Kabza

ਸਾਲ 21’ਵ ਚ ਸਰੀ ਤੇਰੇ ਪੈਰ ਪਏ ਗੇ
ਤੇਰੇ ਪਿੱਛੇ ਚੋਬਰਾਂ ਚ ਵੈਰ ਪਏ ਗੇ
ਓ ਚੱਕ ਲੈਂਦੇ ਟਾਇਮ ਜੱਟ ਮੌਕਾ ਵੇਖ ਕੇ
ਚਿੱਟੇ ਦਿਨ ਕੁੜੇ ਚਿੱਟੇ ਕਹਿਰ ਪਏ ਗੇ

ਓਹ ਕਰ ਲੈ ਤੂੰ ਗੌਰ ਹੁਣ ਪੱਟ ਹੋਣੀਏ
ਜਿਹੜੀ ਗੱਲ ਨਿੱਤ ਤੇਰੀ ਮਾਂ ਬੋਲਦੀ
ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ

ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ(ਨਾਮ ਬੋਲਦੀ)
ਓ ਹੱਥ ਲਾ ਕੇ ਵੇਖ ਤਾਂ ਕਰੰਟ ਮਾਰਦੀ
ਟੌਹਰ ਫੋਕੀ ਲਈ ਨਾ ਜੱਟੀ ਕੋਈ ਸਟੰਟ ਮਾਰਦੀ

ਓ ਹੱਥ ਲਾ ਕੇ ਵੇਖ ਤਾਂ ਕਰੰਟ ਮਾਰਦੀ
ਟੌਹਰ ਫੋਕੀ ਲਈ ਨਾ ਜੱਟੀ ਕੋਈ ਸਟੰਟ ਮਾਰਦੀ
Attitude on [C7]peak ਜੱਟਾ ਕਿਥੋਂ ਦੱਬ ਜੂ
ਲੋਕੀ ਕੇਹਂਦੇ ਜੱਟੀ ਆ ਬੁਲਟ ਮਾਰਦੀ
ਹੋ ਗੱਡੀਆਂ ਚ ਫਿਰਦੇ ਆ ਗੇੜੇ ਕੱਢ ਦੇ
ਵਾਰ ਨੀਲਿਆਂ ਨੈਣਾ ਦਾ ਹੋਰ ਕੇਹੜਾ ਜਰੂ ਗਾ
ਕਾਗਜ਼ਾਂ ਚ ਨਾ ਜੱਟਾ ਖਾਸੈ ਬੋਲਦੇ
ਕਬਜ਼ਾ ਕੋਈ ਜੱਟ ਜੇਰੇ ਵਾਲਾ ਕਰੂਗਾ
ਓ ਕਾਗਜ਼ਾਂ ਚ ਨਾ ਜੱਟਾ ਖਾਸੈ ਬੋਲਦੇ
ਕਬਜ਼ਾ ਕੋਈ ਜੱਟ ਜੇਰੇ ਵਾਲਾ ਕਰੂਗਾ

Dj Flow

ਤੂੰ ਵੀ ਤਿੱਖੀ, ਤਿੱਖੀ ਤੇਰੀ ਹੀਲ ਜੱਟੀਏ
ਤੇਰਾ ਫਿਲਮੀ ਸਟਾਰਾ ਵਾਲਾ feel ਜੱਟੀਏ
ਤੂੰ ਵੀ ਤਿੱਖੀ, ਤਿੱਖੀ ਤੇਰੀ ਹੀਲ ਜੱਟੀਏ
ਤੇਰਾ ਫਿਲਮੀ ਸਟਾਰਾ ਵਾਲਾ Feel ਜੱਟੀਏ
ਆਹ ਦਿਲ ਜੱਟਾਂ ਦੇ ਮੁੰਡੇ ਦਾ ਨੀ ਤੂੰ ਹਿੱਟ ਕਰ ਗਈ,
ਗੰਨ ਰੁਜਰ the lite steel ਜੱਟੀਏ,

ਓ ਅੱਖਾਂ ਵਿਚ ਰੱਖਦੀ ਏ ਲੋਡ ਕਰਕੇ,
ਸ਼ਹਿਰ ਵਿਚ ਫਿਰਦੀ ਸ਼ਿਕਾਰ ਟੋਲਦੀ,
ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ,
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ

ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ,
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ

ਮੁੰਡਿਆ ਦੇ ਬਣ ਗਏ ਗਰੁੱਪ ਸ਼ਹਿਰ ਚ
ਮੇਰੇ ਪਿਛੇ ਹਿੱਕਾਂ ਐਵੇ ਰਾੜੀ ਫਿਰਦੇ
ਦਸ ਮਾਨਾ ਕਾਹਤੋਂ ਏਹ ਸ਼ੁਦਾਈ ਹੋਏ ਨੇ
ਪੱਟੂ ਪੱਕੀਆਂ ਲਾਈਸੈਂਸ ਉਤੇ ਚਾੜ ਫਿਰਦੇ
ਜਿਦਨ ਮੈਂ ਦਿਲ ਕਿਸੇ ਨਾਮ ਕਰਨਾ
ਓ ਜਿਦਨ ਮੈਂ ਦਿਲ ਕਿਸੇ ਨਾਮ ਕਰਨਾ
ਖੌਰੇ ਕੇਹੜਾ ਜੀਉਗਾ ਤੇ ਕੇਹੜਾ ਮਰੂਗਾ
ਕਾਗਜ਼ਾਂ ਚ ਨਾ ਜੱਟਾ ਖਾਸੈ ਬੋਲਦੇ
ਕਬਜ਼ਾ ਕੋਈ ਜੱਟ ਜੇਰੇ ਵਾਲਾ ਕਰੂਗਾ
ਓ ਕਾਗਜ਼ਾਂ ਚ ਨਾ ਜੱਟਾ ਖਾਸੈ ਬੋਲਦੇ
ਕਬਜ਼ਾ ਕੋਈ ਜੱਟ ਜੇਰੇ ਵਾਲਾ ਕਰੂਗਾ

ਓ ਮੰਜਰਾ ਜਹੇ ਨੇ ਮੁੰਡੇ ਕੋਰ ਆਲ ਦੇ
ਦਸ ਬੀਬਾ ਸਾਡੇ ਮੂਹਰੇ ਕੇਹੜਾ ਅੜਦਾ
ਕਲੇਰਾਂ ਦਾ ਮੁੰਡਾ ਤੇ ਹੋਇਆ ਤੇਰੇ ਤੇ ਦੀਵਾਨਾ
ਜੜਦਾ ਜਦੋਂ ਵੀ ਜੱਟ ਕੋਕਾ ਜੜ੍ਹਦਾ
ਓ ਮੰਜਰਾ ਜਹੇ ਨੇ ਮੁੰਡੇ ਕੋਰ ਆਲ ਦੇ
ਦਸ ਬੀਬਾ ਸਾਡੇ ਮੂਹਰੇ ਕੇਹੜਾ ਅੜਦਾ
ਕਲੇਰਾਂ ਦਾ ਮੁੰਡਾ ਤੇ ਹੋਇਆ ਤੇਰੇ ਤੇ ਦੀਵਾਨਾ
ਜੜਦਾ ਜਦੋਂ ਵੀ ਜੱਟ ਕੋਕਾ ਜੜ੍ਹਦਾ

ਓ ਹੋਂਸਲਾ ਤਾ ਜੱਟ ਦਾ ਵੀ ਦੂਣਾ ਹੋ ਗਿਆ
ਜਦੋਂ ਸਾਡੀ ਹਾਂ ਦੇ ਵਿਚ ਬੋਲ ਗਈ
ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ,
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ

ਓ ਰੌਲੇ ਦੀ ਜ਼ਮੀਨ ਜਿਹੀ ਤੂੰ ਬੱਲੀਏ,
ਕਾਗਜ਼ਾਂ ਚ ਖੌਰੇ ਕੀਹਦੇ ਨਾਮ ਬੋਲਦੀ
ਓ ਰੌਲੇ ਦੀ ਜ਼ਮੀਨ ਜਿਹੀ ਖੌਰੇ ਕੀਹਦੇ ਨਾਮ ਬੋਲਦੀ
Đăng nhập hoặc đăng ký để bình luận

ĐỌC TIẾP