Announcement

ਓ ਕਾਕਾ ਜਿੱਦਣ ਰੋਕਣ ਤੇ ਆਏ ਨਾ
ਕੰਨੋ ਫਡ ਕੇ ਰੋਕਾਂਗੇ
ਤੇ ਜਿੱਦਣ ਠੋਕਣ ਤੇ ਆਏ
Announcement ਕਰਕੇ ਠੋਕਾਂਗੇ
Announcement ...

Mr Penduz .

ਗੱਲਾਂ ਉੱਤੇ ਲਾਲੀ ਤੇਰੇ ਆਪ ਬੋਲਦੀ
ਮਿੱਤਰਾਂ ਦੀ ਫਰਦ ਨੀ ਸਾਫ ਬੋਲਦੀ
ਜਡ੍ਜ ਮੂਹਰੇ ਵੈਰੀ ਖੜੇ ਬਣੇ ਤੀਵੀਆਂ
ਵਦ ਗਿਆ ਮਸਲਾ ਦਿਖਾਯੀ ਕੁੱਟ ਦਾ
ਹੋ announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ
Announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ

ਕੁਡਟੇ ਕਬੂਟਰਾਂ ਦੇ ਖਾਂਬਾ ਨਾਲ ਦੇ
ਸਡ਼ਕਾਂ ਤੇ ਜਾਣੇ ਆਂ ਪੁੱਵੌਂਦੇ ਦੰਦਲਾਂ
ਜੀਹਦੇ ਉੱਤੇ ਮਿੱਤਰਾਂ ਦਾ ਹਥ ਫਿਰੇਯਾ
ਬੇਡ'ਆਂ ਉੱਤੇ ਢਾਕੇ ਪਾਏ ਨਾਲ ਕਮਬਲਾਂ
ਪਿਹਲੀ ਸਾਡੀ ਵੱਟ ਪਿਛੇ ਹਾਕੀ ਘੁਮ ਦੀ
ਹੋ ਚੱਲਦਾ ਈ ਦੁੱਜਾ ਤੇਰਾ ਰੌਲਾ ਕੁੱਟ ਦਾ
ਹੋ announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ
Announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ

ਹੋ ਕਸਮ ਖੁਦਾ ਦੀ ਕਰਾ ਸਚੇ ਦਿਲ ਤੋਂ
ਲੋਕੀ ਕਿਹਨ ਢਿੱਲੋਂ ਦੇ ਤਾਂ ਕਮ ਸ਼ੱਕੀ ਆ
ਰਖੇ ਨੇ ਬਾਰੂਦ ਜਹੇ ਯਾਰ ਜੁਂਗ ਨੇ
ਜਿੰਨਾ ਦੀ ਮੁਹਾਲੀ ਚ ਸ੍ਟੇ ਪੱਕੀ ਆ
ਹੋ ਰੱਬ ਹੀ ਬਚਾ ਲਵੇ ਤਾਂ ਗੱਲ ਵਖੜੀ
ਕ੍ਦੇ ਨੀ ਪੂਦੈਨੀਏ ਤੋਂ ਵੈਰੀ ਸ਼ੂਟਦਾ
ਹੋ announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ
Announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ

Pitbull ਰਖਦੇ ਜਵਾਕ ਅੱਜ ਦੇ
ਦੌਦਾਂ ਆਲੇ ਰਖੇ ਆ ਸ਼ਿਕਾਰੀ ਜੱਟ ਨੇ
ਏ ਨਾ ਸੋਚੋ ਲਾਈਆਂ ਤਕਸੀਮਾ ਜਰਬਾਂ
ਖੋਲ ਕੇ ਤਾਂ ਜੱਟਾਂ ਦੇ ਦਿਮਾਗ ਘੱਟ ਨੇ
ਖੋਲਣ ਗਰੋਂਦਾ ਚ ਬਥੇਰੇ ਚਾਦਰੇ
ਸ਼ੇਰ ਆਵ ਨੀ ਪਰ੍ਨਦਾ ਗੁੱਟ ਦਾ
ਹੋ announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ
Announcement ਕਰਕੇ ਬੁਲਾਈਏ ਬੱਕਰੇ
ਸੁੰਨੀਆਂ ਹਵੇਲੀਆਂ ਨੀ ਜੱਟ ਲੁੱਟਦਾ
Log in or signup to leave a comment

NEXT ARTICLE