Seetiyan

ਮਿੱਤਰਾਂ ਚ ਪਿੰਡ ਚ ਕਟੇਰੀ ਆਂ ਚਕਿਆ
ਗਿੱਧੇ ਚ ਖਰੂਦ ਅਜ ਪਹਿਲੀ ਵਾਰ ਮੱਚਿਆ
ਮਿੱਤਰਾਂ ਚ ਪਿੰਡ ਚ ਕਟੇਰੀ ਆਂ ਚਕਿਆ
ਗਿੱਧੇ ਚ ਖਰੂਦ ਅਜ ਪਹਿਲੀ ਵਾਰ ਮੱਚਿਆ
ਵੰਗ ਟੁੱਟ ਕੇ ਖਿੱਲਰ ਗਈ ਕੱਚ ਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ

ਉਡੂੰ ਉਡੂੰ ਜਾਵੇ ਤੇਰੇ ਮੋਢੇ ਤੋਂ ਦੁਪੱਟਾ ਨੀ
ਮੋਢੇ ਤੋਂ ਦੁਪੱਟਾ ਨੀ
ਨਚਦੀ ਦਾ ਰੰਗ ਤੇਰਾ ਹੋਇਆ ਖੱਟਾ ਖੱਟਾ ਨੀ
ਹੋਇਆ ਖੱਟਾ ਖੱਟਾ ਨੀ
ਉਡੂੰ ਉਡੂੰ ਜਾਵੇ ਤੇਰੇ ਮੋਢੇ ਤੋਂ ਦੁਪੱਟਾ ਨੀ
ਨਚਦੀ ਦਾ ਰੰਗ ਤੇਰਾ ਹੋਇਆ ਖੱਟਾ ਖੱਟਾ ਨੀ
ਅੱਗ ਦਿਸਦੀ ਅਕਹੁਣ ਦੇ ਵਿਚ ਮੱਚਦੀ
ਨੀ ਕਾਦਾ ਤੈਨੂ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ

ਨਚਦੀ ਦਾ ਟੁੱਟਜੇ ਨਾ ਫੀਲ ਜਿਹਾ ਲੱਕ ਨੀ
ਫੀਲ ਜਿਹਾ ਲੱਕ ਨੀ
ਹਾੜਾ ਹਾੜਾ ਗੇੜਾ ਏਨਾ ਜੋਰ ਦੀ ਨਾ ਚਕ ਨੀ
ਜੋਰ ਦੀ ਨਾ ਚਕ ਨੀ
ਨਚਦੀ ਦਾ ਟੁੱਟਜੇ ਨਾ ਫੀਲ ਜਿਹਾ ਲੱਕ ਨੀ
ਹਾੜਾ ਹਾੜਾ ਗੇੜਾ ਏਨਾ ਜੋਰ ਦੀ ਨਾ ਚਕ ਨੀ
20 ਸਾਲ ਤਾਂ ਜਵਾਨੀ ਰਹੀ ਬਚਦੀ
ਨੀ ਕਾਹਦਾ ਤੈਨੂ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ

ਦੇਵੇਆਂ ਦੀ ਬਤੀ ਬਿੱਲੋ ਹੋਗੀ ਮੱਠੀ ਮੱਠੀ ਨੀ
ਹੋਗੀ ਮੱਠੀ ਮੱਠੀ ਨੀ
ਔਂਣ ਜਾਂ ਦਾ ਆਏ ਤੇਰਾ ਅੱਡੀ ਕ੍ਯੂ ਨਾ ਤਾਕੀ ਨੀ
ਅੱਡੀ ਕ੍ਯੋਂ ਨਾ ਤਾਕੀ ਨੀ
ਦੀਵੀਆਂ ਦੀ ਬਤੀ ਬਿੱਲੋ ਹੋਗੀ ਮੱਠੀ ਮੱਠੀ ਨੀ
ਔਣ ਜਾਂ ਦਾ ਏ ਤੇਰਾ ਅੱਡੀ ਕ੍ਯੋਂ ਨਾ ਤਾਕੀ ਨੀ
Veet ਕੋਂਕੇਯਾਨ ਵਾਲੇ ਨੂੰ ਬਾਹਲੀ ਜਚਦੀ
ਨੀ ਕਾਦਾ ਤੈਨੂ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
ਨੀ ਤੂੰ ਸੀਟੀਆਂ ਮਾਰ ਕੇ ਨਚਦੀ
ਨੀ ਕਾਹਦਾ ਤੈਨੂੰ ਚਾਅ ਚੜ੍ਹਿਆ
Đăng nhập hoặc đăng ký để bình luận

ĐỌC TIẾP