ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ'
ਦਿੱਲ ਧੜਕੇ Delhi ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਦਿਲ ਧੜਕੇ ਦਿੱਲੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਤੂ ਸੋਚੇ ਮੁੱਕ ਗਾਏ ਨੇ
ਤੂ ਸੋਚੇ ਮੁੱਕ ਗਾਏ ਨੇ
ਆਹ ਬੇਠੇ ਭਗਤ ਸਿੰਘ ਨੇ ਸਾਰੇ
ਦਿੱਲ ਧੜਕੇ ਮੋਦੀ ਦਾ
ਸੁਣਕੇ ਸਿੰਘਾ ਦੇ ਜੈਕਾਰੇ
ਦਿੱਲ ਧੜਕੇ center ਦਾ
ਸੁਣਕੇ ਸਿੰਘਾ ਦੇ ਜੈਕਾਰੇ
ਚੱਲਦਾ ਲੰਗਰ ਨਾਨਕ ਦਾ ਉਸਦੀ ਯਾ ਮੇਰਾ ਉਸਦੀ ਯਾ ਮੌਜਾਂ
ਡੇਰੇ ਲਾ ਕੇ ਬੈਠ ਗਇ ਯਾ ਨੀ ਦਿੱਲੀ ਏ ਹੁਨ ਨਲੂ ਏ ਦਿਯਾ ਫੋਜਾ
ਚੱਲਦਾ ਲੰਗਰ ਨਾਨਕ ਦਾ ਉਸਦੀ ਯਾ ਮੇਰਾ ਉਸਦੀ ਯਾ ਮੌਜਾਂ
ਡੇਰੇ ਲਾ ਕੇ ਬੈਠ ਗਇ ਯਾ ਨੀ ਦਿੱਲੀ ਏ ਹੁਨ ਨਲੂ ਏ ਦਿਯਾ ਫੋਜਾ
ਸੇਰ ਤਾਲੀ ਤੇ ਰੱਖ ਦੇ ਨੇ ਏ ਗੋਬਿੰਦ ਜੀ ਦੇ ਸਿੰਘ ਪਿਆਰੇ
ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਸਾਡਾ ਖੂਨ ਖੌਲਦਾ ਏ ਜਾਲਮਾਂ ਵੇਖ ਵੇਖ ਤਸਵੀਰਾਂ
ਅਸੀ ਜੁਲਮ ਨਾ ਸਿਹਿੰਦੇ ਓਏ ਤੇਰਾ ਤਖਤ ਕਰਾਗੇ ਲੀਰਾਂ
ਸਾਡਾ ਖੂਨ ਖੌਲਦਾ ਏ ਜਾਲਮਾਂ ਵੇਖ ਵੇਖ ਤਸਵੀਰਾਂ
ਅਸੀ ਜੁਲਮ ਨਾ ਸਿਹਿੰਦੇ ਓਏ ਤੇਰਾ ਤਖਤ ਕਰਾਗੇ ਲੀਰਾਂ
ਜੱਦ ਆ ਗਏ ਆਈ ਤੇ ਦੇਖੀ ਦੀਨੇ ਦੀਖੋ ਓਂਦੇ ਤਾਰੇ
ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਸਾਡੇ ਮੁਲਖ ਨੂ ਖਾਯਾ ਏ
ਰਲਕੇ ਛੋਕੀ ਦਾਰਾ ਠੱਗਾਂ ਤੇਰੀ ਹਿੱਕ ਤੇ ਨੱਚਣ ਖੇ
ਕਿਰਤੀ ਬੰਨ ਕੇ ਹਰਿਯਾ ਪੱਗਾਂ
ਸਾਡੇ ਮੁਲਖ ਨੂ ਖਾਯਾ ਏ
ਰਲਕੇ ਛੋਕੀ ਦਾਰਾ ਠੱਗਾਂ ਤੇਰੀ ਹਿੱਕ ਤੇ ਨੱਚਣ ਖੇ
ਕਿਰਤੀ ਬੰਨ ਕੇ ਹਰਿਯਾ ਪੱਗਾਂ
ਦਿਲਜੀਤ ਕਠੇ ਹੋ ਗਏ ਜੋ ਸੀ ਧਰਮ ਦੇ ਨਾ ਤੇ ਪਾਡੇ
ਦਿੱਲ ਧੜਕੇ ਮੋਦੀ ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਦਿੱਲ ਧੜਕੇ center ਦਾ ਸੁਨ ਕੇ ਸਿੰਗਾ ਦੇ ਜੈਕਾਰੇ
ਅਸੀ ਕਿਸਾਨ ਆ ਕਿਸਾਨ ਧਰਤੀ ਦੀ ਹਿੱਕ ਪੱਡ ਕੇ
ਅਨ ਉਗਾ ਲੈਨੇ ਆ
ਤੇ ਕਾਨੂੰਨ ਪਾੜਨੇ ਕਿਡੀ ਕ ਆ ਵੱਡੀ ਗੱਲ ਆ ਹਾ