਿੰਡ ਦਿਆਂ ਰਾਹਾਂ ਦੀ
ਸਾਡੇ ਤੱਕ ਖੁਸ਼ਬੂ ਹੁਣ ਆਉਂਦੀ ਆ ਨਿੱਤ ਤੇਰਿਆ ਸਾਹਾ ਦੀ
ਸਾਡੇ ਫੁਲ ਤਿਆਰੀ ਆ ਬਣ ਗਈਆ ਮਹੀਨਿਆਂ ਤੋ ਵੀਕਾ
ਦਿਲ ਬਾਗੋ ਬਾਗ ਜੱਟ ਦਾ ਆ ਗਈਆ ਵਿਆਹ ਦੀਆਂ ਨੇੜ ਤਰੀਕਾ

ਚਾ ਚਕਿਆ ਨਹੀਂ ਜਾਂਦਾ ਨੀਂ ਚਲਦਾ ਹਫਤੇ ਤੋ ਆ D.j
ਚਾਚੇ ਤਾਏ ਨੋਟਾਂ ਨਾਲ ਨੀਂ ਡੱਕੀ ਫਿਰਦੇ ਆ ਹੁਣ ਗੀਜੇ

ਯਾਰਾ ਨੇ ਜਹਾਜ ਫੜ ਲਏ ਨੀਂ ਜੱਟ ਤੁਰ ਪਏ ਛੱਡ America
ਦਿਲ ਬਾਗੋ ਬਾਗ ਜੱਟ ਦਾ ਆ ਗਈਆ ਵਿਆਹ ਦੀਆਂ ਨੇੜ ਤਰੀਕਾ
ਦਿਲ ਬਾਗੋ ਬਾਗ ਜੱਟ ਦਾ ਆ ਗਈਆ ਵਿਆਹ ਦੀਆਂ ਨੇੜ ਤਰੀਕਾ
ਉਹ ਘੜੀ ਸੁਲੱਖਣੀ ਦੀ ਨੀਂ ਹੁਣ waiting ਰਹਿ ਗਈ ਥੋਡੀ
ਸਾਕ Gill Raunta ਜੋੜ ਗਿਆ ਨੀਂ ਬਣ ਗਈ ਤੇਰੀ ਮੇਰੀ ਜੋੜੀ

ਨਾ ਮਾਪੇਯਾ ਦੀ ਗਾਲ ਮੋੜੀ ਨੀਂ ਤੂੰ ਰੱਖ ਲਈ ਨਰਮ ਸਲੀਕਾਂ
ਦਿਲ ਬਾਗੋ ਬਾਗ ਜੱਟ ਦਾ ਆ ਗਈਆ ਵਿਆਹ ਦੀਆਂ ਨੇੜ ਤਰੀਕਾ
ਦਿਲ ਬਾਗੋ ਬਾਗ ਜੱਟ ਦਾ ਆ ਗਈਆ ਵਿਆਹ ਦੀਆਂ ਨੇੜ ਤਰੀਕਾ
ਤੂੰ ਲਹਿੰਗੇ ਨੂੰ fit ਕਰਿਆ ਨੀਂ matching ਪੱਗ ਖ਼ਰੀਦਣੀ ਮੈਂ ਵੀ
ਸੈਓਣਾ ਕੋਟ ਪੇਂਟ ਦੇ ਤਾ ਨੀਂ ਇਕ ਫੁਲਕਾਰੀ ਲੈਣੀ ਤੇ ਵੀ

ਬਾਂਹ ਤਲੀਆਂ ਤੇ ਨਾ ਮੇਰਾ ਨੀਂ ਹੁਣ ਤੂੰ ਬੋਹਣੀਆਂ ਛੱਡ ਦੇ ਲੀਕਾਂ