ਓਨਾ ਦੀ ਮੌਤ ਆਈ ਅੱਸੀ ਮੂਰੇ ਹੋਕੇ ਮਾਰਦੇ ਰਹੇ
ਹੋਰਾਂ ਦੀਆਂ ਇੱਜਤਾ ਲਾਈ ਅੱਸੀ ਪਰਦੇ ਕਰਦੇ ਰਹੇ
ਪੱਗਾਂ ਨਾਲ ਵੈਰ ਬੜੇ ਏਹ ਰੱਖਦੇ ਚਿਰ ਦੇ ਆ
ਤਾਹਿ ਮੁੱਠ ਮਿੱਠੀ ਦੀ ਸਾਡੀ ਏਹ ਖੋਂ ਨੂੰ ਫਿਰਦੇ ਆ
ਹੁਣ ਨੀ ਢੂਈਆ ਸਹਿੰਦੀਆਂ ਸੋਟੀਆਂ ਹੱਕਮ ਸਖਤ ਦੀਆਂ
ਓ ਗੱਲਾਂ ਦੋ ਚਾਰ ਦੀਆਂ ਹੀ ਕਰਨੀ ਨੇ
ਮੈਂ ਅੱਜ ਦੇ ਵਕਤ ਦੀਆਂ
ਹਾਜੀ ਦੋ ਚਾਰ ਹੀ ਕਰਨੀਆਂ ਨੇ
ਮੈਂ ਹੁਣ ਦੇ ਵਕਤ ਦੀਆਂ
ਹੁਣ ਦੇ ਵਕਤ ਦੀਆਂ
ਹੋ ਬਚਪਨ ਤਾਂ ਪਾਲਿਆ ਐ ਸਾਨੂੰ ਸੱਟਾ ਫ਼ਤ ਨੇ
ਹੁਣ ਮੋਹ ਭਲੇਯਾ ਐ ਸਾਡੇ ਨਾਲ barricade ਆ ਨੇ
ਕੀ ਦੋਹਣਾ ਐ ਸਾਨੂੰ ਧੂਏ ਦੇ ਆ ਬੰਬਾ ਨੇ
ਹੋ ਦਿੱਲੀ ਫਤਿਹ ਕਰੋਨੀ ਓ ਜਿੰਗਰੇ ਦਿਆ ਖਾਬਾ ਨੇ
ਹੁਣ ਸੋਚਾਂ ਉਚਾਈ ਨੇ ਮਾਵਾਂ ਦੇ ਜਿੰਗਰੇ ਲਖਤ ਦੀਆਂ
ਓ ਗੱਲਾਂ ਦੋ ਚਾਰ ਦੀਆਂ ਹੀ ਕਰਨੀ ਨੇ
ਮੈਂ ਅੱਜ ਦੇ ਵਕਤ ਦੀਆਂ
ਹਾਜੀ ਦੋ ਚਾਰ ਹੀ ਕਰਨੀਆਂ ਨੇ
ਮੈਂ ਹੁਣ ਦੇ ਵਕਤ ਦੀਆਂ
ਹੁਣ ਦੇ ਵਕਤ ਦੀਆਂ
ਹੋ ਓ ਓ ਓ ਓ ਓ ਓ ਓ ਓ ਓ ਓ ਓ ਓ ਓ
ਓ ਦਰਿਆ ਪਾੜੇ ਸਾਡੇ ਅੱਸੀ ਕਿੰਨਾ ਕੁਝ ਸਹਿਗੇ
ਆ ਕਈ ਕਾਰਪੋਰੇਟ ਸਾਡੇ ਚੁਹਲੇਯਾ ਨੂੰ ਪੈਗਿਆ
ਕਈ ਨਹਿਰ ਵਿਚ ਮੁੱਕ ਗਏ , ਕਈ ਵਿਚ ਕਮਦਾ ਦੇ
ਮੁਖਤਿਰਿਆ ਚੋਂ ਵਹਿੰਦੇ ਧਰਨੇ ਵਿਚ ਔਲਾਦਾਂ ਦੇ
ਜਾਦਾ ਹੈਲੋਨੀਆ ਪੈਣੀਆਂ ਨੇ ਹੰਕਾਰੀ ਤਖ਼ਤ ਦੀਆਂ
ਓ ਗੱਲਾਂ ਦੋ ਚਾਰ ਦੀਆਂ ਹੈ ਕਰਨੀ ਨੇ
ਮੈਂ ਅੱਜ ਦੇ ਵਕਤ ਦੀਆਂ
ਹਾਜੀ ਦੋ ਚਾਰ ਹੈ ਕਰਨੀਆਂ ਨੇ
ਮੈਂ ਹੁਣ ਦੇ ਵਕਤ ਦੀਆਂ
ਹੁਣ ਦੇ ਵਕਤ ਦੀਆਂ
ਹੋ ਰਾਤਾਂ ਨੂੰ ਪੂਹ ਪਾ ਦਿੰਦੀਆਂ
ਸੌਂਦੇ ਸੀ ਸੜਕਾਂ ਤੇ
ਕਿਊ ਹਮਲੇ ਹੁੰਦੇ ਆ
ਨਿਤ ਇੱਜ਼ਤਾਂ ਮੜਕਾ ਤੇ
ਹਾਕਮਾਂ ਤੋਂ ਹਿਸਾਬ ਲੈਣ ਨੂੰ
ਸਬ ਹੀਰਾ ਫੇਰਾ ਦੇ
ਓ ਵਰ੍ਹੇਸਿਆ ਨਾਨਕ ਦੀਆਂ ਤੇਰਾ ਤੇਰਾ ਦੇ
Gill Raunte ਆ ਜਾਂਦਿਆਂ ਜੋ ਚਾਲਾਂ ਤਖ਼ਤ ਦੀਆਂ
ਓ ਗੱਲਾਂ ਦੋ ਚਾਰ ਦੀਆਂ ਹੈ ਕਰਨੀ ਨੇ
ਮੈਂ ਅੱਜ ਦੇ ਵਕਤ ਦੀਆਂ
ਹਾਜੀ ਦੋ ਚਾਰ ਹੈ ਕਰਨੀਆਂ ਨੇ
ਮੈਂ ਹੁਣ ਦੇ ਵਕਤ ਦੀਆਂ
ਦੋ ਚਾਰ ਦੀਆਂ ਹੈ ਕਰਨੀ ਨੇ
ਹੁਣ ਦੇ ਵਕਤ ਦੀਆਂ
Đăng nhập hoặc đăng ký để bình luận
Đăng nhập
Đăng ký