Nain

Desi crew.. Desi crew..

ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਕੱਦ ਨਾਲ ਕਲਾ ਗੋਧਾ ਜਿਹਦਾ ਛੇਡਰਾ ਹੀ ਰੋਲਾ
ਤੇਰਾ ਰੰਗ ਕੋਕਾ ਕੋਲਾ ਪਰ ਲਗਡਾ ਆਏ ਬਰੋਲਾ

ਤੇਰੇ ਦਰਸ਼ਨ ਜਿਹੇਰ ਜੱਟ ਸਵਲੇ ਵੀ ਖੀਰ
ਤੇਰੇ ਜੁੱਤੀ ਚ ਰਾਕਨੇ ਸਾਡੇ ਰੌਲੇਯਾ ਚ ਪੈਰ
ਮੈਂ ਸੂਟ ਚ ਲਗਾਨ cute ਵੇ ਹਰ ਕੋਯੀ ਕਿਹੰਦਾ ਆਏ
ਓ ਜੱਟ crazy wide bottom ਦਿਯਾਂ ਜੀਣਾ ਦੇ

ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

ਵੇ ਤੇਰੇ ਵਰਗੇ ਬੋਲ ਕਿੱਸੇ ਦੇ ਪੱਕੇ ਨੀ
ਓ ਤੈਨੂੰ ਕਰਦੇ ਹਗ ਵੈਰੀ ਨੂ ਝੱਪੇ ਨੀ
ਹੋ candle ਜੀ ਨਰ ਜੱਟਾ ਹੀਰੋ ਤੇਰੇ ਯਾਰ ਜੱਟਾ
ਅਟੋ 8 ਮਰੇ ਤੇਥੋ ਸੂਟ ਵੀ ਨੀ ਬਾਰ ਜੱਟਾ
ਨਾ ਅਸਲਾ ਤੇ ਆਧੀ ਹਾਰ੍ਸ ਨੇ ਮਰਵਾਦੀ
ਸਾਡੀ ਸਿਫ੍ਤ ਨੂ ਬਿੱਲੋ ਦੇਖ ਵੱਜਦੀ ਆਏ ਤਧੀ
ਓ ਕਿ ਫਾਇਦਾ ਕਪਤਾਨ ਵੇ ਤੇਰੀ ਚਧਾਈ ਦਾ
ਬਠਿੰਡੇ ਕੋਠੀ ਪਾ ਦੰਗੇ ਤੈਨੂੰ ਝੀਲਾਂ ਤੇ, ਸਚੀ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

ਬੁਲਿਆ ਵੇ ਲਾਇਟ ਗੁਲਾਬੀ ਡਾਰ੍ਕ ਜੀ ਜੁੱਤੀ ਪੰਜਾਬੀ
ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ
ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ
ਮੈਂ ਕਾਲ ਹੀ ਕੰਨ ਫਾਧਆਏ ਆ 2 ਟੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ

ਤੂ ਮੇਰਾ ਠੇਕਾ ਚਕਦੇ ਮੇ ਫੀਲਿਂਗ ਛਕੀ ਆਏ
ਓ ਫੁਕਰੇਯਾ ਦੀ ਵੀ ਚੀਕ ਪਾਵਾ ਕੇ ਰਾਖੀ ਆਏ
ਵੇ ਤੂ ਕਰੇ ਫੁਂਬਜੀ ਗਲ ਲਿਖਦਾ ਆਏ ਤਾਜੀ
ਹੋਏ ਜਦੋ ਦੀ ਆ ਤੇਰੀ ਜੱਟੀ ਹੋਗਾਯੀ ਆ ਰਜੀ

ਤੇਰੇ ਹੱਸੇ ਦਾ ਮਰੀਜ ਤੀਖੀ ਰਖਦਾਏ ਕਰੀਜ
ਸਿਰਾ ਸਾਡਾ ਵੀ ਨੀ ਕੋਈ ਤੂ ਵੀ ਸਿਰੇ ਅਲੀ ਚੀਜ
ਓ ਤੇਰੇ ਸਿਰ ਤੇ ਉਡਾਨ ਕਬੂਟਰੀ ਬਣਕੇ ਮੈਂ
ਓ ਜੱਟ ਨੇ ਉੱਦ ਦੇ ਬਲੀਏ ਸਿਰ ਜਮੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ
ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
Log in or signup to leave a comment

NEXT ARTICLE