Hey Yo….!
The Kidd…!
Tyre 6-6 ਇੰਚ ਬਾਹਰ ਥੱਲੇ Thar ਕੁੜੀਓ
Tyre 6-6 ਇੰਚ ਬਾਹਰ ਥੱਲੇ Thar ਕੁੜੀਓ
ਹਾਏ ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ
ਹਾਏ ਵੈਲੀਆਂ ਦਾ ਰਾਜਾ ਮੇਰਾ ( Hey Yo ! )
Tyre 6-6 ਇੰਚ ਬਾਹਰ ਥੱਲੇ Thar ਕੁੜੀਓ
ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ
ਹਿੱਕ ਚੋਟੇ ਜਿਨਿ ਜਾਣ ਮਾਨ ਕਰਦੀ ਰਕਾਨ
ਕਮ ਗਿੱਦਡੜਾਂ ਦਾ ਕੀ ਆ ਜਿਥੇ ਸ਼ੇਰ ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ ਨੇ
ਕਰ ਲੈਣ’ਗੇ ਜਵਾਕ ਕਿਥੋਂ care ਕਲ ਦੇ
ਹੱਕ ਵਿਚ ਖਡ਼ੀ grenade ਵਰਗੀ
ਐਵੇ ਤਾਂ ਨੀ ਗਬਰੂ ਦੇ ਵੈਰ ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਗੁਤ ਪੌਂਦੀ ਆ grace 3.5 ਫੁਟ ਦੀ
ਗੁਤ ਪੌਂਦੀ ਆ grace 3.5 ਫੁਟ ਦੀ
ਪਾਯਾ ਸੂਟ ਪਟਿਆਲਾ ਪੋਚ ਪੱਬ ਪੁਟਦੀ
ਪਾਯਾ ਸੂਟ ਪਟਿਆਲਾ ਪੋਚ ਪੱਬ ਪੁਟਦੀ
ਗੁਤ ਪੌਂਦੀ ਆ grace 3.5 ਫੁਟ ਦੀ
ਸੂਟ ਪਟਿਆਲਾ ਪੋਚ ਪੱਬ ਪੁਟਦੀ
ਹੋ ਜੱਟ ਕੋਲ ਕਿੱਲੇ 40 ਦੱਬ ਬੋਰ 45
ਟੇਡਾ ਤੱਕ ਜੂਗਾ ਕੇਹੜਾ ਸਿਧੇ fire ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ ਨੇ
ਕਰ ਲੈਣ’ਗੇ ਜਵਾਕ ਕਿਥੋਂ care ਕਲ ਦੇ
ਹੱਕ ਵਿਚ ਖਡ਼ੀ grenade ਵਰਗੀ
ਐਵੇ ਤਾਂ ਨੀ ਗਬਰੂ ਦੇ ਵੈਰ ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਟੌਰ ਦੇਖ ਜੱਟੀ ਦੀ tɾend ਹਿਲਦੇ
ਟੌਰ ਦੇਖ ਜੱਟੀ ਦੀ tɾend ਹਿਲਦੇ
ਹਾਏ ਦਿਲ ਫੜ ਬਹਿੰਦੇ ਜਿਹੜੇ ਮਾੜੇ ਦਿਲ ਦੇ
ਹਾਏ ਦਿਲ ਫੜ ਬਹਿੰਦੇ ਜਿਹੜੇ ਮਾੜੇ ਦਿਲ ਦੇ
ਟੌਰ ਦੇਖ ਜੱਟੀ ਦੀ tɾend ਹਿਲਦੇ
ਦਿਲ ਫੜ ਬਹਿੰਦੇ ਜਿਹੜੇ ਮਾੜੇ ਦਿਲ ਦੇ
ਹੋ ਮੋਡੇ ਨਾਲ ਮੋਡਾ ਜੋਡ਼ ਖੜ੍ਹੇ ਜੱਟ landlord
ਮੁੰਡੇਆ ਦੇ ਸਾਹ ਠੈਰ ਠੈਰ ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ ਨੇ
ਕਰ ਲੈਣ’ਗੇ ਜਵਾਕ ਕਿਥੋਂ care ਕਲ ਦੇ
ਹੱਕ ਵਿਚ ਖਡ਼ੀ grenade ਵਰਗੀ
ਐਵੇ ਤਾਂ ਨੀ ਗਬਰੂ ਦੇ ਵੈਰ ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਜੱਸੀ ਲੋਹਕੇਯਾ, ਜੱਸੀ ਲੋਹਕੇਯਾ
ਜੱਸੀ ਲੋਹਕੇਯਾ, ਜੱਸੀ ਲੋਹਕੇਯਾ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
ਜੱਟੀਯਾਂ ਦੇ ਜੱਟਾਂ ਨਾਲ affair ਚਲਦੇ
Hey Yo….!
Baani Sandhu