Long Route

ਹੋ ਸਾਰਾ ਦਿਨ ਰਹਿਣਾ ਐ
Steering ਨਾਲ ਜੁੜਿਆ
ਵੇ ਪੂਰਾ Weak ਲੰਘ ਗਿਆ
ਘਰੇ ਨਾ ਤੂੰ ਮੁੜਿਆ
ਹੋ ਸਾਰਾ ਦਿਨ ਰਹਿਣਾ ਐ
Steering ਨਾਲ ਜੁੜਿਆ
ਵੇ ਪੂਰਾ Weak ਲੰਘ ਗਿਆ
ਘਰੇ ਨਾ ਤੂੰ ਮੁੜਿਆ
ਤੇਰੇ ਲੰਮੇਆ Route’ਆਂ ਨੇ
ਜਿੰਦ ਖਾ ਲੀ ਸੋਹਣਿਆਂ
ਲੰਮੇਆ Route’ਆਂ ਨੇ
ਜਿੰਦ ਖਾ ਲੀ ਸੋਹਣਿਆਂ
ਵੇ ਰਾਤੀ Tension’ਆਂ ਚ
ਲੱਗਦੀ ਨਾ ਅੱਖ ਵੇ
ਦੋਹਾਂ ਵਿੱਚੋਂ
ਹੋ ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ
ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ

ਤੇਰੇ ਕੋਲੋਂ ਦੂਰੀਆਂ ਦੇ
ਚੱਕੀ ਫਿਰਾਂ ਭਾਰ ਵੇ
ਤੂੰ ਰੋਲਤੀ Driver ਆ
ਪਤਾਸੇ ਜਿਹੀ ਨਾਰ ਵੇ
ਤੇਰੇ ਕੋਲੋਂ ਦੂਰੀਆਂ ਦੇ
ਚੱਕੀ ਫਿਰਾਂ ਭਾਰ ਵੇ
ਤੂੰ ਰੋਲਤੀ Driver ਆ
ਪਤਾਸੇ ਜਿਹੀ
ਮੇਰੇ ਲਈ ਨਾ ਪਿਆਰ ਤੇਰੇ ਦਿਲ ਵਿਚ ਭੌਂਰਾ
ਭਾਵੇਂ Dollar Akota ਵਿਚ ਲੱਖ ਵੇ
ਦੋਹਾਂ ਵਿੱਚੋਂ
ਹੋ ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ
ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ

ਬਹੁਤੀਆਂ Demand’ਆਂ ਨਾ ਮੈਂ ਰੱਖੀਆਂ ਚੰਨਾ
Wait ਵਿਚ ਸੋਚ ਗਈਆਂ ਅੱਖੀਆਂ ਚੰਨਾ
ਪਤਲੀ ਪਤੰਗ ਨੂੰ ਤੂੰ ਭੁੱਲਿਆ ਫਿਰੇ
ਜ਼ਿਆਦਾ ਹੀ ਤੂੰ Feeling’ਆਂ ਵੇ ਚੱਕੀਆਂ ਚੰਨਾ
ਵੇ ਤੂੰ ਖੜ’ਦਾ ਨੀਂ ਘਰੇ
ਗੱਲਾਂ ਗੋਰੀਆਂ ਨਾ ਕਰੇ
ਖੜ’ਦਾ ਨੀਂ ਘਰੇ
ਗੱਲਾਂ ਗੋਰੀਆਂ ਨਾ ਕਰੇ
ਮੈਨੂੰ ਕਦੇ ਕਦੇ ਹੋ ਜਾਂਦਾ ਸ਼ੱਕ ਵੇ
ਦੋਹਾਂ ਵਿੱਚੋਂ
ਹੋ ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ
ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ

ਮੰਗਣੀ ਤੋਂ ਬਾਅਦ ਜੋ ਦਿਖਾਉਂਦਾ ਰਿਹਾ ਖਵਾਬ ਵੇ
ਕੱਲੇ ਕੱਲੇ ਬਾਤ ਦਾ ਹਾਏ ਚਾਹੀਦਾ ਹਿਸਾਬ ਵੇ
ਮੰਗਣੀ ਤੋਂ ਬਾਅਦ ਜੋ ਦਿਖਾਉਂਦਾ ਰਿਹਾ ਖਵਾਬ ਵੇ
ਬੱਬਲੂ ਸੋਢੀ ਵੇ ਮੈਨੂੰ ਚਾਹੀਦਾ
ਹੋ ਯਾਰਾ ਵਾਸਤੇ Free ਮੇਰਾ ਲੱਗਦਾ ਨਾ ਜੀ
Phone ਭਿੰਦੇ ਭਿੰਦੇ ਕੱਟਦਾ ਐ ਚੱਕ ਵੇ
ਦੋਹਾਂ ਵਿੱਚੋਂ
ਹੋ ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ
ਹੋ ਦੋਹਾਂ ਵਿੱਚੋਂ ਇਕ ਚੀਜ ਛੱਡਣੀ ਪਊਗੀ
ਨਾਰ ਪਤਲੀ ਜਿਹੀ ਯਾ ਫਿਰ Truck ਵੇ
Đăng nhập hoặc đăng ký để bình luận

ĐỌC TIẾP