Dilpreet Dhillon Is Back

ਸ਼ਬ ਰਾਜ਼ੀ ਖੁਸ਼ੀ
ਤੇਰੇ ਕੋ ਕਾ ਲਗਤਾ ਤਾ
ਕਿ ਨਹੀ ਲੌਟੇਂਗੇ
ਚਲ ਹੱਟ

Desi Crew, Desi Crew, Desi Crew ,Desi Crew

ਚਾਵਾਂ ਚਾਵਾਂ ਚਾਵਾਂ
ਚਾਵਾਂ ਚਾਵਾਂ ਚਾਵਾਂ
ਵੇ ਕੀਤੇ ਜੱਟਾ ਗੋਲੀ ਚਲ ਗਯੀ
ਛ੍ਹੇਤਿ ਭੇਜ location [C7]ਆਵਾਂ

ਨੀ ਤੇਰੇ ਉੱਤੇ ਮਾਣ ਜੱਟੀਏ
ਸੌਹ ਖਾ
ਨੀ ਤੇਰੇ ਉੱਤੇ ਮਾਣ ਜੱਟੀਏ
Touch wood ਮੈਂ ਖੌਫ ਨਾ ਖਾਵਾ
ਵੇ 302 ਬਨ ਜੁ ਹੋ ਜਾਣਿਯਾ delay ਨੇ ਲਾਵਾਂ

ਹੋ temper short ਕੂੜੇ
Short ਕੂੜੇ
ਕਿਵੇ ਅੜ ਜੁ ਕੋਈ ਗੱਲਾਵਾ

ਤੂ ਖਾਲੀ ਕਰ ਮਿਤਰਾਂ
ਤੈਨੂ ਭਰ ਕੇ Glock ਫ੍ਡਾਵਾ
ਤੂ ਖਾਲੀ ਕਰ ਮਿਤਰਾਂ
ਭਰ ਕੇ Glock ਫਡਾਵਾ
ਵੇ ਖਾਲੀ ਕਰ ਮਿਤਰਾਂ

ਆਰੀ ਆਰੀ ਆਰੀ
ਹਡਿੱਪਾ
ਆਰੀ ਆਰੀ ਆਰੀ
ਓ ਥਾਨੇਯਾ ਚ ਦਂਡ ਮਾਰ ਦੇ
ਅਛਾ
ਓ ਥਾਨੇਯਾ ਚ ਦਂਡ ਮਾਰਦੇ
ਕੁੜੀ ਵੇਖ ਕੇ whistle ਨੀ ਮਾਰੀ
ਮੈਂ ਸੂਟ ਵਿਚ ਜ਼ੇਹਰ ਲਗਦੀ
Jean ਵਿਚ ਵੀ ਲੱਗਾ ਨਾ ਮਾਡੀ
ਤੂ ਕੂਡਿਯਾ ਚੋਂ ਵਖ ਲਗਦੀ
ਨੀ ਫਿਰੇ ਸਿਖ੍ਦੀ ਘੂੜ ਸਵਾਰੀ
ਹੋ choker ਗਰ੍ਦਨ ਦਾ
ਗਰ੍ਦਨ ਦਾ
ਤੈਨੂ ਪੌਗਾ ਵੈੱਲਿਯਾ ਭਾਰੀ

ਹੋ ਮਿਤ੍ਰਾ ਦੀ adjen ਤੇ
ਤੇਰੀ ਦੂਲਗੀ ਲਾਲ Farari
ਹੋ ਮਿਤ੍ਰਾ ਦੀ adjen ਤੇ
ਡੁੱਲਲਗੀ ਲਾਲ Farari
ਹੋ ਮਿਤਰਾਂ ਦੇ adjen ਤੇ
ਕਰਾਰਾ ਜਵਾਬ ਮਿਲੇਗਾ

