Success

Bravo Music !

NGO ਵਿਚੋ ਨੀ ਪੈਸੇ ਕਮਾਈ ਦੇ
ਢਾ ਕੇ ਮਸੀਤਾਂ ਨੀ ਮੰਦਰ ਪਾਈਦੇ
ਘਰ ਨੀ ਫੂਕੀਦੇ ਫੋਕੇ name ਵਾਸ੍ਤੇ
ਗਿੱਲ ਰੌੰਤਿਆ ਬੰਦਾ ਨਾ ਬੋਲੇ fame ਵਾਸਤੇ
ਨਾ ਰਿਕਸ਼ੇ ਵੇਲ ਨਾਲ ਕ੍ਦੇ ɾate ਕਰੀਏ
ਕੋਈ ਹੋਰ ਮੌਕਾ ਦੇਊ ਏ ਨਾ wait ਕਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ

ਬੰਦਿਆ ਚ ਬਿਹ ਕੇ ਹਥ ρhone ਤੇ ਨਾ ਮਾਰੀਏ
ਲਡ਼ਣੇ ਤੋ ਪਹਿਲਾ ਘਰ ਬੈਠ ਕੇ ਨਾ ਹਾਰੀਏ
Bollywood ਤੋ ਜਰੂਰੀ ਆ ਕਿਸਾਨੀ ਮਸਲੇ
ਅੱਤਵਾਦੀ ਆਖੀ ਜਾਂਦੇ ਬੇ ਅਕਲੇ
ਗੱਲ ਸੂਬਿਆ ਦੇ ਹੱਕ ਦੀ ਨਾ late ਕਰੀਏ
ਕੋਈ ਹੋਰ ਮੌਕਾ ਦੇਊ ਏ ਨਾ wait ਕਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ

ਦੁਧ ਤੇਰਵਾ ਰਤਨ ਕ੍ਦੇ ਪਾਣੀ ਪਾਈਏ ਨਾ
ਕ੍ਦੇ ਵੀ ਮਰੀਜ ਦਾ commission [C7]ਖਾਈਏ ਨਾ
Doctor ਈ ਕਰੋ ਨਾ ਅੱਤਵਾਦੀ ਬਣ ਕੇ
ਗਾਨੀਆਂ ਦੇ ਗਿਣੋ ਨਾ ਗੁਆਂਦ ਮਣਕੇ
ਕ੍ਦੇ ਨਾਰ ਨਾ ਬੇਗਾਣੀ ਨਾਲ date ਕਰੀਏ
ਕੋਈ ਹੋਰ ਮੌਕਾ ਦੇਊ ਇਹ ਨਾ wait ਕਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ

ਮਾੜਾ ਰਖੋ ਨਾ group ਕ੍ਦੇ WhatsApp ਤੇ
Data leak ਦਾ ਭ੍ਰੋਸਾ ਨੀ ਕਿਸੇ ਵੀ app ਤੇ
ਸਿਆਣੇ ਬਨੋ ਨਾ comment ਆਂ ਚ ਗਾਲ ਕੱਢ ਕੇ
ਲੋਕ ਤਥ ਦੱਸੇ ਕੀਹਦਾ ਲਿਖੇ ਗੱਡ ਕੇ
ਨਾ ਕ੍ਦੇ ਵੀ ਨਸ਼ੇਡਿਆ ਨੂ hate ਕਰੀਏ
ਕੋਈ ਹੋਰ ਮੌਕਾ ਦੇਊ ਇਹ ਨਾ wait ਕਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ

ਮਿਰਜ਼ਪੁਰ ਦੇਖ੍ਣ ਵਾਲਾ ਕਿਵੇ ਖਡੂਗਾ character ਤੇ
ਭੁੱਲਿਓ ਨਾ ਕਹਾਣੀ ਲਿਖੀ car ਜੋ ambassador ਤੇ
੧੦੦ ਵਿਚੋਂ ੯੦ agent ਝੂਠੇ immigration [C7]ਦੇ
Tractor ਬਣੇ ਘੋਡੇ ਅੱਜ ਦੀ generation [C7]ਦੇ
ਕੱਮ ਸਦਾ ਹੀ ਕੌਮ ਲਈ great ਕਰੀਏ
ਕੋਈ ਹੋਰ ਮੌਕਾ ਦੇਊ ਏ ਨਾ wait ਕਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ

ਜਾਹਿਰਾ ਨਾਲੋ ਵਧ ਮਾੜੇ ਸਾਧ ਪਖੰਡੀ ਜੋ
ਘੇਰ ਲੈਂਦੇ ਸੂਰਮੇ ਆ ɾail ਦੀ ਡੰਡੀ ਜੋ
ਗਿੱਲ ਰੌਤੀਆ ਵੇ ਗੱਲ ਲਿਖੀ ਦੀ ਸਚਾਈ ਦੀ
ਗਾਣਿਆ ਚ ਗਲਾ ਪਾਕੇ ਬੀਪ ਨੀ ਵਜਾਈ ਦੀ
ਰੰਗ ਬਾਪੂ ਆਲੀ ਪਗ ਦਾ ਫੇਡ ਕਰੀਏ
ਕੋਈ ਹੋਰ ਮੌਕਾ ਦੇਊ ਇਹ ਨਾ wait ਕ੍ਰੀਏ
ਸਦਾ ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
ਆਪ success ਨੂ create ਕਰੀਏ
Log in or signup to leave a comment

NEXT ARTICLE