ਮਾਰਦੀ ਏ ਗੇੜੇ ਨੀ ਤੂ Gym ਦੇ ਬਹਾਨੇ
ਭਾਂਬਲ’ਆਂ ਦੇ ਮੁੱਡ ਤੋਂ ਅੱਗ ਨਾ’ ਯਰਾਨੇ
ਮਾਰਦੀ ਏ ਗੇੜੇ ਨੀ ਤੂ Gym ਦੇ ਬਹਾਨੇ
ਭਾਂਬਲ’ਆਂ ਦੇ ਮੁੱਡ ਤੋਂ ਅੱਗ ਨਾ’ ਯਰਾਨੇ
ਪੰਗੇ ਗਿੱਲ ਰੌੰਟੇ ਨਾਲ ਲ ਨਾ ਰਕਾਨੇ
ਸਾਰੇ top ਦੇ ਸ਼ੁਕੀਨ ਗੱਲਾਂ ਬਾਤਾਂ ਰੰਗੀਨ
ਦਿਲ ਵਲੇਯਾ ਚ ਨਾਗ ਵਾਂਗੂ ਜੜ੍ਹ ਦੇਣ ਗੇ
ਲਾਡੀ ਗਿੱਲ ਦੀ ਬੀਟ ਤੇ!
ਨਾ-ਨਾ ਪੰਗੇ ਨਾ ਤੂ ਲੈ, ਗਲ ਅਖਾਂ ਚੋ ਨਾ ਕਿਹ
ਪੁੱਤ ਜੱਟਾਂ ਦੇ Brainwash ਕਰ ਦੇਣ ਗੇ
ਐਂਵੇ ਪੰਗੇ ਨਾ ਤੂ ਲੈ , ਗਲ ਅਖਾਂ ਚੋ ਨਾ ਕਿਹ
ਪੁੱਤ ਜੱਟਾਂ ਦੇ Brainwash ਕਰ ਦੇਣ ਗੇ
ਤੋਡ਼ ਕਿਵੇ ਦੇਉ ਵੇ ਕੋਈ ਮੇਰੇ ਅਰਮਾਨਾ ਨੂ
ਜਾਣਦੀ ਆ ਜਾਣਦੀ ਮੈਂ ਵੱਡੇ ਖੱਬੀ ਖ਼ਾਨਾ ਨੂ
ਲੋਕੇਸ਼ਨ ਪਾਕੇ ਚੰਡੀਗੜ੍ਹ ਔਣੇ ਆ,
ਤੇ ਬ੍ਰੈਨਵਸ਼ ਦਿਯਨ ਗੱਲਾਂ
ਯਾਰ ਬਈ ਆਹ ਕਿ ਕਿਹ ਗਯੀ
ਹਾ-ਹਾ! ਗੁੱਸਾ ਨੀ ਕਰੀਦਾ ਛੋਟੇ
ਅਜੇ ਨਿਯਾਨੀ ਆ,
ਤੋਡ਼ ਕਿਵੇ ਦੇਉ ਵੇ ਕੋਈ ਮੇਰੇ ਅਰਮਾਨਾ ਨੂ
ਜਾਣਦੀ ਆ ਜਾਣਦੀ ਮੈਂ ਵੱਡੇ ਖੱਬੀ ਖ਼ਾਨਾ ਨੂ
ਚਾਰਡੀ ਆਂ ਨਿਤ, ਤੇਰੇ ਜਏ ਮੈਂ ਸ਼ੈਤਾਨਾ ਨੂ
ਹੋ ਤੇਰੇ ਜਹੇ ਸ਼ੋਰ ਦਿਤੇ ਨਖਰੇ ਨਾ’ ਭੋਰ,
ਮਾਤ ਵੱਡੇ-ਵੱਡੇ ਵੇਲੀਆਂ ਦੀ ਮਾਰ ਦਿਨੀ ਆ
ਬਚ-ਬਚਕੇ ਤੂ ਰਿਹ, ਨਾ ਕਟਾਰਾਂ ਨਾਲ ਖਿਹ
ਸੀਨੇ ਮੈਂ ਵੀ ਬਰੂਦ ਵਾਂਗੂ ਪਾੜ ਦਿਨੀ ਆ
ਬਚ-ਬਚਕੇ ਤੂ ਰਿਹ, ਨਾ ਕਟਾਰਾਂ ਨਾਲ ਖਿਹ
ਸੀਨੇ ਮੈਂ ਵੀ ਬਰੂਦ ਵਾਂਗੂ ਪਾੜ ਦਿਨੀ ਆ
