Waddi Gall

Mix Mixsingh In The House!

ਤੂ ਤਾਂ ਐਂਵੇ ਛੋਟੀ ਜਿਹੀ ਚੀਜ਼ ਮੰਗ੍ਦਾ
ਲੰਗਣ ਦੇ time ਹਾਲੇ ਜਿਹੜਾ ਲੰਗਦਾ
ਓ ਤੂ ਤਾਂ ਛੋਟੀ ਜਿਹੀ ਚੀਜ਼ ਮੰਗ੍ਦਾ
ਲੰਗਣ ਦੇ time ਹਾਲੇ ਜਿਹੜਾ ਲੰਗਦਾ
ਹਾਲੇ ਓਹਦੇ ਲਯੀ ਤੈਇਯਰ ਤੈਨੂ ਕਰਨਾ
ਜਿਹੜੀ ਤੇਰੇ ਵਾਸ੍ਤੇ ਹਾਲਾਤ ਸੋਚੀ ਐ
ਹੋ ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਵੱਡੀ ਗੱਲ ਬਾਤ ਸੋਚੀ ਐ

ਓ ਦੇਖਣਾ ਜਹਾਜ਼ਾ ਨੂ economy [A]ਦੀ ਆਸ ਚ
ਘੁੱਮੇਯਾ ਕਰਾਂਗੇ ਅੱਪਾ first class ਚ
First class ਚ
ਓ ਗਲ ਆ ਕ੍ਰੋਡਾਂ ਦੀ ਹਜ਼ਾਰਾ ਦੀ ਨਈ ਰਿਹਨੀ
ਕਮੀ ਕੋਯੀ ਪ੍ਯਾਰਾ ਦੀ ਤੇ car ਆ ਦੀ ਨਈ ਰਿਹਨੀ
ਜਿਹੜੇ ਯਾਰ ਹੁੰਨ ਨਾਲ ਓਹੀ ਪੱਕੇ ਯਾਰ
ਉਂਝ ਗੱਲ ਕਮੀ ਨਵੇ ਯਾਰਾਂ ਦੀ ਨਈ ਰਿਹਨੀ
ਐਨਾ ਕਾਲੀਆਂ ਰਾਤਾਂ ਨੂ ਕਿੱਥੇ ਖਬਰਾਂ
ਜਿਹੜੀ ਤੇਰੇ ਲਯੀ ਮੈਂ ਪਰਬਾਤ ਸੋਚੀ ਐ
ਹੋ ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਵੱਡੀ ਗੱਲ ਬਾਤ ਸੋਚੀ ਐ

ਵੱਡੀ ਵੱਡੀ ਗੱਡੀਆਂ ਦੀ ਲੱਗੀ line ਹੋਊਗੀ
ਸਾਡਾ time ਆਯਾ ਦੁਨੀਆਂ ਹੀ fan ਹੋਊਗੀ
ਓ ਕਰੀ ਚਲ ਮਿਹਨਤ ਤੇ ਮੱਥੇ ਟੇਕੀ ਚਲ
ਬੱਬੂ ਰਬ ਉੱਤੇ ਛੱਡ ਦੇ ਤੇ ਦੇਖੀ ਚਲ
ਦੇਖੀ ਚਲ ਕਿਵੇ surprise ਕਰਾਗੇ
ਸੋਚਿਆ ਨੀ ਹੋਣਾ ਐਨਾ ɾise ਕਰਾਂਗੇ
ਮੱਥੇ ਓਹ੍ਨਾ ਦੇ ਸੂਰਜ ਬੰਨ ਵੱਜਣਾ
ਜਿੰਨਾ ਸਾਡੇ ਲਯੀ ਲੰਬੀ ਰਾਤ ਸੋਚੀ ਐ
ਹੋ ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
ਰੱਬ ਕਿਹੰਦਾ ਥੋੜੀ ਦੇਰ ਹੋਰ ਠੈਰ ਜਾ
ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਐ
Đăng nhập hoặc đăng ký để bình luận

ĐỌC TIẾP