Desi Crew, Desi Crew
Desi Crew, Desi Crew
ਬਦਲ ਜਾਏਗੀ ਬਿੱਲੋ ਆਸ ਕੀਤੇ ਸੀ
ਜ਼ੀਰੋ ਹੁੰਦਾ ਬਾਠ ਵਾਲਾ ਬਾਠ ਕੀਤੇ ਸੀ
ਬਦਲ ਜਾਏਗੀ ਬਿੱਲੋ ਆਸ ਕੀਤੇ ਸੀ
ਜ਼ੀਰੋ ਹੁੰਦਾ ਬਾਠ ਵਾਲਾ ਬਾਠ ਕੀਤੇ ਸੀ
ਨੀ ਸਾਨੂ ਮਿਰਜੇ ਦੀ Feel ਮਾਰ ਗਯੀ
ਕੋਯੀ ਨਖਰੇ ਤੋਹ Geer ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਤੂ ਜਦੋ ਗੈਰਾ ਉੱਤੇ ਡੁਲੀ ਜੱਟੀਏ
ਲੱਗੇ ਖੋ ਕੇ ਜਗੀਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
Sunroof ਕਾਰ ਦਾ ਉਡੀਕੇ ਨਰ ਨੂ
ਸੁਨ੍ਣ ਸੋਹਣੀਯਾ ਕਲੇਜਾ ਮੇਰੇ ਔਂਦੇ ਬਹਾਰ ਨੂ
ਜਾਣੂ ਜਾਣੂ ਕਿਹਕੇ ਜਿਹਦਾ ਵਿਚ ਬੈਠਗੀ
ਨੀ ਹੁਣ ਟੱਕਰੇ Club ਆ ਵਿਚ ਸਨੀਵਾਰ ਨੂ
ਸ਼ੇਰ ਡੇਬੀ ਦੇ ਲਵਵਾ Dj ਟੀ
ਯਾਰ ਕਿਹੰਦੇ Feel ਵਿਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਤੂ ਜਦੋ ਗੈਰਾ ਉੱਤੇ ਡੁਲੀ ਜੱਟੀਏ
ਲੱਗੇ ਖੋ ਕੇ ਜਗੀਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਹਿਕ਼ ਤੇ ਬਣਾਯਾ ਤੇਰਾ tattoo ਛਿਲਕੇ
ਦਿਲੇ ਜੋ ਆਵਜ਼ਾ ਮਾਰਾ ਕਿਲ ਕਿਲ ਕੇ
ਬੁਝਰਾ ਕਿ ਤੱਤਾ ਗਿਰੀ ਸੰਨੂ ਸਾਂਭ ਕੇ
ਨੀ ਤੂ ਹੋਂਸਲੇ ਨਾਲ ਗੁਂਡੀ ਏ ਖਿਲ ਖਿਲ ਕੇ
ਨੀ ਤੈਨੂ ਯਾਦਾ ਚੋ Delete ਕਰਨਾ
ਗਲ ਦਿਲ ਤੇ ਜ਼ਮੀਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਤੂ ਜਦੋ ਗੈਰਾ ਉੱਤੇ ਡੁਲੀ ਜੱਟੀਏ
ਲੱਗੇ ਖੋ ਕੇ ਜਗੀਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਨੀ ਤੇਰੇ ਪਿਛੇ ਯਾਰ ਗਵਾਲੇ
ਨੌ ਨੌ ਲਖੇ ਹਾਰ ਗਵਾਲੇ
ਤੇਰੇ ਪਿਛੇ ਯਾਰ ਗਵਾਲੇ
ਨੌ ਨੌ ਲਖੇ ਹਾਰ ਗਵਾਲੇ
ਮੁੱਛ ਮਾਰਦੀ ਮਿਹਣਾ ਜੱਟ ਨੂ
ਮੈਂ ਸੁਨੇਯਾ ਦਿਲਦਾਰ ਗਵਾਲੇ
ਬਿਨਾ ਹੜਾ ਤੋਂ ਪਾਣੀ ਫੱਦਤੋ
ਵਾਘ ਦੇ ਨੀ ਹੁੰਦੇ
ਪੁੱਤ ਜੱਟਾ ਦੇ ਰੋਂਦੇ ਚੰਗੇ ਲਗਦੇ ਨੀ ਹੁੰਦੇ
ਨੀ ਪੁੱਤ ਜੱਟਾ ਦੇ ਰੋਂਦੇ ਚੰਗੇ ਲਗਦੇ ਨੀ ਹੁੰਦੇ
ਮੰਨੇਯਾ ਰਾਕਨੇ ਕੀਤੇ ਤੋਡ਼ ਗੋਰੇ ਰੰਗ ਦਾ
ਚਲੇਯਾ ਨੀ ਜਾਂਦਾ ਕੋਈ ਬਗਾਨਾ ਤੋਡ਼ੇ ਖਂਗ ਦਾ
ਦੇਖੀ ਕੀਤੇ ਮੁੱਛ ਨੂ ਨਾ ਚਾਚਰਾ ਕਰਾ ਦੀ
ਜੱਟੀ ਕੋਲੋ ਵਾਦਾ ਏ ਹਰ ਏਕ ਜੱਟ ਮੰਗ੍ਦਾ
ਨੀ ਮੈਂ ਸੁਨੇਯਾ ਸਪੇਰਾ Abroad ਦਾ
ਬਚੀ ਨਾਗ ਦੀ ਨੂ ਕਿਲ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ
ਤੂ ਜਦੋ ਗੈਰਾ ਉੱਤੇ ਡੁਲੀ ਜੱਟੀਏ
ਲੱਗੇ ਖੋ ਕੇ ਜਗੀਰ ਲੇ ਗਯਾ
ਨੀ ਮੇਰੇ ਰੂਮ ਦੀ Front ਕੰਧ ਤੋਹ
ਕੋਯੀ ਲਾ ਕੇ ਤੇਰੀ ਤਸਵੀਰ ਲੇ ਗਯਾ