Ae yo
The Kidd!
ਹੋ ਸੁਣ ਲੈ ਤੂ ਚੰਗੀ ਤਰ੍ਹਾ ਅੱਜ ਗੱਲਾਂ ਵੇ
ਚੌਣਾ ਏ ਤੂ ਤੇਰੇ ਜੇ ਨਾਲ ਚੱਲਾ ਵੇ
ਹੋ ਸੁਣ ਲੈ ਤੂ ਚੰਗੀ ਤਰ੍ਹਾ ਅੱਜ ਗੱਲਾਂ ਵੇ
ਚੌਣਾ ਏ ਤੂ ਤੇਰੇ ਜੇ ਨਾਲ ਚੱਲਾ ਵੇ
ਹੋ ਸੁਣ ਲ ਤੂ ਚੰਗੀ ਤਰਹ ਅੱਜ ਗੱਲਾਂ ਵੇ
ਚੌਣਾ ਆਏ ਤੂ ਤੇਰੇ ਜੇ ਨਾਲ ਚੱਲਾ ਵੇ
Ray-Ban ਦਾਵਾ ਦੀ ਅਖਾਂ ਤੇ ਸਜਾ ਦੀ
ਨਖਰੇ ਤੂ ਸਾਰੇ ਪਲਕਾਂ ਤੇ ਚੱਕ ਲੈ
ਹੋ gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
Gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
ਹੋ ਜਾਨ ਰਖ ਲਯੀ ਵੇ
ਹੋ ਜਾਨ ਰਖ ਲਯੀ ਵੇ
ਹੋ ਸੁਣ ਲ demand’ਆਂ ਮੇਰੀਯਾ brief ਚ
ਸੱਤ ਸੂਟ ਚਾਹੀਦੇ ਆ ਇਕ week ਚ
ਸੁਣ ਲ demand’ਆਂ ਮੇਰੀਯਾ brief ਚ
ਸੱਤ ਸੂਟ ਚਾਹੀਦੇ ਆ ਇਕ week ਚ
ਸੁਣ ਲ demand’ਆਂ ਮੇਰੀਯਾ brief ਚ
ਸੱਤ ਸੂਟ ਚਾਹੀਦੇ ਆ ਇਕ week ਚ
ਹੋ London [C7]ਨੂ ਤੂ ਜਾਕੇ card ਨੂ ਚਲਾ ਕੇ
ਕੋਕਾ ਕਡਵਾ ਦੇ ਇਕ ਮੇਰੇ ਨੱਕ ਲਯੀ
ਹੋ gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
Gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
ਹੋ ਜਾਨ ਰਖ ਲਯੀ ਵੇ
ਹੋ ਜਾਨ ਰਖ ਲਯੀ ਵੇ
ਹੋ ਸਾਡੀ ਸੁਨ੍ ਲੋ ਸੋਹਣੇਯੋ
Head ਤੋਂ ਮੈਂ toe ਤੈਨੂ ਸੋਨੇ ਚ ਮੜਾ ਦੂਂਗਾ
ਜੋ ਵੀ ਤੂ ਮੰਗੇਗੀ ਮੈਂ ਤੈਨੂ ਓ ਡਾਵਾ ਦੂਂਗਾ
ਹੋ ਸੂਟ ਪਟਿਯਾਲੇ ਵਾਲਾ ਤੇਰੇ ਲਯੀ ਸਵਾ ਦੂਂਗਾ
ਪੈਸਾ ਛੱਡ ਤੇਰੇ ਉੱਤੋਂ ਜਾਨ ਮੈਂ ਲੂਟਾ ਦੂਂਗਾ
ਪੈਸਾ ਛੱਡ ਤੇਰੇ ਉੱਤੋਂ ਜਾਨ ਮੈਂ ਲੂਟਾ ਦੂਂਗਾ
ਹੋ ਸੰਧੂਆ ਵੀ ਓ ਤਾਂ ਤੈਨੂ ਕਿੱਲੇ ਓਹਦੇ ਪੋਹ ਵੇ
ਦੱਸ ਕੁਲਸ਼ਨ ਫਿਰ ਦਬਦਾ ਏ ਕ੍ਯੋਂ ਵੇ
ਸੰਧੂਆ ਵੀ ਓ ਤਾਂ ਤੈਨੂ ਕਿੱਲੇ ਓਹਦੇ ਪੋਹ ਵੇ
ਦੱਸ ਕੁਲਸ਼ਨ ਫਿਰ ਦਬਦਾ ਏ ਕ੍ਯੋਂ ਵੇ
Makeup kit ਵੇ ਬਾਹਲੀ ਮੈਨੂ fit ਵੇ
ਤੜਫਦਾ ਕਾਹਤੋਂ ਦੱਸ ਇਕ ਲਖ ਲਯੀ
ਹੋ gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
Gold ਦੀ ਜੁੱਤੀ ਚੰਨਾ ਪਾਦੀ ਪੈਰੀ ਤੂ
Diamond ਦੀ ਜੁੱਤੀ ਤੇ ਲਵਾਦੀ ਘੂੰਘਰੂ
ਬਦਲੇ ਚ ਚਾਹੇ ਮੇਰੀ ਜਾਨ ਰਖ ਲਯੀ
ਹੋ ਜਾਨ ਰਖ ਲਯੀ ਵੇ
ਹੋ ਜਾਨ ਰਖ ਲਯੀ ਵੇ
ਹੋ ਜਾਨ ਰਖ ਲਯੀ ਵੇ
ਹੋ ਜਾਨ ਰਖ ਲਯੀ ਵੇ