Rum Te Rajaai

ਲਓ ਬਈ ਮਿਤਰੋਂ
ਆ ਜਾਓ ਫਿਰ ਪਾਈਏ ਭੰਗੜਾ
Desi Crew ਦੇ ਸੰਗੀਤ ਚ

Desi Crew..

ਇੱਕੋ message ਨਾ ਤੋੜ ਗਯੀ ਪ੍ਯਾਰ ਐਂਨੇ ਸਾਲਾਂ ਦਾ
ਆਯਾ ਕੰਨਾ ਵਿਚੋਂ ਸੇਕ ਭਾਂਵੇਂ season [C7]ਸਿਆਲਾਂ ਦਾ ਹਾਂ
ਇੱਕੋ message ਨਾ ਤੋੜ ਗਯੀ ਪ੍ਯਾਰ ਐਂਨੇ ਸਾਲਾਂ ਦਾ
ਕੰਨਾ ਵਿਚੋਂ ਸੇਕ ਭਾਂਵੇਂ season [C7]ਸਿਆਲਾਂ ਦਾ
ਜੇੜੀ shirt ਤੇ ਸੀਗੇ ਤੇਰੇ kiss ਦੇ ਨਿਸ਼ਾਨ
ਠੰਡੇ ਪਾਣੀ ਨਾਲ ਠੰਡ ਵਿਚ ਧੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ

ਤੇਰੀ mummy [A]ਦੀ ਕਸਮ ਤੇਰੇ ਨਾਲ ਨੀ ਮੈਂ ਤੋੜ ਦੀ
ਹੁੰਨ ਕਿਹੰਦੀ daddy ਜੀ ਦੀ ਗੱਲ ਨੀ ਮੈਂ ਮੋੜ ਦੀ
ਕੇਹਂਦੀ mummy [A]ਦੀ ਕਸਮ ਤੇਰੇ ਨਾਲ ਨੀ ਮੈਂ ਤੋੜ ਦੀ
ਹੁੰਨ ਕਿਹੰਦੀ daddy ਜੀ ਦੀ ਗੱਲ ਨੀ ਮੈਂ ਮੋੜ ਦੀ
ਤੂੰ ਕਰਤਾ breakup ਆਕੇ ਕੱਢ ਦਿੱਤਾ ਸਬ
ਨੀ ਮੈਂ ਪਾਕੇ ਤਾਂ ਲਬ ਵਿਚ ਸੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ

ਹੱਤੇ ਹੱਤੇ ਹੱਤੇ ਸੋਣੀਏ
ਹੱਤੇ ਹੱਤੇ ਹੱਤੇ ਨੀ ਹੁਣ ਅੱਸੀ ਰੋਜ ਪੀਵਾਂਗੇ
ਨੀ ਹੁਣ ਅੱਸੀ ਰੋਜ ਪੀਵਾਂਗੇ
ਸਾਰੇ ਠੇਕੇਆਂ ਤੇ ਚਲਦੇ ਨੇ ਖਾਤੇ

ਕਿਹਕੇ ਸਿਮਰ ਨੂ ਮਿੱਠੇ ਮਿੱਠੇ ਕਰ ਗਯੀ ਏ use ਨੀ
ਔਂਦਾ ਵਿਚ ਨੀ ਦੋਰਾਹੇ ਪੂਰਾ ਕੱਢ ਦਾ ਜੁਲੂਸ ਨੀ
ਕਿਹਕੇ ਸਿਮਰ ਨੂ ਮਿੱਠੇ ਮਿੱਠੇ ਕਰ ਗਯੀ ਏ use ਨੀ
ਵਿਚ ਨੀ ਦੋਰਾਹੇ ਪੂਰਾ ਕੱਢ ਦਾ ਜੁਲੂਸ ਨੀ
ਥਾਰੀ ਨਿੱਕੀ ਪਰੇਸ਼ਾਨੀ ਤੇਰੀ ਫੂਕ ਦੀ ਨਿਸ਼ਾਨੀ
ਇੱਕੋ ਖਤ ਬਸ copy ਚ ਲੁਕੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ

ਮੇਰਾ ਇੱਕ ਚਿੱਤ ਕਰਦਾ ਏ ਨਵਾ ਚੰਨ ਚਾੜ੍ਹ ਦਾਂ
ਚਿੱਠੀ ਤੇਰੇ ਨਾ ਦੀ ਲਿਖ ਛਾਲ਼ ਨਿਹਾਰ ਵਿਚ ਮਾਰ ਦਾਂ
ਮੇਰਾ ਇੱਕ ਚਿੱਤ ਕਰਦਾ ਏ ਨਵਾ ਚੰਨ ਚਾੜ੍ਹ ਦਾਂ
ਚਿੱਠੀ ਤੇਰੇ ਨਾ ਦੀ ਲਿਖ ਛਾਲ਼ ਨਿਹਾਰ ਵਿਚ ਮਾਰ ਦਾਂ
ਥੋਡਾ ਮੰਨ ਸਮਝਾਯਾ ਚੇਤਾ ਬੇਬੇ ਜੀ ਦਾ ਆਯਾ
ਕਿੱਥੋਂ ਲੱਗੁਗੀ ਜੇ ਪੁੱਤ ਓਹਦਾ ਖੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ

ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ ɾum ਪੀਕੇ ਰਜਾਈ ਵਿਚ ਰੋਯਾ ਸੋਣੀਏ
Log in or signup to leave a comment

NEXT ARTICLE