ਸਾਡੇ ਸੀਨੇਯਾ ਤੇ ਤੁਰਦੀ ਆ ਚਕਮੀ ਤੂ ਤੋੜ ਨੀ,
ਟਲ ਜਾ ਤੂ ਟਲ, ਪਰਾਂ ਵੇਖ ਨਾ ਤੂ ਜ਼ੋਰ ਨੀ,
ਸਾਡੇ ਸੀਨੇਯਾ ਤੇ ਤੁਰਦੀ ਆ ਚਕਮੀ ਤੂ ਤੋੜ ਨੀ,
ਟਲ ਜਾ ਤੂ ਟਲ, ਪਰਾਂ ਵੇਖ ਨਾ ਤੂ ਜ਼ੋਰ ਨੀ,
ਸਾਫ੍ਟ ਜੇਯਾ ਮੁੰਡਾ ਜਾਕੇ ਲਬ ਕਿਤੋਂ ਹੋਰ ਨੀ,
ਓ ਲਬ ਕਿਤੋਂ ਹੋਰ ਨੀ,
ਵਿਚ ਰਿਹ੍ਜੁਗੀ ਪੜ੍ਹਾਯੀ ਤੂ ਰੁਲ’ਜੁ ਚੜ੍ਹਾਈ
ਏ ਇਸ਼੍ਕ਼ ਨਸਾਂ ਚ ਤੇਰੇ ਭਰ ਦੇਣ ਗੇ,
ਨਾ-ਨਾ ਪੰਗੇ ਨਾ ਤੂ ਲੈ, ਗਲ ਅਖਾਂ ਚੋ ਨਾ ਕਿਹ
ਪੁੱਤ ਜੱਟਾਂ ਦੇ Brainwash ਕਰ ਦੇਣ ਗੇ
ਐਂਵੇ ਪੰਗੇ ਨਾ ਤੂ ਲੈ , ਗਲ ਅਖਾਂ ਚੋ ਨਾ ਕਿਹ
ਪੁੱਤ ਜੱਟਾਂ ਦੇ Brainwash ਕਰ ਦੇਣ ਗੇ
ਟਿਕ ਜਾ ਟਿਕ ਤੇਰੀ ਵੀਕ ਜੁ ਜ਼ਮੀਨ ਵੇ,
ਮਾਪੇਯਾ ਦੀ ਲਾਡਲੀ ਮੈਂ ਰੱਜਕੇ ਹਸੀਨ ਵੇ,
ਹਨ ਟਿਕ ਜਾ ਟਿਕ ਤੇਰੀ ਵੀਕ ਜੁ ਜ਼ਮੀਨ ਵੇ,
ਮਾਪੇਯਾ ਦੀ ਲਾਡਲੀ ਮੈਂ ਰੱਜਕੇ ਹਸੀਨ ਵੇ,
ਡੇਂਜਰ ਚ ਮੁੱਡ ਤੋਂ ਹੀ ਹੈਗੀ ਨਮਕੀਨ ਵੇ,
ਤੁਸੀ ਐੱਡਦੇ ਨੀ ਖਿਡਾਰੀ, ਫੁੱਲ ਜੱਟੀ ਦੀ ਤੇਯਰੀ,
ਭੂੰਡ ਆਸ਼ਿਕ਼ਾਂ ਦੇ ਸੀਨਯ ਵੇ ਮੈਂ ਸਾੜ ਦਿਨੀ ਆ,
ਓ ਬਚ-ਬਚਕੇ ਤੂ ਰਿਹ, ਨਾ ਕਟਾਰਾਂ ਨਾਲ ਖਿਹ
ਸੀਨੇ ਮੈਂ ਵੀ ਬਰੂਦ ਵਾਂਗੂ ਪਾੜ ਦਿਨੀ ਆ
ਬਚ-ਬਚਕੇ ਤੂ ਰਿਹ, ਨਾ ਕਟਾਰਾਂ ਨਾਲ ਖਿਹ
ਸੀਨੇ ਮੈਂ ਵੀ ਬਰੂਦ ਵਾਂਗੂ ਪਾੜ ਦਿਨੀ ਆ
ਐਂਵੇ ਪੰਗੇ ਨਾ ਤੂ ਲੈ , ਗਲ ਅਖਾਂ ਚੋ ਨਾ ਕਿਹ
ਪੁੱਤ ਜੱਟਾਂ ਦੇ Brainwash ਕਰ ਦੇਣ ਗੇ