Daleriyan

ਹਾ ਹਾ ਹਾ ਓ ਜਦੋਂ ਲਹੂ ਤੋਂ ਲਹੂ ਵਿਛੜਦਾ,
ਤਾਂ ਫੇਰ ਕੁੱਤੇ ਵੀ ਡਰੋਂਦੇ ਆ,
ਤੇ ਜਦੋਂ ਭਰਾ ਨਾਲ ਹੋਣ ਨਾ,
ਤਾਂ ਪੁਤਰਾ ਸ਼ੇਰ ਵੀ ਘਬਰੌਂਦੇ ਆ

Desi Crew , Desi Crew

ਓ ਕਿਸੇ ਅਣਖੀ ਜੇ ਸੂਰਜ ਦੀ ਬੱਲੇਯਾ,
ਮੈਨੂ ਲਗਦਾ ਤੂ ਧੁਪ ਹਲੇ ਸੇਕੀ ਨੀ,
ਜੇਡੇ ਦੱਬ ਗਏ ਤੇਤੋ ਹੋਣੇ ਹੋਰ ਨੇ,
ਤੂ ਕਦੇ ਚੁੱਲੇਯਾਨ ਚੋ ਅੱਗ ਬੁਝੀ ਦੇਖੀ ਨੀ,

ਓ ਪਤਾ ਲਗ ਜੌ ਤੈਨੂ ਵੀ ਬੰਦੇ ਅਣਖੀ ਕਿ ਹੁੰਦੇ,
ਲਗ ਜੁ ਪਤਾ ਓ ਬੰਦੇ ਅਣਖੀ ਕਿ ਹੁੰਦੇ,
ਸਮਾ ਬੋਲੂਗਾ ਤੇ ਔਣ ਗਿਆ ਨੇਰਿਆ

ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ
ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ

ਤੇਰੇ ਵਰਗੀ ਸ਼ਾਨਗੀ ਆ ਬਾਡੀ ਪੁਛ ਲੀ,
ਹੁਣ ਨਈ ਲਾਗੌਡ ਓ ਖੰਗਦੀ,
ਤੇਰੇ ਵਰਗੀ ਸ਼ਾਨਗੀ ਆ ਬਾਡੀ ਪੁਛ ਲੀ,
ਹੁਣ ਨਈ ਲਾਗੌਡ ਮੂਰੇ ਖੰਗਦੀ,
ਨੀਵੀ ਪਾਕੇ ਤੁਵੀ ਕੋਲੋਂ ਏ ਟੱਪਣਾ,
ਜਿਵੇਈਂ ਫਾਟਕਾਂ ਤੋਂ ਰੇਲ ਗੱਡੀ ਲੰਘਦੀ

ਓ ਆਪ ਤੋਂ ਛੋਟੇ ਨੂ ਵੀਰਾ ਕਿਹਾ ਕਰੇਂਗਾ,
ਆਪ ਤੋਂ ਛੋਟੇ ਨੂ ਚਾਚਾ ਕਿਹਾ ਕਰੇਂਗਾ,
ਜਦੋਂ ਕੱਟਲ਼ਾਂ ਚ ਪੁੱਤ ਤੇਰੇ ਫੇਰਿਯਾ

ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ
ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ

Main lead ਉੱਤੇ ਚੱਲੇ ਸਾਡਾ ਏਹਿ ਕਾਰੋਬਾਰ,
ਭੂਤ ਲਾਈਏ ਬਦਮਸ਼ੀ ਵਾਲਾ ਸਿਰ ਤੋਂ,
Main lead ਉੱਤੇ ਚੱਲੇ ਸਾਡਾ ਏਹਿ ਕਾਰੋਬਾਰ,
ਭੂਤ ਲਾਈਏ ਬਦਮਸ਼ੀ ਵਾਲਾ ਸਿਰ ਤੋਂ
ਓ ਤੇਰੇ ਜਹੇ ਵੇਲੀਯਨ ਦੇ ਝੱਗੇ ਹੀ ਪਾੜ੍ਹੇ,
ਸੁਚਾ ਯਾਰ ਬਨੇਯਾ ਮੈਂ ਥੋਡੇ ਚਿਰ ਤੋਂ

ਤੇਰੇ ਪਿੰਡ ਜਹੇ ਪਿੰਡ 57 ਲਗਦੇ,
ਪਿੰਡ ਜਹੇ ਪਿੰਡ 57 ਲਗਦੇ,
ਫਰੀਦਕੋਟ ਨੂ ਤੂ ਗੱਲਾਂ ਕਰੇ ਕੇਡਿਯਨ

ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ
ਬੰਦੇ 8 ਮੇਰੇ 60 ਤੇਰੇ,
ਰਖ ਕਦੇ match,
ਤੈਨੂ ਦਸਾਂਗੇ ਕਿ ਹੁੰਦਿਆ ਦਲੇਰਿਯਾ
Log in or signup to leave a comment

NEXT ARTICLE