Enemies

ਸਾਧੀਆਂ ਨੇ ਸ਼ਕਲਾਂ ਤੇ ਰੰਗ ਸਾਂਵਲੇ
ਤੇਰੇ ਸੋਚ ਤੋਂ ਨੇ ਪਰੇ ਸਾਡੇ ਕਮ ਹੋਰ ਨੇ
ਗੋਲੀ ਜਿਹਦੇ ਲੰਘਦੀ ਨਾ ਆਰ-ਪਾਰ ਦੀ
ਬੁਲੇਟ ਪ੍ਰੂਫ ਸਾਡੇ ਛਾਂ ਹੋਰ ਨੇ
ਕਿਨੀ ਕੁ ਦਲੇਰੀ ਦਿਲ ਵਿਚ ਭਰੀ ਏ
ਥਾਨੇਯਾ ਚ ਪਈਆਂ ਨੇ ਜੋ dairy ਆਂ ਤੋਂ ਪੁਛ

ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ
ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ

ਥਾਣੇਦਾਰ ਜਿਨਾ ਅੱਖ ਰੋਹਬ ਰਖਦੀ
ਖਡ਼ੀ ਰਿਹੰਦੀ ਜਿਵੇਈਂ ਟੋਲਾ ਖਡ਼ੀ ਹੁੰਦੀ ਏ
Enemies ਵਿਚ ਸਾਡੇ end ਚਰਚੇ
ਮਿਹਫਿਲ ਓਹ੍ਨਾ ਦੀ ਗਲ ਸਾਡੀ ਹੁੰਦੀ
Royal gang ਵਾਂਗੂ ਨਾਮ ਚੱਲਦਾ
ਤੇਰੇ ਨੇਡੇ-ਟੇਡੇ ਜਿਹੜੇ ਪੇਂਡੂ ਸ਼ਿਰਿਯਾ ਤੋਂ ਪੁਸ਼

ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ
ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ

ਦੁਨਿਯਾ ਜਿਨਾ ਨੂ ਇੱਲੂਮਿਨਤੀ ਮੰਨਦੀ
ਜੜ੍ਹਾਂ ਥੱਲੇ ਬੀਬਾ ਸਾਰੇ ਰਖੇ ਹੋਏ ਆ
ਜਿਨਾ ਦੇ ਜੋਰ ਅੱਗੇ ਝੁਕੇ ਜਨਤਾ
ਪਾਕੇ ਗਲਮੇ ਚ ਹਥ ਪੈਰੋਂ ਚੱਕੇ ਹੋਏ ਆ
ਸਾਰੇ ਕਾਰਨਾਮੇ ਅਖ੍ਬਾਰ ਦੱਸੇ ਨਾ
ਗਿਣ ਕਿਤੋਂ ਲੇਯਾ-ਲੇਯਾ ਤੋਕੇ ਨਾਲ ਆ ਕਿਰੀਆਂ ਤੋਂ ਪੁਛ

ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ
ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ

ਪੈਰ ਧਰਤੀ ਤੇ ਕਰਦੀ ਨੀ ਹਵਾਬਾਜ਼ੀਆਂ
ਹੁੰਦੇ ਹਵਾ ਵਿਚ ਉੱਡ ਦੇ ਲਫਾਫੇ ਖਾਲੀ ਨੀ
ਪੂਰੀ ਟੁਹਰ ਦਾ ਵਾ ਦਾਬਾ ਸਿਧੂ ਮੂਸੇ ਵਾਲੇ ਦਾ
ਜਿਵੇ ਹੁੰਦੀ ਏ ਕ੍ਰੋਮ AK-47 ਨੀ,
ਗਦਾਰਾਂ ਨਾ’ ਵਿਹਾਰ ਕਿਨਾ ਮਾੜਾ ਮੁੱਡ ਤੋਂ
ਮੈਲੇ ਅੱਡਿਆ ਦੇ ਥੱਲੇ ਸਾਬ ਜ਼ਿਹੜਿਆ ਤੋਂ ਪੁਛ

ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ
ਦੂਰੋਂ ਖੜੀ ਲਾ ਨਾ ਅੰਦਾਜੇ ਸੋਣੀਏ
ਮੇਰੀ ਕਿਨੀ ਕੁ ਚੜ੍ਹਾਈ ਮੇਰੇ ਵੈਰੀਆਂ ਤੋਂ ਪੁਛ
Đăng nhập hoặc đăng ký để bình luận

ĐỌC TIẾP