ਹੋ ਤਾਨਵੀ ਤਾਨਵੀ ਤਾਨਵੀ
ਓਏ ਹੋਏ
ਤਾਨਵੀ ਤਾਨਵੀ ਤਾਨਵੀ
ਨੀ ਪੁੱਤ ਤੇਰੇ ਸੋਰੇ ਦਾ
ਸਦਕੇ ਜਾਵਾਂ
ਨੀ ਪੁੱਤ ਤੇਰੇ ਸੋਰੇ ਦਾ
ਹਰ ਕਬਜ਼ਾ ਲੇਨ ਲਯੀ ਪਾਵੇ
ਵੇ ਦਯੋਰ ਨੇ ਪ੍‌ੜਈ ਛਡ ਟੀ
ਓ ਵੀ ਚਕ ਕੇ ਦੋਂਨਾਲੀ ਆਵੇ
ਓ ਬੱਦਾ ਭਾਈ ਦਿੰਦਾ ਹੋਂਸਲਾ
ਵੈਰੀ ਖਂਗ ਨਾ ਪਿਹਲੀ ਤੇ ਜਾਵੇ
ਊ Batth ਆ ਵਾਲਾ Batth ਲਿਖਦੇ ਏ
Batth ਲਿਖਦੇ ਏ
ਢਿੱਲੋਂ ਧਿੰਗ ਕੇ ਗਾਣਾ ਗਾਵੇ

ਮਿਤਰਾਂ ਦੇ ਮੁਫਲਰ ਤੇ
ਕੁੜੀ gun ਦਾ ਨਮੂਨਾ ਪਾਵੇ
ਮਿਤਰਾਂ ਦੇ ਮੁਫਲਰ ਤੇ
Gun ਦਾ ਨਮੂਨਾ ਪਾਵੇ
ਮਿਤਰਾਂ ਦੇ ਮੁਫਲਰ ਤੇ

ਜਬ ਤਕ ਤੋਡੇਂਗੇ ਨਹੀ
ਤਬ ਤਕ ਚਹੋਡੇਂਗੇ ਨਹੀ

ਓ ਸਰਗੀ ਸਰਗੀ ਸਰਗੀ
ਓਏ ਆਖ ਕੇ
ਸਰਗੀ ਸਰਗੀ ਸਰਗੀ
ਨੀ ਗੱਲਾਂ ਆਲੇ ਟੋਏ ਦੇਖ ਕੇ
ਹਾਏ
ਓ ਗੱਲਾਂ ਆਲੇ ਟੋਏ ਦੇਖ ਕੇ
ਤੂ ਮੇਨੂ ਲਗਦੀ ਪ੍ਰੀਤੀ ਜ਼ਿਣ੍ਟਾ ਵਰਗੀ
ਜੋ ਨਾਗ ਵਾਲ ਪੌਂਦੀ ਫਿਰਦੀ
ਤੇਰੀ ਮੁੱਛ ਦੇ ਵੱਟੇ ਤੇ ਮਾਰਦੀ
ਹਾਏ ਓਹਦਾ ਤਾ ਇਲਾਜ਼ ਕੋਈ ਨਾ
ਜੀਨੁ ਰੂਪ ਦੀ poison [C7]ਛਡ ਗੀ
ਮੈਂ ਸੀਟ ਉੱਤੇ ਰੋਂਡ ਦੇਖ ਕੇ
ਰੋਂਡ ਦੇਖ ਕੇ
ਤੇਰੀ ਸੋਨੇਯਾ ਦਿਲੇਰੀ guess ਕਰਗੀ

ਊ jail ਚ ਫਡਾਉ ਰੋਟੀ ਆ
ਰਨ ਜੱਟ ਦੀ sniper ਵਰਗੀ
Jail ਚ ਫਡਾਉ ਰੋਟੀ ਆ
ਜੱਟ ਦੀ sniper ਵਰਗੀ
Jail ਚ ਫਡਾਉ ਰੋਟੀ ਆ
Log in or signup to leave a comment

NEXT ARTICLE