Blames

Desi Crew Desi Crew Desi Crew Desi Crew
ਮੈਂ ਕਰਦਾ ਸੀ ਪਿਆਰ
ਉਹਦੋਂ ਤੂੰ ਕਦਰ ਨਾ ਕਿੱਤੀ ਨੀ
ਹੁਣ ਬਣਿਆ ਦੇਖ STAR
ਤੇਰੀ ਕਿਓਂ ਬਦਲੀ ਨੀਤੀ ਨੀ
ਚੱਲ ਟੁੱਟ ਗਈ ਏ ਤਾਂ ਟੁੱਟ ਗਈ
ਚੱਲ ਟੁੱਟ ਗਈ ਏ ਤਾਂ ਟੁੱਟ ਗਈ
ਹੁਣ ਕਿਓਂ ਕੱਡੀਏ ਹਾੜੇ ਨੀ
ਪਰ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ
ਓ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ

ਓ ਕੀ ਕੀ ਨਾਮ ਗਿਣਾਵਾ ਜਦੋਂ ਤੂੰ ਹੁੱਬ ਕੇ ਕਹਿੰਦੀ ਸੀ
ਹੱਥ ਗੈਰਾਂ ਦਾ ਫੱੜ ਕੇ ਕਾਰਾਂ ਦੇ ਝੂਟੇ ਲੈਂਦੀ ਸੀ
ਹੋ ਟਾਇਮ ਸੀ ਓਦੋ ਖਰਾਬ ਤੂੰ ਮੇਰੇ ਕੋਲ ਨਾ ਬਹਿੰਦੀ ਸੀ
ਹੁਣ ਓਹੀ ਗੱਡੀ ਲੈ ਲੀ ਤੂੰ ਜਿਹਦੇ ਸੁਪਨੇ ਲੈਂਦੀ ਸੀ
ਫਿਰੇ ਲੋਕਾਂ ਨੂੰ ਦੱਸਦੀ
ਫਿਰੇ ਲੋਕਾਂ ਨੂੰ ਦੱਸਦੀ ਮੈਂ ਪਰਦੇ ਰਖੇ ਸਾਰੇ ਨੀ
ਪਰ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ
ਓ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ

ਹੋ ਗਲਤ ਸੋਚ ਸੀ ਤੇਰੀ ਤੇ ਠਹਿਰਾਵੇ ਮੈਨੂੰ ਨੀ
ਫਿਰੇ ਸੱਚੀ ਜਿਹੀ ਬਣਦੀ ਸ਼ਰਮ ਨਾ ਔਂਦੀ ਤੈਨੂੰ ਨੀ
ਹੋ ਬਣਕੇ ਰਿਹੰਦੀ ਜਾਣ ਤਾਂ ਸੋਨੇ ਵਿੱਚ ਮੜਾ ਦਿੰਦਾ
ਦੁਨੀਆਂ ਰਖਦੀ ਯਾਦ ਦੋਹਾਂ ਤੇ film ਬਣਾ ਦਿੰਦਾ
ਓ ਕੀ ਕੀ ਰੰਮੀ ਦੱਸੇ ਤੂੰ ਕਿੰਨੇ ਚੱਡੇ ਚੁਬਾਰੇ ਨੀ
ਪਰ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ
ਓ ਜਿੰਨਾ ਤੂੰ ਬਦਨਾਮ ਕਰੇ ਓਹਨੇ ਵੇ ਮਾੜੇ ਨੀ
Đăng nhập hoặc đăng ký để bình luận

ĐỌC TIẾP