ਹੋ ਦਿਲ ਦੇ ਦਲੇਰ ਦਿਲਾਂ ਨਾਲ ਜੋੜ ਦੇ
ਦੋਵੇ ਸੱਜੇ ਹਥ ਨਾਲ ਮੁੱਛ ਮੋੜ ਦੇ
ਹੋ ਦਿਲ ਦੇ ਦਲੇਰ ਦਿਲਾਂ ਨਾਲ ਜੋੜ ਦੇ
ਦੋਵੇ ਸੱਜੇ ਹਥ ਨਾਲ ਮੁੱਛ ਮੋੜ ਦੇ
ਹੋ ਖੂਨ ਚ ਦਲੇਰੀ ਦਾਦੇ ਕੋਲੋਂ ਮਿਲੀ ਆ
ਬੜੇ ਅਣਖਾ ਦੀ ਅਖਾਂ ਚ flame ਜੱਟੀਏ
ਹੋ ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਉਹਨੀ Trump ਤੇ Trudeau ਦੀ ਮਿਲਾ ਕੇ ਨਹੀ ਓ ਹੋਣੀ
ਜਿੰਨੀ ਟੌਰ ਕਿੱਤੇ ਬਾਪੂ ਜੀ ਦੀ ਵਧ ਆ
ਹੋ Gucci ਦੇ brand [Bm]ਕਿੱਦਾਂ ਖੜ੍ਹ ਜਾਣ ਮੂਰੇ
ਕਾਕਾ pure ਸਰਦਾਰੀ ਦਾ blood ਆ
ਹੋ ਪੁਰੇ ਕਰੀ ਦੇ decision [C7]ਜੋ ਧਾਰ ਲੈਣੇ ਆ
ਐਵੇ ਹਵਾ ਚ ਨੀ ਮਿੱਠੇ ਕਦੇ aim ਜੱਟੀਏ
ਹੋ ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਇਕ ਪਾਸੇ ਪੁੱਤ ਦੂਜੇ ਪਾਸੇ ਲਾਣੇਦਾਰ
ਬੇਬੇ ਵਿਚ ਖਡ਼ੀ ਮਹਾਰਾਣੀ ਲਗਦੀ
ਹੋ ਲੋਡ ਤੋਂ ਵੀ ਪਿਹਲਾ ਚੀਜ ਹਥ ਵਿਚ ਧਰੇ
ਬਾਪੂ ਜਾਂਣ ਦਾ ਹੁੰਦਾ ਏ ਰਗ ਰਗ ਦੀ
ਹੋ ਗਲਤੀ ਜੇ ਹੋਵੇ ਥੋਡਾ ਕਰਦਾ ਏ ਗੁੱਸਾ
ਉਂਝ ਦਿਲਾਂ ਵਿਚ ਅੱਤ ਦਾ ਪ੍ਰੇਮ ਜੱਟੀਏ
ਹੋ ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਰਖਦਾ ਏ ਬਾਪੂ ਜਦੋਂ ਮੋਡੇ ਉੱਤੇ ਹਥ
ਲੱਗੇ ਤੁਰਾਂ ਜਿਵੇ ਨਾਲ ਨਾਲ ਰਬ ਦੇ
ਹੋ ਜ਼ਿੰਦਾਬਾਦ ਬਾਪੂ ਮੇਰਾ ਕਿਹੰਦਾ ਫੱਟੇ ਚੱਕ
ਬਸ ਫੇਰ ਕਿੱਥੇ ਯਾਰ ਹੋਣੀ ਦਬ੍ਦੇ
ਅੰਗਰੇਜ਼ ਹੋਣੀ ਭਿੜਦੇ ਮੁਕੱਦਰਾਂ ਦੇ ਨਾਲ
ਐਵੇ ρhone ਆਂ ਉੱਤੇ ਖੇਡ ਦੇ ਨੀ game ਜੱਟੀਏ
ਹੋ ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਜੱਸੀ ਓਏ!
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ
ਪਯੋ ਪੁੱਤ ਦੀਆਂ ਰੱਲ ਦੀਆਂ ਕਈ habit ਆਂ
ਉੱਤੋਂ ਪਗ ਦਾ style same same ਜੱਟੀਏ